Punjabi shayari love – Love status Punjabi – Romantic shayari in punjabi

ਪੰਜਾਬੀ ਹਮਸਫ਼ਰ ਸ਼ਾਇਰੀ 2023 In Punjabi For Facebook, Instagram and Whatsapp 

Punjabi Shayari love, Love status Punjabi, Romantic Shayari in Punjabi is part of Punjabi Shayari. Punjabi Shayari love, Love status Punjabi, Romantic Shayari in Punjabi is used to express feeling for true love.

Table of Contents

ਆਪਣੀ ਮਾਤ ਭਾਸਾ ਵਿੱਚ ਪੰਜਾਬੀ ਸਾਇਰੀ Punjabi Shayari ਲਿਖਣ ਦਾ ਆਪਣਾ ਹੀ ਸਵਾਦ ਹੈ।ਪੰਜਾਬੀ ਸਾਇਰੀ (Punjabi Status) ਵਿੱਚ ਲਿੱਖੀ ਸਾਇਰੀ ਸਿੱਧੀ ਦਿਲ ਤੇ ਲੱਗਦੀ ਹੈ।

ਪੰਜਾਬੀ ਸਾਇਰੀ Punjabi Shayari ਵਿੱਚ ਕਈ ਵੱਡੇ ਵੱਡੇ ਸਾਇਰ ਹੋਏ ਹਨ। ਜਿਨ੍ਹਾਂ ਦਾ ਦੁਨੀਆਂ ਵਿੱਚ ਆਪਣਾ ਹੀ ਇੱਕ ਮੁਕਾਮ ਹੈ। ਪੰਜਾਬੀ ਸਾਇਰੀ ਦਾ ਰੱੁਤਬਾ ਦੁਨੀਆਂ ਵਿੱਚ ਆਪਣੀ ਹੀ ਥਾਂ ਰੱਖਦਾ ਹੈ..

Happy Friendship Day Status, Quotes, Messages & Wishes In Punjabi Augest 2023

ਆਪਣੇ ਦੋਸਤਾਂ, ਮਿਤੱਰਾ ਅਤੇ ਆਪਣੇ ਪਿਆਰ ਨੂੰ ਫ੍ਰੈਂਡਸ਼ਿਪ ਡੇਅ ਦੀਆਂ ਸ਼ੁਭਕਾਮਨਾਵਾਂ ਭੇਜਣ ਲਈ

love status in punjabi for whatsapp, facebook and instagram 2023

ਖਿਆਲ ਰਖਿਆਂ ਕਰ ਆਪਣਾ ਸੱਜਣਾ, ਸਾਡੀ ਆਮ ਜਿਹੀ ਜਿੰਦਗੀ ਵਿਚ ਬਹੁਤ ਖਾਸ

ਬੇਚੈਨ ਭਰੀ ਜਿੰਦਗੀ ਚ ਮੇਰਾ ਸਕੂਨ ਏ ਤੂੰ – ਇਸ਼ਕ ਸਟੇਟਸ

ਇਸ਼ਕ ਦਾ ਤਾਂ ਪਤਾ ਨੀ !! ਪਰ ਜੋ ਤੇਰੇ ਨਾਲ ਆ ਉਹ ਕਿਸੇ ਹੋਰ ਨਾਲ ਨੀ

2 ਲਾਈਨ ਸ਼ਾਇਰੀ in punjabi attitude

 

 

Also Read

Emotional Sad Shayari

Punjabi Shayari

holi shayari

 

you tube shayari video link

 

Gud morning shayari

Love shayari

 

 

 

love images punjabi – punjabi couple pic for dp

 

 

 1

 

 

 

Punjabi shayari love - Love status Punjabi - Romantic shayari in punjabi
Punjabi shayari love – Love status Punjabi – Romantic shayari in punjabi

 

 

 

ਤੂੰ ਮੇਰੇ ਦਿਲ ਚ ਘਰ ਪਾ ਲਿਆ,
ਮੈਂ ਉਹਨੂੰ ਹੀ ਆਪਣਾ ਘਰ ਬਣਾ ਲਿਆ.

 

 

punjabi love shayari images – love quotes in punjabi images

 

 

2

 

 

Punjabi shayari love - Love status Punjabi - Romantic shayari in punjabi
Punjabi shayari love – Love status Punjabi – Romantic shayari in punjabi

 

 

ਅੱਖਰ ਮੁੱਕ ਜਾਦੇ , ਤੇਰੀ ਤਾਰੀਫ਼ ਲਿਖਦੇ ਲਿਖਦੇ,
ਸਾਲ ਦੇ ਸਾਲ ਲੱਗ ਜਾਦੇ, ਇਸ਼ਕੇ ਦੇ ਵੱਲ ਸਿਖਦੇ ਸਿਖਦੇ.

 

 

 

Punjabi Love Shayari – ਪੰਜਾਬੀ ਪਿਆਰ ਭਰੀ ਸ਼ਾਇਰੀ

 

 

3

 

 

ਮੈਨੂੰ ਤੇਰੇ ਰੰਗ ਦੇ ਵਰਗਾ , ਹਰ ਦਿਨ ਲੱਗਦਾ,
ਤੇਰਾ ਚਿਹਰਾ ਮੇਰੇ ਨੈਂਣਾਂ ਚ, ਬਲਬ ਵਾਂਗ ਜੱਗਦਾ,

ਤੂੰ ਸੱਜਣਾ ਇਸ਼ਕ ਸੁਮੰਦਰ, ਮੈਨੂੰ ਇੱਕ ਗੋਤਾ ਖਾਣ ਦੇ,
ਮੇਰੇ ਤੇ ਰਹਿਮ ਕਰੇ,  ਮੈਨੂੰ ਵੀ ਇੱਕ ਪਾਸੇ ਲੱਗ ਜਾਣ ਦੇ..

 

 

Love Punjabi Shayari 2 Line For Whatsapp, Facebook, Instagram.

 

 

4

 

 

ਸੱਧਰਾਂ ਕਵਾਰੀਆਂ, ਜ਼ੁੜੀਆਂ ਤੇਰੇ ਨਾਲ ਸਾਰੀਆਂ,
ਸੱਭੇ ਕਰਨੀਆਂ ਪੂਰੀਆਂ, ਜੋਂ ਵੀ ਦਿਲ ਚ ਧਾਰੀਆਂ,

ਤੂੰ ਉਦਾਸ ਨਾਂ ਰਿਹਾ ਕਰ ਸੋਹਣੀਏ, ਤੇੇਨੂੰ ਦੇਖ ਕੋਈ ਜਿਉਂਦਾ ਏ,
ਤੂੰ ਸੋਚ ਵੀ ਨਹੀ ਸਕਦੀ, ਦਿਨ ਚ ਕਿਨ੍ਹੀ ਵਾਰੀ ਤੇਰਾ ਚੇਤਾ ਆਉਂਦਾ ਏ.. 

 

 

 

ਪੰਜਾਬੀ ਰੋਮਾਂਟਿਕ ਸਟੇਟਸ – ਹਮਸਫ਼ਰ ਸ਼ਾਇਰੀ ਪੰਜਾਬੀ

 

 

5

 

 

ਤੇਰੇ ਤੋਂ ਬਿਨਾਂ ਦਿਲ ਨਹੀਂ ਲੱਗਦਾ,
ਚੇਤਾਂ ਤੇਰਾ ਪਾਗਲਾ ਵਾਂਗ ਠੱਗਦਾ, 

ਤੂੰ ਕੀ ਜਾਣੇ ਦਰਸ਼ਨਾਂ ਦੀ ਤਾਂਘ ਕੀ ਹੁੰਦੀ,
ਇਸ਼ਕ ਗੋਲੀਆਂ ਤੋਂ ਨਾ ਡਰੇ, ਫਿਰ ਡਾਂਗ ਕੀ ਹੁੰਦੀ..

 

 

20+ ਪੰਜਾਬੀ ਰੋਮਾਂਟਿਕ ਸਟੇਟਸ – Romantic Status Shayari in Punjabi 2023

 

 

6

 

 

ਤੂੰ ਸੱਜਣਾ ਸੁਪਨੇ ਦੇਖ, ਮੈਂ ਕਰ ਦੂਗਾਂ ਪੂਰੇ,
ਮੈਂ ਰਹਿਣ ਨਹੀਂ ਦਿੰਦਾ, ਤੇਰੇ ਖੁਆਬ ਅਧੂਰੇ ,

ਮੈਂ ਤੇਰੇ ਪਹੁੱਚ ਜਾਊਂ ਹਰ ਹਿਲੇ, ਜੇ ਸੱਜਣਾ ਤੂੰ ਕਿਤੇ ਉੱਚਾ ਚੜ੍ਹ ਗਿਆ,
ਮੇਰਾ ਕੀ ਜਿਉਂਣਾ ਰਹਿ ਜੂ, ਜੇ ਕੋਈ ਦੁੱਖ ਤੇਰੇ ਕੋਲ ਖੜ੍ਹ ਵੀ ਗਿਆ। 

 

 

Love Status in Punjabi – ਪੰਜਾਬੀ ਲਵ ਸਟੇਟਸ

 

 

7

 

 

ਮੈਂ ਤੇਰੇ ਇਸ਼ਕ ਚ ਕਮਲਾ ਹੋਇਆ, ਤੂੰ ਹੋਇਆ ਹੋਰ ਵੀ ਸਿਆਣਾ,
31 ਸਾਲਾ ਦਾ ਇਸ਼ਕ ਹੋਇਆ, ਕਿਉਂ ਲੱਗੇ ਤੈਨੂੰ ਨਿਆਣਾ.

 

 

ਪੰਜਾਬੀ ਰੋਮਾਂਟਿਕ ਸ਼ਾਇਰੀ – ਪਿਆਰ Status punjabi For Zindagi 

 

 

8

 

 

ਜਦ ਇਸ਼ਕ ਹੋ ਜਾਵੇ,  ਫਿਰ ਇੱਕ ਦੂਜੇ ਨੂੰ ਘੁਟ ਫੜ ਲਈਂਦਾ.
ਯਾਰ ਜੇ ਮੁੰਹੂੋਂ ਨਾਹ ਵੀ ਨਿਕਲ ਜਾਵੇ, ਤਾਂ ਨੈਂਂਣਾਂ ਚ ਪੜ੍ਹ ਲਈਂਦਾ..

 

 

ਪੰਜਾਬੀ ਰੋਮਾਂਟਿਕ ਸਟੇਟਸ for husband wife – ਪੰਜਾਬੀ ਸ਼ਾਇਰੀ Attitude

 

 

9

 

 

ਹੈਰਾਨ ਹਾਂ ਮੈਂ ਕਿ ਉਹ ਏਨੀ ਛੇਤੀ ਕਿਵੇਂ ਬਦਲ ਜਾਂਦੇ,
ਕਹਿੰਦੇ ਮੇਰਾ ਮਨ ਬੜਾ ਚੰਚਲ ਹੈ ਤਾਂ ਇਹ ਬਦਲ ਜਾਂਦੇ.

 

 

ਜਿੰਦਗੀ ਬਹੁਤ ਸੋਹਣੀ ਹੈ ਬਸ ਇੱਕ ਤੇਰੇ ਨਾਲ – ਪੰਜਾਬੀ Love ਸ਼ਾਇਰੀ

 

 

10

 

 

ਨੈਂਣਾਂ ਚ ਦਿਸਦਾ ਪਿਆਰ ,ਪਰ ਬੁੱਲਾਂ ਤੇ ਇਨਕਾਰ,
ਗੱਲ ਸਮਝੋ ਬਾਰ, ਕਿਦ੍ਹਾਂ ਤੁਰੋਂ ਇਸ਼ਕ ਕਹਾਣੀ,
ਪਿਆਰ ਜ਼ਾ ਤਕਰਾਕ, ਸਮਝ ਨਹੀਂ ਆਉਂਦਾ ਗੱਲ ਇਧਰ ਜਾਣੀ.. 

 

 

Punjabi Love Status for Whatsapp, Facebook, Instagram Punjabi 2023

 

 

11

 

 

ਤੇਰੇ ਤੋਂ ਬਿਨਾ ਕੋਈ ਚਿਹਰਾ, ਤੱਕਣ ਨੂੰ ਦਿਲ ਨਹੀ ਕਰਦਾ,
ਤੂੰ ਰਹਿ ਅੱਖਾ ਸਾਹਮਣੇ ਦੇਖ, ਚੰਦਰਾ ਦਿਲ ਨਹੀ ਭਰਦਾ,
ਜਦ ਤੇਰੀ ਤਾਰੀਫ਼ ਵਿੱਚ ਕੁਝ ਲਿਖਦਾ, ਮੇਰੇ ਅਲਫ਼ਾਜ ਹੀ ਮੁੱਕ ਜਾਂਦੇ,
ਤੇਰਾ ਕੋਈ ਨਾਮ ਕੋਈ ਲਵੇਂ ਤਾਂ, ਚੰਦਰੇ ਸਾਹ ਮੇਰੇ ਸੁੱਕ ਜਾਂਦੇ … 

 

 

ਹਮਸਫ਼ਰ ਸ਼ਾਇਰੀ ਪੰਜਾਬੀ 2023 – ਆਸ਼ਕੀ ਪੰਜਾਬੀ ਸ਼ਾਇਰੀ

 

 

12

 

 

ਅੱਣਖਾਂ ਦੇ ਸੁਪਨੇ ਆਉਂਦੇ, ਪਿਆਰ ਦਿਲ ਚ ਵਿਸਰ ਗਿਆ,
ਇਸ਼ਕ ਦੇ ਮਹਿਲ, ਗਮਾਂ ਦੀ ਤੇਜ਼ ਹਨੇਰੀ ਵਿੱਚ ਬਿਖਰ ਗਿਆ,

ਇਸ਼ਕ ਵਿੱਚਲੀ ਪੀੜ ਦਾ ਆਪਣਾ ਹੀ ਸਵਾਦ ਹੁੰਦਾ ਏ,
ਪਰ ਆਪੋਂ ਆਪਣਾ ਪਿਆਰ, ਤਾਂ ਸਾਰਿਆਂ ਨੂੰ ਯਾਦ ਹੀ ਹੁੰਦਾ ਹੈ..

 

 

 

 

Romantic Status Shayari in Punjabi 2023- ਪੰਜਾਬੀ ਘੈਂਟ ਸ਼ਾਇਰੀ

 

 

13

 

 

ਦੌੜ ਲੱਗੀ ਸੀ ਜਾਂ ਤੂੰ ਲਾਈ,
ਯਾਰੀ ਲਾਈ ਪਰ ਤੂੰ ਨਾਹ ਨਿਭਾਈ, 

ਲੇਖਾ ਤਕਦੀਰਾਂ ਦਾ ਇਹ ਫਾਸਲਾ, ਹਾਲੇ ਤੱਕ ਮੈਥੋਂ ਸਰ ਨਹੀ ਹੋਇਆ,
ਕਿਤਾਬ ਦਿੱਤੀ ਸੀ ਤੈਨੂੰ ਵਫ਼ਾ ਦੀ, ਤੈਥੋਂ ਇੱਕ ਅੱਖਰ ਵੀ ਪੜ੍ਹ ਨਹੀ ਹੋਇਆ. 

 

 

Love Status in Punjabi for Wife – ਜਾਨ ਸ਼ਾਇਰੀ Love Sad Shayari 

 

 

14

 

 

ਤੈਨੂੰ ਮੈਂ ਭੁੱਲ ਤਾਂ ਸਕਦਾ ਨਹੀਂ, ਭਾਵੇਂ ਤੂੰ ਇੱਕ ਛੱਡ ਦੋ ਵਿਆਹ ਕਰਵਾ ਲੈ,
ਮੇਰਾ ਤਾਂ ਇੱਕ ਹੀ ਯਾਰ ਹੈ ਉਹੀ ਰਹਿਣਾ, ਤੂੰ ਭਾਵੇਂ ਸੌਂ ਬਣਾ ਲੈ.

 

 

 

Punjabi Romantic Status in two Lines — Punjabi Romantic Status For Gf

 

 

15

 

 

ਪਹਿਲਾਂ ਕਾਲਜ ਸ਼ਾਮੀ ਗਲੀ ਤੇਰੀ ਵਿੱਚ ਵੱਜਣ ਗੇੜ੍ਹੇ,
ਪਰ ਹਲਚਲ ਹੁੰਦੀ ਨਾ ਦਿੱਸੇ, ਤੇਰੇ ਦਿਲ ਦੇ ਵਿਹੜ੍ਹੇ.

 

 

Punjabi Romantic Status, Punjabi love status in two lines

 

 

16

 

ਅਸੀ ਮਿੱਠੀ ਮਿੱਠੀ ਕਹਿਣਾ, ਉਹਨੇ ਮਿੱਠੀਆ ਦਿੰਦੇ ਰਹਿਣਾ,
ਦੁਨੀਆਂ ਲੱਭ ਹੀ ਲੈਂਦੀ ਸੀ, ਅਸੀ ਲੁੱਕ ਲੁੱਕ ਕੇ ਬਹਿਣਾ,
ਉਹਨੇ ਦਿਲ ਚ ਕੀ ਚੱਲਦਾ, ਅਸੀ ਨੈਣਾਂ ਚ ਪੜ੍ਹ ਲੈਣਾ,
ਸਾਡੇ ਦੋਹਾਂ ਦਾ ਜਹਾਨ ਵੱਖਰਾ, ਅਸੀ ਦੁਨੀਆਂ ਤੋਂ ਕੀ ਲੈਂਣਾ
ਅਸੀ ਮਿੱਠੀ ਮਿੱਠੀ ਕਹਿਣਾ, ਉਹਨੇ ਮਿੱਠੀਆ ਦਿੰਦੇ ਰਹਿਣਾ…

 

Love status in punjabi – punjabi love shayari 2 lines

 

17

 

 

ਤੇਰੀ ਦੁਨੀਆਂ ਵਿੱਚ ਮੇਰਾ ਵਜੂਦ ਨਹੀਂ,
ਪਰ ਮੇਰੀ ਦੁਨੀਆਂ ਵਿੱਚ ਤੇਰੇ ਹੀ ਕਿੱਸੇ
ਸਾਇਦ ਇੱਕ ਤਰਫ਼ਾ ਇਸ਼ਕ ਹੀ,
ਆਇਆ ਮੇਰੇ ਹਿੱਸੇ

 

cute punjabi shayari love – Punjabi love shayari 2 lines

 

 

18

 

ਕਿਹੜੀ ਉਮਰ ਹੁੰਦੀ ਇਸਕੇ ਦੀ,
ਦਿਲ ਕਦੀ ਬੱੁਢਾ ਹੋਇਆ,
ਸਰੀਰ ਦਾ ਕਮਜੌਰ ਹੋ ਜਾਣਾ ਗੱਲ ਵੱਖਰੀ ਹੁੰਦੀ….

 

 

19

 

 

punjabi love shayari 2 lines for husband – ਪੰਜਾਬੀ ਸ਼ਾਇਰੀ ਪਿਆਰ

 

 

ਮੈਂ ਉਹਦੇ ਦਿਲ ਚ ਘਰ ਬਣਾਇਆ,
ਅੰਦਰੋ ਹੀ ਤਾਲਾਂ ਲਾਇਆ ਤੇ ਚਾਬੀ ਨੂੰ ਗਵਾਇਆ…
ਘਰ ਤੋ ਹੋਲੀ ਹੋਲੀ , ਇਸ਼੍ਕ਼ੇ ਦਾ ਮਹਿਲ ਬਣਾਇਆ

 

20

 

 

love status in punjabi for wife – love quotes in punjabi for husband

 

 

 

ਅਸੀ ਜਿੰਦਗੀ ਤੇਰੇ ਲੇਖੇ ਲਾਈ,
ਮੈ ਚੌਰ , ਤੂੰ ਬਣਿਆ ਸਿਪਾਹੀ,
ਜ਼ੋ ਅੱਖਾਂ ਚ ਦਿਸਦਾ, ਉਹ ਮੂੰਹੋ਼ ਵੀ ਤਾਂ ਬੋਲ…
ਇਸ਼ਕ ਕੀ ਹੋਇਆ, ਬਦਲ ਹੀ ਗਿਆ ਸਾਰਾ ਮਾਹੋਲ…

 

 

21

 

husband wife love status in punjabi – husband wife love status in punjabi 

 

 

ਇਸ਼ਕ ਵਿੱਚ ਅਧੂਰੇ, ਜ਼ਿੰਦਗੀ ਨੂੰ ਪੂਰਾ ਮਾਣਦੇ ਨੇ,
ਕਿਉਂ ਕਿ ਉਹ ਮੌਤ ਨੂੰ, ਬਹੁਤ ਨੇੜੇਓ ਜਾਣਦੇ ਨੇ…

 

 

ਪੰਜਾਬੀ ਹਮਸਫ਼ਰ status – ਪੰਜਾਬੀ ਹਮਸਫ਼ਰ shayari

 

 

 

22

 

 

zindagi shayari punjabi – Love punjabi shayari on life

 

 

ਜ਼ਿੰਦਗੀ ਛੋਟੀ ਜਾਂ ਵੱਡੀ ਮਾਇਨੇ ਨਹੀ ਰੱਖਦੀ,
ਛਾਪ ਛੱਡਦਾ ਜ਼ਿੰਦਗੀ ਜਿਉਣ ਦਾ ਤਰੀਕਾ,
ਜਦੋਂ ਆਉਣੀ ਹੋਊ ਆ ਜਾਉ, ਮੈਂ ਬਹਿ ਕੇ ਕਿਉਂ ਉੜੀਕਾ…

 

 

ਪੰਜਾਬੀ ਹਮਸਫ਼ਰ quotes in punjabi – shayari in punjabi on life love

 

 

23

 

 

ਉਮਰਾਂ ਕੱਚੀਆਂ ਵਿੱਚ ਹੀ ਪੈਣ ਮੁੱਹਬਬਤਾਂ ਸੱਚੀਆਂ,
ਇਸ਼ਕੇ ਦੀ ਪੀੜਾਂ ਤਾਂ, ਹੱਡੀ ਰੱਚੀਆਂ।।।
ਬਾਦ ਵਿਚ ਤਾਂ ਫਿਰ ਦਿਲਲਗੀਆ ਹੀ ਰਹ ਜਾਂਦੀ…..

 

 

punjabi shayari attitude boy – new punjabi love whatsapp status

 

 

24

 

 

ਪਹਿਲੀ ਉਮਰੇ ਇਸ਼ਕੇ ਹੋ ਜਾਵੇਂ ਤਾਂ ਯਾਰੀ ਪੱਕੀ ਪੈਂ ਜਾਂਦੀਆ,
ਫਿਰ ਮਹੱੁਬਤ ਮੁੱਕਦੀ ਨਹੀਂ, ਉਮਰਾਂ ਛੋਟੀਆ ਰਹਿ ਜਾਂਦੀਆ…

 

 

new punjabi romantic quotes whatsapp status – New Punjabi Romantic shayari 2023

 

 

25

 

 

“ਸੋਨੇ ਵਰਗੀ ਦੇਹ,
ਚਾਦੀ ਵਰਗੀ ਸੀਰਤ,
ਹੀਰੇ ਵਰਗੇ ਦੰਦ,
ਬਸ ਹੋਵੇ ਦਿਲ ਰਜ਼ਾਮੰਦ”…

 

 

Happy Friendship Day Quotes in Punjabi – Best Friend Shayari in punjabi for Girl

 

 

 

26

 

 

ਇਸ ਵਾਰੀ FriendShip day ਦਾ Status, ਮੈਂ ਵੀ ਆਪਣੇ Love ਦੇ ਨਾਲ ਲਗਾਊਂਗਾ,
ਮੈਂ ਵੀ Single ਤੋਂ Double ਹੋ ਗਿਆ,  ਦੁਨੀਆਂ ਨੂੰ ਦਿਖਾਊਂਗਾ….

 

 

 

happy friendship day 2023 wishes in punjabi language – Happy Friendship day Shayari in Punjabi English 

 

 

 

27

 

 

FriendShip day ਦਾ Celebration ਤੇਰੇ ਸਾਥ,
ਲੈ ਕੇ ਤੇਰਾ ਹੱਥਾਂ ਵਿੱਚ ਹੱਥ,
ਜ਼ਿੰਦਗੀ Single ਤੋਂ Double ਹੋ ਗਈ,
ਜ਼ਿੰਦਗੀ ਤਾਂ ਜਨਤ ਹੋ ਗਈ,

ਜਦੋਂ ਤੋਂ ਸ਼ੁਰੂ ਤੇਰੀ ਮੇਰੀ ਮੁਲਾਕਾਤ ਹੋ ਗਈ………….

 

 

ਮਿੱਤਰਤਾ ਦਿਵਸ shayari – mitrata diwas par shayari – Friendship Day Shayari 2 Line

 

 

28

 

 

FriendShip day ਦਾ ਇੰਤਜ਼ਾਰ ਕਰਦੇ ਕਰਦੇ ਮੈਨੂੰ ਸਾਲ ਹੋ ਗਿਆ,
ਮੈਂ ਤਾਂ ਇਉਂ ਹੀ ਗੱਲਾਂ ਕਰ ਰਿਹਾ ਸੀ, ਪਤਾ ਹੀ ਨਹੀਂ ਲੱਗਾ ਕਿਵੇਂ Propose ਹੋ ਗਿਆ….

 

dosti shayari 2 line attitude in punjabi – ਪੰਜਾਬੀ ਦੋਸਤੀ ਸ਼ਾਇਰੀ

 

 

29

 

 

ਯਾਰਾਂ ਦੀ ਯਾਰੀ ਹੀ ਮੇਰੀ ਸੱਚੀ ਮੁਹੱਬਤ,
ਆਪਾਂ ਇਸ਼ਕ ਤੋਂ ਕੀ ਲੈਣਾ,
ਜੇ ਸਾਡੇ ਯਾਰਾਂ ਚ ਇਸ਼ਕ ਆਇਆ ਤਾਂ ਪੱਠੇ ਪੈਰੀ ਮੋੜ ਦੇਣਾ…

 

 

 

ਦੋਸਤੀ ਕਵਿਤਾ – Happy Friendship day Shayari in punjabi 2023

 

 

 

30

 

Best Friend ਹੀ Best,
Love is very Bad,
ਕਿਉਂਕਿ ਲਵ ਹੋਲੀ ਹੋਲੀ ਜ਼ਿੰਦਗੀ ਨੂੰ ਕਰ ਦਿੰਦਾ Sad…

 

 

ਸੱਚੀ ਦੋਸਤੀ ਤੇ ਪੰਜਾਬੀ ਸਾਇਰੀ in punjabi for Happy FriendShip day 2023 6 Augest

 

 

 

31

 

 

Best Friend ਹੀ Best ਹੈ, Love ਆਪਣੇ ਵੱਸਦਾ ਨਹੀਂ,
ਡਰ ਲੱਗਦਾ ਰਹਿੰਦਾ, ਇਸ਼ਕ ਨਾ ਹੋ ਜਾਵੇ ਮੈਨੂੰ ਕਹੀਂ…..

 

 

F & Q

 

 

happy friendship day date 2023 in india?

6 Augest 1st Sunday of Augest month of 2023

 

Agar Aap Shayari ke Video Dekhta hai 

Too Youtube Channel par Dekho

Youtube Channel Shayari Study

 

 

 

Leave a Comment