Punjabi songs 2023 -ਪੰਜਾਬੀ ਗੀਤ lyrics -ਪੰਜਾਬੀ ਲੋਕ ਗੀਤ

Punjabi Songs 2023 is the main part of Punjabi Shayari.Punjabi songs 2023 ,ਪੰਜਾਬੀ ਗੀਤ lyrics, ਪੰਜਾਬੀ ਲੋਕ ਗੀਤPunjabi Songs 2023 is the best of Punjabi Shayari.ਇਹੀ ਗੀਤ ਹੋਲੀ ਹੋਲੀ ਪੰਜਾਬੀ ਸਹਿਤ ਦਾ ਹਿੱਸਾ ਬਣ ਜਾਂਦੇ ਹਨ.

ਪੰਜਾਬੀ ਗੀਤ Punjbi geet ਪੰਜਾਬੀ ਸਾਇਰੀ Punjabi sahit ਦਾ ਮੱੁਖ ਹਿੱਸਾ ਹੈ। ਪੰਜਾਬੀ ਗੀਤ  Punjbai Geet ਪੰਜਾਬੀ ਬੋਲੀ Punjabi boli ਤੇ ਪੰਜਾਬ ਲਈ ਬੜੀ ਅਹਿਮੀਅਤ ਰੱਖਦੇ ਹਨ। ਪੰਜਾਬੀ ਸਾਹਿਤ Punjabi sahit ਵਿੱਚ ਪੰਜਾਬੀ ਗੀਤ Punjbai geet, ਪੰਜਾਬੀ ਕਵਿਤਾ Punjabi kavita , ਪੰਜਾਬੀ ਸਾਇਰੀ ਦਾ ਜ਼ੋ ਯੌਗਦਾਨ ਉਸ ਨੂੰ ਦੁਨੀਆਂ ਭਲਾ ਨਹੀ ਸਕਦੀ। ਪੰਜਾਬੀ ਸਾਹਿਤ ਵਿੱਚ ਵੱਡੇ ਵੱਡੇ ਸਾਹਿਤਕਾਰ ਹੋਏ ਹਨ, ਜਿਨ੍ਹਾਂ ਦਾ ਦੁਨੀਆਂ ਵਿੱਚ ਆਪਣਾ ਹੀ ਥਾ ਹੈ।

ਪੰਜਾਬੀ ਕਵਿਤਾ – ਚੰਡੀਗੜ੍ਹ 

Also Read Sad Shayari

Love Shayari

you tube shayari video link

Gud morning shayari
Love shayari

Unreleased ਗੀਤ lyrics punjabi

 Punjabi Lyrics – ਪੰਜਾਬੀ ਲੋਕ ਗੀਤ Chandigarh

ਪੰਜਾਬੀ ਗੀਤ ਨਵੇ- ਪੰਜਾਬੀ ਲੋਕ ਤੱਥ – Punjabi Lyrics

1

ਪੰਜਾਬੀ ਗੀਤ ਪਸੀਨਾ

Punjabi Geet, Punjabi kavita, punjabi poem, Punjabi status
Punjabi Geet- Punjabi kavita- Punjabi Poem- Punjabi status

ਕਿਨ੍ਹੇ ਤੈਨੂੰ ਕਹਿਤਾ ਮੈਂ ਨਸ਼ੇ ਕਰਦਾਂ
ਸਾਰਾ ਸਾਰਾ ਦਿਨ ਮੋੜਾਂ ਤੇ ਖੜ੍ਹਦਾਂ
ਕੱਢ ਦੇ ਭੁਲੇਖੇ ਚੋਟੀ ਦੇ ਖਿਡਾਰੀਆਂ ਚ ਗੱਭਰੂ ਦਾ ਨਾਮ ਬੋਲਦਾ
ਉਨ੍ਹਾਂ ਤਾਂ ਤੂੰ ਪਾਣੀ ਵੀ ਨਹੀ ਪੀਂਦੀ ਹੋਣੀ ਜਿੰਨਾ ਮੈਂ ਗਰਾਊਂਡੇ ਪਸੀਨਾ ਡੋਲਦਾ
ਕੱਢ ਦੇ ਭੁਲੇਖੇ ਚੋਟੀ ਦੇ ਖਿਡਾਰੀਆਂ ਚ ਗੱਭਰੂ ਦਾ ਨਾਮ ਬੋਲਦਾ
ਉਨ੍ਹਾਂ ਤਾਂ ਤੂੰ ਪਾਣੀ ਵੀ ਨਹੀਂ ਪੀਂਦੀ ਹੋਣੀ ਜਿੰਨਾ ਮਂੈ ਪਸੀਨਾ ਡੋਲਦਾ

ਸ਼ੌਂਕੀ ਜੱਟ ਸ਼ੌਕੀਨ ਏ ਬੁਲੱਟ ਤੇ ਖੁੰਢੀਆਂ ਮੁੱਛਾਂ ਦਾ
ਬੱਸ ਇੱਕ ਐਬੀ ਹੋੋ ਗਿਆ ਦਿਲ ਤੇਰੀਆਂ ਨਸ਼ੀਲੀਆਂ ਅੱਖਾਂ ਦਾ
ਖਂੇਡਦਾ ਮੁੰਡਾ ਕੱਬਡੀ ਖਾਂਵਾਂ ਕੱਚੇ ਆਂਡੇ ਨੀ
ਖਾਲੀ ਹੋਏ ਰਹਿਣ ਦੱੁਧ ਵਾਲੇ ਪਾਡੇ ਭਾਂਡੇ ਨੀ

ਜਦੋਂ ਕਿਤੇ ਗੱਲ ਅੱਣਖਾਂ ਤੇ ਆ ਜਾਵੇ ਗੱਲ ਫਿਰ ਖੂਨ ਖੌਲਦਾ
ਕੱਢ ਦੇ ਭੁਲੇਖੇ ਚੋਟੀ ਦੇ ਖਿਡਾਰੀਆਂ *ਚ ਗੱਭਰੂ ਦਾ ਨਾਮ ਬੋਲਦਾ
ਉਨ੍ਹਾਂ ਤਾਂ ਤੂੰ ਪਾਣੀ ਵੀ ਨਹੀਂ ਪੀਂਦੀ ਹੋਣੀ ਜਿੰਨਾ ਮੈ ਪਸੀਨਾ ਡੋਲਦਾ

ਨਾਮ ਬਣਾਉਣ ਦਾ ਜ਼ਜ਼ਬਾ ਹੀ ਬਸ ਸਿਰ ਤੇ ਸਵਾਰ ਨੀ
ਦਿਲ ਤੇਰੇ ਤੇ ਫਿ਼ਦਾ ਵੈਸੇ ਕੁੜੀਆਂ ਦੀ ਅੱਗੇ ਪਿੱਛੇ ਭਰਮਾਰ ਨੀ
ਯਾਰੀ ਜੱਟ ਪੁਗਾਊ ਆਖਰੀ ਸਾਂਹ ਤੱਕ
ਕੱਚੀ ਡੋਰ ਨਹੀਂ ਗੱਲ ਪਹੁੰਚੀ ਵਿਆਹ ਤੱਕ
ਤੈਨੂੰ ਞOਝਂਟੳਜ਼ਙ ਸ਼ੇਅਰ ਭੇਜਣ ਲਈ ਗੱਭਰੂ ਅੱਜ ਕਿਤਾਬਾਂ ਫਰੋਲਦਾ
ਕੱਢ ਦੇ ਭੁਲੇਖੇ ਚੋਟੀ ਦੇ ਖਿਡਾਰੀਆਂ *ਚ ਗੱਭਰੂ ਦਾ ਨਾਮ ਬੋਲਦਾ
ਉਨ੍ਹਾਂ ਤਾਂ ਤੂੰ ਪਾਣੀ ਵੀ ਨਹੀਂ ਪੀਂਦੀ ਹੋਣੀ ਜਿੰਨਾ ਮੈ ਪਸੀਨਾ ਡੋਲਦਾ

ਸੁੰਦਰਾ ਇਸ਼ਕ ਹਿਜ਼ਰਾਂ ਦਾ ਬੇਲੀ ਤੇਰੀ ਸਿਹਤ ਲਈ ਠੀਕ ਨਹੀਂ
ਜਿਹੜੀ ਕਰਮਾਂ ਚ ਹਊ ਮਿਲਜੂ ਮਾਪਿਆਂ ਦੇ ਨਾਂ ਨੂੰ ਲਾਉਣੀ ਲੀਕ ਨਹੀ
ਮੇਹਨਤਾਂ ਨਾਲ ਸ਼ਰੀਰ ਸਾਨ੍ਹਾਂ ਵਰਗੇ ਬਣਾਏ
ਸਾਰਾ ਦਿਨ ਪੈ੍ਰਕਟਿਸ ਕਰਕੇ ਸਾਂਹ ਪਕਾਏ
ਦੇਖੀ ਅਜ਼ਮਾ ਕੇ ਫਰੀਦਕੋਟੀ ਨੂੰ ਤੈਨੂੰ ਬਾਂਹਾਂ ਦੇ ਭਾਰ ਤੋਲਦਾ
ਕੱਢ ਦੇ ਭੁਲੇਖੇ ਚੋਟੀ ਦੇ ਖਿਡਾਰੀਆਂ *ਚ ਗੱਭਰੂ ਦਾ ਨਾਮ ਬੋਲਦਾ
ਉਨ੍ਹਾਂ ਤਾਂ ਤੂੰ ਪਾਣੀ ਵੀ ਨਹੀਂ ਪੀਂਦੀ ਹੋਣੀ ਜਿੰਨਾ ਮੈ ਪਸੀਨਾ ਡੋਲਦਾ

Unreleased song Lyrics Punjabi

2

 ਪੰਜਾਬੀ ਲੋਕ ਗੀਤ ਚੰਡੀਗੜ੍ਹ

Punjabi Geet- Punjabi kavita- Punjabi Poem- Punjabi status
Punjabi Geet- Punjabi kavita- Punjabi Poem- Punjabi status

ਤੁਹਾਡਾ ਸ਼ਹਿਰ ਬੜਾ ਸੋਹਣਾ,
ਤੁਸੀਂ ਸਮਝਦੇ ਦਿਲ ਜਿਵਂੇ ਖਿਡੋੋਣਾ,
ਜਿੱਥੇ ਰਾਤੀ ਲੱਗੀ ਤੇ ਸਵੇਰ ਨੂੰ ਟੁੱਟ ਵੀ ਜਾਂਦੀ ਆ।
ਤਕਦੀਰ ਚੰਡੀਗ੍ਹੜ ਵਾਲੀਏ ਤੇਰੀ,
ਸਾਡੇ ਪੇਂਡੂਆਂ ਨੂੰ ਤਾਂ ਵਾਟ ਹੀ ਲੱੁਟ ਪੱੁਟ ਜਾਂਦੀ ਆ।
ਜਿੱਥੇ ਰਾਤੀ ਲੱਗੀ ਤੇ ਸਵੇਰ ਨੂੰ ਟੁੱਟ ਵੀ ਜਾਂਦੀ ਆ।
ਤਕਦੀਰ ਚੰਡੀਗੜ੍ਹ ਵਾਲੀਏ ਤੇਰੀ,
ਸਾਡੇ ਪੇਂਡੂਆਂ ਨੂੰ ਤਾਂ ਵਾਟ ਹੀ ਲੁੱਟ ਪੱੁਟ ਜਾਂਦੀ ਆ।

ਫੈ਼ਸ਼ਨ ਤੇ ਹੁਸਨ ਤਾਂ ਅੱਤ ਸੋੋਹਣੀਏ ਤੇਰੇ ਸ਼ਹਿਰ ਦਾ
ਪਤਾ ਤਾਂ ਰਾਤ ਨੂੰ ਲੱਗਦਾ ਕਲੱਬਾ ਵਿੱਚ ਇਸ ਜ਼ਹਿਰ ਦਾ
ਕੁੜੀ ਜਦੋੋਂ ਖਿੱਚਦੀ ਸੂਟੇ,
ਲੈਂਦੀ ਸਵਰਗਾਂ ਦੇ ਝੂੂਟੇ,
ਉਦੋੋਂ ਫਿਰ ਤਾਰ ਅਰਮਾਨਾ ਵਾਲੀ ਜੜੋੋ੍ਹ ਹੀ ਟੱੁਟ ਜਾਂਦੀ ਆ।
ਤਕਦੀਰ ਚੰਡੀਗ੍ਹੜ ਵਾਲੀਏ ਤੇਰੀ,
ਸਾਡੇ ਪੇਂਡੂਆਂ ਨੂੰ ਤਾਂ ਵਾਟ ਹੀ ਲੱੁਟ ਪੱੁਟ ਜਾਂਦੀ ਆ।

ਨਾਮ ਤਾਂ ਉਹੀ ਪਿਆਰ ਦਾ ਬੱਸ ਖਤਮ ਹੋੋਏ ਨੇ ਜ਼ਜਬਾਤ
ਦਿਨ ਤਾਂ ਇਸ਼ਕ ਦੇ ਹੁੰਦੇ ਸੀ ਹੁਣ ਤਾਂ ਪੈਂਦੀ ਹੈ ਬਸ ਰਾਤ
ਪੈਸੇ ਦੀ ਰਹਿ ਗਈ ਯਾਰੀ,
ਪੈਸਾ ਪਿਆਰ ਤੇ ਹੈ ਭਾਰੀ,
ਫੱੁਲ ਗਰੀਬ ਦਾ ਤਾਂ ਉਹਦੇ ਮੰਹੂ ਤੇ ਹੀ ਸੱੁਟ ਜਾਂਦੀ ਆ।
ਤਕਦੀਰ ਚੰਡੀਗ੍ਹੜ ਵਾਲੀਏ ਤੇਰੀ,
ਸਾਡੇ ਪੇਂਡੂਆਂ ਨੂੰ ਤਾਂ ਵਾਟ ਹੀ ਲੱੁਟ ਪੱੁਟ ਜਾਂਦੀ ਆ।

ਸੁੰਦਰਾ ਫਰੀਦਕੋੋਟ ਭਾਂਵੇਂ ਏਨਾ ਸੋੋਹਣਾ ਨਹੀਂ ਸੰਸਕਾਰੀ ਤਾਂ ਹੈ
ਪੈਸਾ ਨਹੀਂ ਕੋੋਲ ਭਾਂਵੇਂ ਤਾਂਵੀਂ ਮਿੱਤਰੋੋ ਨਿਭਦੀ ਯਾਰੀ ਤਾਂ ਹੈੋ
ਜਿੱਥੇ ਲੋੋਕਾਂ ਦੇ ਦਿਲ ਸੱਚੇ,
ਬੁਜਰਗਾਂ ਦਾ ਸਤਿਕਾਰ ਕਰਦੇ ਬੱਚੇ,
ਬੋੋਲਣ ਪੰਜਾਬੀ ਅ਼ੰਗਰੇਜ਼ੀ ਦੀ ਸਾਡੇ ਪਿੰਡ ਅੱਖ ਫੱੁਟ ਜਾਂਦੀ ਆ।
ਤਕਦੀਰ ਚੰਡੀਗ੍ਹੜ ਵਾਲੀਏ ਤੇਰੀ,
ਸਾਡੇ ਪੇਂਡੂਆਂ ਨੂੰ ਤਾਂ ਵਾਟ ਹੀ ਲੱੁਟ ਪੱੁਟ ਜਾਂਦੀ ਆ।

Punjabi lok tath shayari – Punjabi lok tath shayari in punjabi

ਅੱਲਵਿਦਾ ਚੰਡੀਗੜ੍ਹ

ਚੱਲੇ ਆਂ ਅਸੀਂ ਚੱਲੇ ਆਂ ਤੇਰੇ ਸ਼ਹਿਰ ਨੂੰ ਅੱਲਵਿਦਾ ਕਹਿ ਚੱਲੇ ਆਂ
ਚੱਲੇ ਆਂ ਅਸੀਂ ਚੱਲੇ ਆਂ ਚੰਡੀਗੜ੍ਹ ਨੂੰ ਅੱਲਵਿੱਦਾ ਕਹਿ ਚੱਲੇ ਆਂ
ਜਦੋਂ ਦਾ ਅਹਿਸਾਸ ਹੋ ਗਿਆ ਇਸ਼ਕ ਵਿੱਚ ਤੂੰ ਕਿਤੇ ਹੈ ਹੀ ਨਹੀ
————————————————————————ਅਸੀਂ ਹੀ ਬੱਸ ਕੱਲੇ ਆਂ
ਚੱਲੇ ਆਂ ਅਸੀਂ ਚੱਲੇ ਆਂ ਤੇਰੇ ਸ਼ਹਿਰ ਨੂੰ ਅੱਲਵਿਦਾ ਕਹਿ ਚੱਲੇ ਆਂ
ਜਿਸ ਦਿਨ ਦਾ ਅਹਿਸਾਸ ਹੋ ਗਿਆ ਇਸ਼ਕ ਵਿੱਚ ਤੂੰ ਕਿਤੇ ਹੈ ਹੀ ਨਹੀ
————————————————————————ਅਸੀਂ ਹੀ ਬੱਸ ਕੱਲੇ ਆਂ

ਅਹਿਸਾਸਾਂ ਜ਼ਜ਼ਬਾਤਾਂ ਨੇ ਆਪਣਾ ਭੋਰਾ ਵੀ ਅਸਰ ਨਾ ਛੱਡਿਆ
ਤੇਰਾ ਹਰ ਬੋਲ ਪੁਗਾਇਆ ਜੋ ਵੀ ਤੂੰ ਕਦੇ ਮੰਹੂੋਂ ਸੀ ਕੱਢਿਆ
ਅਸੀਂ ਤਾਂ ਯਾਰ ਨੂੰ ਹੀ ਰੱਬ ਮੰਨਣ ਵਾਲੇ ਤੇਰੇ ਲਈ ਆਪੇ ਹੀ ਝੱਲੇ ਆਂ
ਚੱਲੇ ਆਂ ਅਸੀਂ ਚੱਲੇ ਆਂ ਤੇਰੇ ਸ਼ਹਿਰ ਨੂੰ ਅੱਲਵਿਦਾ ਕਹਿ ਚੱਲੇ ਆਂ
ਜਦੋਂ ਦਾ ਅਹਿਸਾਸ ਹੋ ਗਿਆ ਇਸ਼ਕ ਵਿੱਚ ਤੂੰ ਕਿਤੇ ਹੈ ਹੀ ਨਹੀ
————————————————————————ਅਸੀਂ ਹੀ ਬੱਸ ਕੱਲੇ ਆਂ

ਸੁੰਦਰਾ ਤੇਰੀ ਸੋਚ ਤਾਂ ਇੱਕ ਰਿਸ਼ਤਾ ਸਿਰੇ ਚੜ੍ਹਾਉਣ ਦੀ ਸੀ
ਪਰ ਉਨ੍ਹਾਂ ਦੀ ਆਦਤ ਬਣ ਗਈ ਨਿੱਤ ਯਾਰੀ ਲਾਉਣ ਦੀ ਸੀ
ਗੱਲ ਸੱਚੀ ਹੈ ਇਹ ਵੀ ਹੈਸੀਅਤ ਵਿੱਚ ਵੀ ਅਸੀਂ ਤੇਰੇ ਤੋਂ ਥੱਲੇ ਆਂ
ਜਦੋਂ ਦਾ ਅਹਿਸਾਸ ਹੋ ਗਿਆ ਇਸ਼ਕ ਵਿੱਚ ਤੂੰ ਕਿਤੇ ਹੈ ਹੀ ਨਹੀ
————————————————————————ਅਸੀਂ ਹੀ ਬੱਸ ਕੱਲੇ ਆਂ
ਚੱਲੇ ਆਂ ਅਸੀਂ ਚੱਲੇ ਆਂ ਤੇਰੇ ਸ਼ਹਿਰ ਨੂੰ ਅੱਲਵਿਦਾ ਕਹਿ ਚੱਲੇ ਆਂ

ਉਹਦੇ ਵਾਅਦੇ ਉਹਦੀਆਂ ਜ਼ਜ਼ਬਾਤੀ ਗੱਲਾਂ ਸੀ ਦਿਲ ਪ੍ਰਚਾਉਣ ਲਈ
ਕਿੰਨਾ ਟਾਈਮ ਲੱਗ ਗਿਆ ਸੁੰਦਰਾ ਤੇਨੂੰ ਇਹ ਗੱਲ ਸਮਝਾਉਣ ਲਈ
ਅੱਜ ਕਿੰਨੀ ਮਾਯੂਸੀ ਲੈ ਕੇ ਨੈਣਾਂ ਚ ਫਰੀਦਕੋਟ ਨੂੰ ਵਾਪਸ ਚੱਲੇ ਆਂ
ਚੱਲੇ ਆਂ ਅਸੀਂ ਚੱਲੇ ਆਂ ਚੰਡੀਗੜ੍ਹ ਨੂੰ ਅੱਲਵਿੱਦਾ ਕਹਿ ਚੱਲੇ ਆਂ
ਜਦੋਂ ਦਾ ਅਹਿਸਾਸ ਹੋ ਗਿਆ ਇਸ਼ਕ ਵਿੱਚ ਤੂੰ ਕਿਤੇ ਹੈ ਹੀ ਨਹੀ
————————————————————————ਅਸੀਂ ਹੀ ਬੱਸ ਕੱਲੇ ਆਂ

ਅੱਗ punjabi ਗੀਤ 2023

4

ਨਵੇ ਨਵੇ ਪੰਜਾਬੀ ਗੀਤ  ਸ਼ੌਂਕੀ ਮੁੰਡੇ

ਯਾਰ ਮੇਰੀਆਂ ਬਾਹਵਾਂ ਤੇ ਤੂੰ ਮੇਰੀ ਜਿੰਦ ਜਾਨ ਕੁੜੇ
ਚੰਡੀਗੜ੍ਹ ਆਇਆ ਹਾਂ ਬਣਾਉਣ ਆਪਣੀ ਪਛਾਣ ਕੁੜੇ……..
ਖੁੰਢੀਆਂ ਮੁੱਛਾਂ, ਢੱਬ *ਚ ਬਰੇਟਾ ਦੇਖ ਦੁੱਗ—ਦੱੁਗ ਕਰਦਾ ਜਾਂਦਾ ਬੁਲੱਟ ਮਟਿਆਰੇ
ਜਿਹੜੇ ਤੈਨੂੰ ਮੇਰੇ *ਚ ਵੈੇਲ ਲੱਗਦੇ ਓਹ ਅੱਜਕਲ੍ਹ ਰੱਖਦੇ ਨੇ ਸ਼ੌਂਕੀ ਮੁੰਡੇ ਸਾਰੇ।
ਤੈਨੂੰ ਮੇਰੇ ਵਿੱਚ ਜਿਹੜੇ ਵੈਲ ਲੱਗਦੇ ਓਹ ਅੱਜਕਲ੍ਹ ਰੱਖਦੇ ਨੇ ਸ਼ੌਕੀ ਮੁੰਡੇ ਸਾਰੇ।

ਅਸਲਾ ਵੀ ਰੱੱਖੀਦਾ ਡੱਬ *ਚ ਪਰ ਇੱਕ ਨੰਬਰ ਦਾ
ਕਿਸੇ ਦੇ ਕਾਬੂ *ਚ ਨਾ ਆਉਂਦਾ ਪਰਿੰਦਾ ਮੈ ਅੰਬਰ ਦਾ
ਜੋ ਕਹੀ ਦਾ ਉਹੀ ਕਰੀਦਾ ਰੱਬ ਕੋੋਲੋ ਡਰੀਦਾ ਐਂਵੇਂ ਫੋਕੇ ਮਾਰੀ ਦੇ ਨਹੀਂ ਲਲਕਾਰੇ।
ਜਿਹੜੇ ਤੈਨੂੰ ਮੇਰੇ *ਚ ਵੈੇਲ ਲੱਗਦੇ ਓਹ ਅੱਜਕਲ੍ਹ ਰੱਖਦੇ ਨੇ ਸ਼ੌਂਕੀ ਮੁੰਡੇ ਸਾਰੇ।
ਤੈਨੂੰ ਮੇਰੇ ਵਿੱਚ ਜਿਹੜੇ ਵੈਲ ਲੱਗਦੇ ਓਹ ਅੱਜਕਲ੍ਹ ਰੱਖਦੇ ਨੇ ਸ਼ੌਕੀ ਮੁੰਡੇ ਸਾਰੇ।

ਯਾਰਾਂ *ਚ ਜਦੋਂ ਬਹਿਏਂ ਉਦੋਂ ਗਲਾਸੀ ਵੀ ਖੜ੍ਹਕੇ
ਕਦੇ ਕਿਸੇ ਨੂੰ ਮਾੜ੍ਹਾ ਨਾ ਕਹੀੲਂੇ ਦਾਰੂ ਸਿਰ ਚੜ੍ਹਕੇ
ਗੱਲ ਕਰੀਦੀ ਆਰ ਪਾਰ ਦੀ ਕੋਰੀ ਨਾਂਹ ਜਾਂ ਇਕਰਾਰ ਦੀ ਲਾਈਏ ਨਾ ਲਾਰੇ।
ਜਿਹੜੇ ਤੈਨੂੰ ਮੇਰੇ *ਚ ਵੈੇਲ ਲੱਗਦੇ ਓਹ ਅੱਜਕਲ੍ਹ ਰੱਖਦੇ ਨੇ ਸ਼ੌਂਕੀ ਮੁੰਡੇ ਸਾਰੇ।
ਤੈਨੂੰ ਮੇਰੇ ਵਿੱਚ ਜਿਹੜੇ ਵੈਲ ਲੱਗਦੇ ਓਹ ਅੱਜਕਲ੍ਹ ਰੱਖਦੇ ਨੇ ਸ਼ੌਕੀ ਮੁੰਡੇ ਸਾਰੇ।

ਦਿਨੇ ਮਸਤੀ ਪੜ੍ਹੀ ਦਾ ਵੀ ਰਾਤ ਰਾਤ ਭਰ ਸਾਰੀ ਏ
ਕਰੀਏ ਨਾ ਕੰਮ ਕੋਈ ਪੁੱਠਾ ਬਾਪੂ ਦੀ ਪੱਗ ਪਿਆਰੀ ਏ
ਦਿਲ ਕਦੀ ਨਾ ਤੇਰਾ ਤੋੜੂੰ ਗੱਲ ਕੋਈ ਨਾ ਤੇਰੀ ਮੋੜੂੰ ਇਤਬਾਰ ਕਰ ਮੇਰੇ ਤੇ ਨਾਰੇ।
ਜਿਹੜੇ ਤੈਨੂੰ ਮੇਰੇ *ਚ ਵੈੇਲ ਲੱਗਦੇ ਓਹ ਅੱਜਕਲ੍ਹ ਰੱਖਦੇ ਨੇ ਸ਼ੌਂਕੀ ਮੁੰਡੇ ਸਾਰੇ।
ਤੈਨੂੰ ਮੇਰੇ ਵਿੱਚ ਜਿਹੜੇ ਵੈਲ ਲੱਗਦੇ ਓਹ ਅੱਜਕਲ੍ਹ ਰੱਖਦੇ ਨੇ ਸ਼ੌਕੀ ਮੁੰਡੇ ਸਾਰੇ।

ਹਾਂ ਅੱਣਖਾਂ ਤੇ ਆਵੇ ਗੱਲ ਅਸੀਂ ਪਿੱਛੇ ਨਹੀਂ ਓ ਹੱਟਦੇ
ਜੇ ਪਾ ਲਿਆ ਪਿਆਰ ਫਿਰ ਪਾਸਾ ਨਹੀਂ ਓ ਵੱਟਦੇ
ਇਹੀ ਜਿੰਦਗੀ ਦਾ ਸਰੂਰ ਲੋਕਾਂ ਨੂੰ ਲੱਗੇ ਗਰੂਰ ਪੁੱਛੀ ਸੁੰਦਰ ਤੋਂ ਮੇਰੇ ਬਾਰੇ।
ਜਿਹੜੇ ਤੈਨੂੰ ਮੇਰੇ *ਚ ਵੈੇਲ ਲੱਗਦੇ ਓਹ ਅੱਜਕਲ੍ਹ ਰੱਖਦੇ ਨੇ ਸ਼ੌਂਕੀ ਮੁੰਡੇ ਸਾਰੇ।
ਤੈਨੂੰ ਮੇਰੇ ਵਿੱਚ ਜਿਹੜੇ ਵੈਲ ਲੱਗਦੇ ਓਹ ਅੱਜਕਲ੍ਹ ਰੱਖਦੇ ਨੇ ਸ਼ੌਕੀ ਮੁੰਡੇ ਸਾਰੇ।

5

Attitude Punjabi Song lines

Motivational punjabi geet lyrics in punjabi

ਤਕਦੀਰ

ਤਕਦੀਰ ਮੇਰੀ ਤੋੋਂ ਪੁਛੋੋਂ ਇੰਨੇ ਦੁੱਖ ਕਿਸ ਵਾਸਤੇ
ਕਿਉ ਮੇਰੇ ਲਈ ਬੰਦ ਪਏ ਨੇ ਸਾਰੇ ਜਹਾਨ ਦੇ ਰਾਸਤੇ
ਤਕਦੀਰ ਮੇਰੀ ਤੋੋਂ ਪੁਛੋੋਂ ਇੰਨੇ ਦੁੱਖ ਕਿਸ ਵਾਸਤੇ

ਮੇਰੇ ਸੀਨੇ ਵਿੱਚ ਵੀ ਕੁਝ ਅਰਮਾਨ ਸੀ
ਸੁਪਨਿਆਂ ਵਿੱਚ ਬੜੀ ਉੱਚੀ ਉੜਾਨ ਸੀ
ਬਣਨਾ ਚਾਹੁੰਦਾ ਮੈਂ ਵੀ ਗਾਇਕੀ ਕਾ *ਮਾਨ* ਸੀ
ਪਰ ਕਰਾਂ ਕੀ ਤਕਦੀਰ ਮੇਰੀ ਬੇਜੁਬਾਨ ਸੀ
ਸੁੰਦਰਾ ਦੱਸ ਮੇੈਂ ਜੀਵਾ ਤਾਂ ਜੀਵਾ ਵੀ ਕਿਸ ਆਸਤੇ
ਤਕਦੀਰ ਮੇਰੀ ਤੋੋਂ ਪੁਛੋੋਂ ਇੰਨੇ ਦੁੱਖ ਕਿਸ ਵਾਸਤੇ
ਕਿਉ ਮੇਰੇ ਲਈ ਬੰਦ ਪਏ ਨੇ ਸਾਰੇ ਜਹਾਨ ਦੇ ਰਾਸਤੇ

ਜਿਦ੍ਹੇ ਪਿੱਛੇ ਦਿਨ ਰਾਤ ਦਾ ਮੈਂ ਫ਼ਰਕ ਮਿਟਾਇਆਂ
ਉਹ ਇਸ਼ਕ ਹੀ ਨਾ ਗਿਆ ਮੈਥੋੋਂ ਕਮਾਇਆਂ
ਫਰ ਬੇਰੁਜ਼ਗਾਰੀ ਨੇ ਵੀ ਡਾਡਾ ਸੀ ਸਤਾਇਆਂ
ਅੰਤ ਗਰੀਬੀ ਨੇ ਆ ਕੇ ਸੀ ਫਾਹਾ ਲਾਇਆ
ਖੁਸੀ ਆਉਗੀ ਕਦੀ ਮੈ਼ ਤਾਂ ਜਿੳਂੂਦਾ ਰਿਹਾ ਇਸ ਆਸਤੇ
ਤਕਦੀਰ ਮੇਰੀ ਤੋੋਂ ਪੁਛੋੋਂ ਇੰਨੇ ਦੁੱਖ ਕਿਸ ਵਾਸਤੇ
ਕਿਉ ਮੇਰੇ ਲਈ ਬੰਦ ਪਏ ਨੇ ਸਾਰੇ ਜਹਾਨ ਦੇ ਰਾਸਤੇ

ਭੈਣਾਂ ਭਾਈਆਂ ਨੇ ਬਹੁਤ ਸੀ ਰਵਾਇਆ
ਅੰਤ ਮਾਪਿਆਂ ਨੇ ਵੀ ਸੀ ਠੁਕਰਾਇਆਂ
ਯਾਰਾਂ ਵੀ ਪਿੱਠ ਪਿੱਛੇ ਠੁਰਾ ਚਲਾਇਆ
ਦੱਸੋੋਂ ਮੈ ਇਸ ਜੱਗ ਤੋੋਂ ਕੀ ਪਾਇਆ
ਰੱਬਾਂ ਤੇਰੀ ਮਹਿਰ ਦੱਸ ਮੈਨੂੰ ਕਿਉਂ ਹੁੰਦੀ ਕਿਸੇ ਆਸਤੇ

ਕਿਉ ਮੇਰੇ ਲਈ ਬੰਦ ਪਏ ਨੇ ਸਾਰੇ ਜਹਾਨ ਦੇ ਰਾਸਤੇ

Agar Aap Shayari ke Video Dekhta hai 

Too Youtube Channel par Dekho

Youtube Channel Shayari Study

Leave a Comment