Punjabi Sad Shayari – Punjabi Sad status – ਟੁੱਟਿਆ ਦਿਲ Status Punjabi

20+ Sad Status Punjabi for Fb, WhatsApp, and Instagram 2023

Punjabi Sad Shayari is the main part of Punjabi literature. Punjabi Sad Shayari, Sad Punjabi status, Sad Punjabi images, Punjabi sad status, ਟੁੱਟਿਆ ਦਿਲ Status Punjabi is very important to that person whose heartbroken.

Table of Contents

ਜਦੋ ਦਿਲ ਟੁਟਦਾ ਹੈ ਤਾਂ ਲੋਕ ਅਕਸਰ  Punjabi Sad Shayari, Punjabi sad status, ਟੁੱਟਿਆ ਦਿਲ Status Punjabi ਸੁਣਦੇ ਅਤੇ ਪੜ੍ਹਦੇ ਹਨ. Punjabi sad shayari,Punjabi sad status, ਟੁੱਟਿਆ ਦਿਲ Status Punjabi ਦੀ ਜੇ ਗਲ ਕਰੀਏ ਤਾਂ ਸੰਸਾਰ ਵਿਚ ਸਬ ਤੋ ਵਧ ਪੜ੍ਹੀ ਜਾਂਦੀ ਹੈ . ਇਸ ਦੀ ਲੋੜ ਅਕਸਰ ਹੀ ਨੋਜਵਾਨ ਵਰਗ ਨੂੰ ਹੁੰਦੀ ਹੈ.

 

Latest Punjabi Sad Shayari – Punjabi sad status – ਟੁੱਟਿਆ ਦਿਲ Status Punjabi  ( 2023 Daily updated).

 

 

Also Read New year Shayari

Emtoinal Sad shayari

Happy Hug day Shayari

 

Youtube shayari

Good moring Shayari

Sad shayari

 

 

ਟੁੱਟਿਆ ਦਿਲ Status Punjabi 2023 For Facebook, Instagram, Whatsapp Status

 

 

Heart Touching 20 Punjabi Sad Shayari status With Images

 

 

1

 

 

 

Punjabi Sad Shayari - punjabi sad status - ਟੁੱਟਿਆ ਦਿਲ Status Punjabi
Punjabi Sad Shayari – punjabi sad status – ਟੁੱਟਿਆ ਦਿਲ Status Punjabi

 

 

ਅੱਖਾਂ ਚ ਹੁੰਝੂ 😭 ਤਾਂ ਇੰਜ਼ ਵਹਿੰਦੇ, ਜਿਦ੍ਹਾਂ ਸਮੁੰਦਰ ਚ ਨਿਕਲਣ ਨਦੀਆਂ,
ਵਿਛੜੇ 💔 ਨੂੰ ਦੋ ਦਿਨ ਨਹੀਂ ਹੋਏ, ਇੰਜ਼ ਲੱਗਦਾ ਜਿਵੇਂ ਬਤੀਆਂ ਸਦੀਆ.

 

 

 

ਪੰਜਾਬੀ ਦਰਦ ਭਰੀ ਸ਼ਾਇਰੀ

 

 

2

 

 

ਜ਼ਿਸਮਾਂ 🫂 ਦੇ ਏਨਾ ਨੇੜੇ ਹੋਣ ਦਾ ਕੀ ਫ਼ਾਇਦਾ, ਜੇ ਸਾਂਝ ਨਾ ਪਈ ਜ਼ਜ਼ਬਾਤਾ ਦੀ,
ਉਹ ਇਸ਼ਕ ❤️  ਹੀ ਕੀ ਹੋਇਆ, ਜੇ ਮੱਥੇ ਕਾਲਖ਼ ਹੀ ਨਾ ਲੱਗੀ ਕਾਲੀਆਂ ਰਾਤਾਂ ਦੀ .

 

 

Top Sad Status in Punjabi 2023

 

 

 

Punjabi Sad Shayari - punjabi sad status - ਟੁੱਟਿਆ ਦਿਲ Status Punjabi
Punjabi Sad Shayari – punjabi sad status – ਟੁੱਟਿਆ ਦਿਲ Status Punjabi

 

 

ਸਾਡਾ ਦਿਲ ਤੋੜਨ ਵਾਲੇ 💔 , ਅੱਜ ਡਾਕਟਰ 🩺 ਬਣੇ ਦਿਲਾਂ ਦੇ,
ਅਸੀ ਦਿਲ ਤੁੜਾ, ਅੱਜ Love Guru 💕 ਬਣ ਗਏ ਦਿਲਾਂ ❤️ ਦੇ.

 

 

Punjabi Sad status with images – Status Sad Punjabi 2023

 

 

4

 

 

 

Punjabi Sad Shayari - punjabi sad status - ਟੁੱਟਿਆ ਦਿਲ Status Punjabi
Punjabi Sad Shayari – punjabi sad status – ਟੁੱਟਿਆ ਦਿਲ Status Punjabi

 

 

 

ਤੇਰੇ ਤੋਂ ਦੂਰ ਹੋਣ ਦਾ ਚਾਅ ਨਹੀਂ, ਮੇਰੀ ਮਜ਼ਬੂਰੀ 💔 ਪਾੜੇ ਪਾਉਂਦੀ,
ਮੇਰੀ ਗਰੀਬੀ ਤੇ ਤੇਰੀ ਅਮੀਰੀ, ਮਹੁੱਬਤ ਦੇ ਆੜੇ ਆਉਂਦੀ .

 

 

Sad Punjabi Quotes 2023 – 2 Line Punjabi Shayari Sad

 

 

5

 

 

ਜੇ ਦਿਲ ਵਿੱਚ ਦਰਦ 💔 ਹੋਣ ਤਾਂ ਗੀਤ ਖੁਸ਼ੀ ਦੇ ਕਿੱਥੋਂ ਆਉਂਣਗੇ,
ਜਿਨ੍ਹਾਂ ਆਪਣੇ ਦਿਲ ਟੁੱਟੇ, ਉਹ ਹੋਰਾ ਨਾਲ ਤਾਂ ਵਧੀਆਂ ਨਿਭਾਉਣਗੇਂ.

 

 

Ignore Status Shayari Quotes

 

 

6

 

 

ਚੱਲੋਂ ਅੱਖਾਂ ਚ ਡਿੱਗਦੇ ਹੰਝੂਆਂ 😭 ਨੂੰ ਠੱਲ ਤਾਂ ਪਈ,
ਸਾਰੀ ਦੁਨੀਆਂ ਨਾਲ, ਪਰ ਅੰਦਰਂੌ ਜ਼ਿੰਦ ਕੱਲੀ ਹੀ ਰਈ .

 

 

Breakup Status for whatsapp 2023 – Breakup status in Punjabi

 

 

7

 

 

ਇਸ਼ਕ ਮਹੁੱਬਤ ❤️ ਕੁਝ ਨਹੀਂ ਹੁੰਦਾ, ਥੋੜੀ ਜਿਹੀ  Attachment ਹੋ ਜਾਂਦੀ,
ਇਸ਼ਕ ਵਿੱਚ ਤਾਂ ਅੱਖ 🕶️ ਨੂੰ ਦੇਖ ਹੀ, ਇਸ਼ਕੇ ਦੀ Judgement ਹੋਂ ਜਾਂਦੀ.

 

 

Sad Punjabi Status for WhatsApp and Instagram

 

8

 

 

ਦਿਲ ਟੱੁਟਿਆ, 💔 ਵਿਛੋੜਾ ਪਇਆ, ਇਹੀ ਸਿਲਾਂ ਸੀ ਸੱਚੀ ਮੁਹੱਬਤ ਦਾ,
ਅਕਸਰ ਹੀ ਫਿੱਕਾ ਪੈ ਜਾਂਦਾ ਇਸ਼ਕ, ਆਖੀਰ ਚ ਆਕੇ ਗੁੱਰਬਤ ਦਾ.

 

 

 

 

Breakup Quotes in Punjabi 2023

 

 

9

 

 

ਭੁੱਲੀਆ ਵਿਸਰੀਆਂ ਯਾਦਾਂ, ਜੇ ਆਉਣ ਤਾਂ ਕੀ ਕਰੀਏ,
ਸੱਜਣਾ💃 ਬਿਨਾਂ ਤੇਰੇ ਹੁਣ ਦੱਸ ਹੋਰ, ਕਿਦ੍ਹਾਂ ਦਮ ਭਰੀਏ. 

 

 

ਤੇਰੇ ਤੋਂ ਵੱਖ ਹੋ ਕੇ ਪੰਜਾਬੀ Shayari – ਧੋਖਾ Sad status in Punjabi

 

 

10

 

 

ਹਕੀਕਤ ਤੋਂ ਹਮੇਂਸਾ ਉੱਲਟ ਹੀ ਇਸ਼ਕ ਹੁੰਦਾ ਏ,
ਇਸ਼ਕ ਦਾ ਰਾਹ ਰਸਤਾ ਕਦੀ ਸਿੱਧਾ ਨਹੀ ਹੁੰਦਾ ਏ .

 

 

New Sad Punjabi status for WhatsApp 2023

 

 

11

 

 

ਸਪਨਿਆਂ ਵਿੱਚ ਵੀ ਕਿਤੇ ਕਿਤੇ ਹਕੀਕਤ ਹੁੰਦੀ ਏ,
ਝੂਠ ਵਿੱਚ ਵੀ ਕਿਤੇ ਨ ਕਿਤੇ ਤਾਂ ਅਸਲੀਅਤ ਹੁੰਦੀ ਏ.

 

 

Ishq Punjabi Sad Quotes status for life – Very very sad status Punjabi

 

 

12

 

 

ਦਿਲ ਦਾ ਟੱੁਟਣਾ 💔 ਆਮ ਜਿਹੀ ਗਲ  ਹੋ ਗਈੋ,
ਮੁੱਹਬਤ ਤਾਂ ਬਿਨਾ ਗਲੋਂ ਹੀ ਬਦਨਾਮ ਹੋ ਗਈੋ.

 

 

Punjabi Shayari Sad Attitude – ਪੰਜਾਬੀ ਸਟੇਟਸ ਜਿੰਦਗੀ

 

 

13

 

 

ਇਸ਼ਕੇ ਦੀ ਪੀੜਾਂ ਨੂੰ ਠੱਲ ਪਈ, ਉਹਨੇ ਨਜ਼ਰ ਮਿਲਾਈ, 
ਰੱਬ ਨੇ ਇਸ਼ਕੇ ਦੀ ਵੱਖਰੀ ਸੂਰਤ, ਵੱਖਰੀ ਹੀ ਤਕਦੀਰ ਬਣਾਈ.

 

 

14

 

 

ਪਿਆਰ ਵਿੱਚ ਜ਼ਜ਼ਬਾਤ ਹੀ, ਇਸ਼ਕ ਨੂੰ ਪਾਰ ਲਾੳਂੁਦੇ,
ਫਿਰ ਐਂਵੇਂ ਨੀ ਸੱਤ ਸਮੁੰਦਰ ਬੈਠੇ ,ਯਾਰਾਂ ਦੇ ਚੇਤੇ ਆਉ਼ਂਦੇ.

 

 

Two Line Sad Status Shayari in Punjabi 2023

 

 

15

 

 

ਮੈਂ ਵੀ ਹੁਣ ਭੁੱਲ ਜਾਣਾ,ੂ ਜਿਹੜੀ ਮੈਨੂੰ ਭੁੱਲ ਗਈ,
ਮੈਂ ਤਾਂ ਸਭ ਕੁਝ ਵੇਚ ਵੂਚ ਕੇ ,ਵਫ਼ਾ ਮੁੱਲ ਲਈ.

 

 

Punjabi attitude Sad Shayari june july 2023

 

 

16

 

 

ਮੈਂ ਤੈਨੂੰ ਲੱਭਦਾ ਹਰ ਥਾਂ, ਪਰ ਤੂੰ ਕਿਤੇ ਹੈ ਨਹੀਂ,
ਦਿਲ ਦੇ ਇਸ ਭੁਲੇਖੇ ਦਾ, ਇਲਾਜ ਵੀ ਹੈ ਨਹੀਂ.

 

 

Latest Facebook Shayari In Punjabi 2023

 

 

 

17

 

 

ਮੇਰੇ ਤੇ ਪਤਾ ਨਹੀ, ਕਿਦ੍ਹਾਂ ਪਰਛਾਵਾਂ ਪੈ ਗਿਆ,
ਇਸ਼ਕ ਹੀ ਮੈਨੂੰ ਵੀ ਲੈ ਕੇ ਬਹਿ ਗਿਆ,
ਨਾਂ ਹੁਣ ਘਰ ਦੇ ਰਹੇ ,ਨਾਂ ਯਾਰ ਦੇ,
ਬਾਕੀ ਸਭ ਖੈਰ, ਦੁੱਖ ਇਸ਼ਕ ਦੇ ਮਾਰ ਦੇ.

 

 

ਟੁੱਟਿਆ ਦਿਲ Status Punjabi for girl and boys

 

 

18

 

 

ਜਖਮ ਡੂੰਘੇ ਸੀ ਪਰ ਤੇਰੇ ਹੱਥ ਲੱਗਦਿਆ ਠੀਕ ਹੋ ਜਾਣੇ ਸੀ,
ਤੂੰ ਉੱਥੇ ਕਿਤੇ ਵੀ ਨਹੀਂ ਮਿਲਿਆ , ਜਿਨੇ ਵੀ ਤੇਰੇ  ਟਿਕਾਣੇ ਸੀ.

 

 

 

ਟੁੱਟਿਆ ਦਿਲ status punjabi long – ਟੁੱਟਿਆ ਦਿਲ Status Punjabi bio font

 

19

 

 

ਕਦੇ ਤੈਨੂੰ ਦੇਖ ਦੇਖ ਦਿਲ ਨਹੀ ਭਰਦਾ ਸੀ,

ਪਰ ਹੁਣ ਦੇਖਣ ਨੂੰ ਜੀਅ ਨਹੀ ਕਰਦਾ.
ਤੇਰੀ ਬੇਵਫਾਈ ਤੋਂ ਦਿਲ ਮੇਰਾ ਡਰ ਗਿਆ,
ਇਸ਼ਕ ਜਿਉਂਦਾ, ਮੇਰਾ ਕਿਰਦਾਰ ਭਾਵੇਂ ਮਰ ਗਿਆ. 

 

 

ਟੁੱਟਿਆ ਦਿਲ Wallpaper and Quotes with images

 

 

20

 

 

ਜ਼ੇ ਕਿਤੇ ਜੀਣਾ ਪੈ ਗਿਆ, ਤੇਰੇ ਤੋਂ ਬੈਗਰ,
ਮੈਂ ਪੀ ਲੈਣਾ, ਉਸੇ ਦਿਨ ਹੀ ਜਹਿਰ,
ਤੇਰੇ ਲਈ ਭਾਵੇਂ ਇਸ਼ਕ ਇੱਕ ਸ਼ਬਦ, ਮੇਰੇ ਲਈ ਮੇਰੀ ਸਾਰੀ Life,
ਤੂੰ ਤਾਂ ਬਣਣਾ ਨਹੀ, ਤਾਹੀ ਮੈਂ ਗੀਤਾਂ ਬਣਾਇਆ ਆਪਣੀ Wife

 

2 Line sad status Shayari in Punjabi

 

21

 

ਮੈਂ ਭੁੱਲ ਜਾਵਾ ਉਹਨੂੰ, ਏਸੀ ਕੋਈ ਵਜ੍ਹਾਂ ਤਾਂ ਹੋਵੇ,
ਜਿੰਦਗੀ ਤਾਂ ਪਹਿਲਾਂ ਹੀ ਉਹਦੀ, ਮੋਤ ਤੋਂ ਵੱਡੀ ਕੋਈ ਸਜ਼੍ਹਾਂ ਤਾਂ ਹੋਵੇ..

 

 

punjabi sad shayari broken heart – Sad shayari punjabi 2 lines copy paste

 

22

 

 

ਜ਼ੋਬਨ ਰੱੁਤੇ ਮਰਨਾ ਤਾਂ ਪੈਣਾ ਇਸ਼ਕ ਕਰਨਾ,
ਧੁੱਪ ਚ ਪੈਣਾ ਸੜ੍ਹਨਾ, ਠੰਢ ਚ ਪੈਣਾ ਠਰਨਾ,
ਇੱਕ ਜਿੰਦਗੀ ਚ ਕੀ ਹੁੰਦਾ ਤਿੱਲ ਤਿੱਲ ਮਰਨਾ
ਜੇ ਦੇਖਣਾ ਤਾਂ ਪੈਣਾ ਇਸ਼ਕ ਕਰਨਾਂ
ਜੇ ਦੇਖਣਾ ਤਾਂ ਪੈਣਾ ਇਸ਼ਕ ਕਰਨਾਂ…

 

 

sad shayari punjabi lines – सैड शायरी punjabi

 

 

 

23

 

 

ਬੜੇ ਇਲਜਾਮ ਲਾ ਦਿੱਤੇ , ਹੁਣ ਬੇਵਫਾਈ ਦਾ ਦਾਗ ਨਾ ਲਾਈ…
ਜਾਂ ਕੁਝ ਸਭ ਤੇਰਾ ਤੈਨੂੰ ਮੋੜ ਤਾਂ, ਬਸ ਹੁਣ ਮੈਨੂੰ ਯਾਦ ਨ ਆਈ….
ਨਾਂ ਪੁਛਿਆਂ ਕਸੂਰ, ਕਿਉਂ ਕੀਤਾ ਦੂਰ,
ਖੁਸੀ ਸੀ ਤੇਰੀ ਜਾਂ ਸੀ ਕਿਤੌਂ ਮਜਬੂਰ,
ਰੱਜ ਕੇ ਦੇਣ ਲੈਣ ਦੇ, ਮੁੜ ਕੇ ਫਿਰ ਕਦੀ ਸ਼ਕਲ ਨ ਦਿਖਾਈ….

ਜਾਂ ਕੁਝ ਸਭ ਤੇਰਾ ਤੈਨੂੰ ਮੋੜ ਤਾਂ, ਬਸ ਹੁਣ ਮੈਨੂੰ ਯਾਦ ਨ ਆਈ….

 

 

punjabi sad message – sad shayari 😭 life

 

24

 

ਕੱਚੀਆਂ ਉਮਰਾਂ ਵਿੱਚ ਹੀ ਪੈਣ ਮੁੱਹਬਬਤਾਂ,
ਬਾਦ ਵਿੱਚ ਤਾਂ ਦਿਲਲਗੀ ਰਹਿ ਜਾਂਦੀ…

 

 

ਪੰਜਾਬੀ ਸਟੇਟਸ sad – ਪੰਜਾਬੀ Sad ਸਟੇਟਸ Lyrics

 

 

25

 

ਮੈਂ ਜਿਉਂਦਾ ਹਾਂ,

ਇਸ ਉਮੀਦ ਤੇ,

ਕਦੀ ਨ ਕਦੀ ਮੁੜ ਆਊ , ਉਮਰ ਭਾਵੇ ਕੋਈ ਹੋਵੇ…..

 

 

punjabi sad status – sharechat – punjabi sad quotes in punjabi

 

 

26

 

ਮੈਨੂੰ ਜਿੰਦਗੀ ਨਾਲ ਏਨਾ ਪਿਆਰ ਨਹੀਂ, ਜਿਨ੍ਹਾਂ ਤੇਰੇ ਨਾਲ,
ਤੇਰੇ ਹੀ ਰਾਹ ਰੌਸਨ ਕਰਦਾ ਹਾਂ,ਹੱਥਾ ਤੇ ਦੀਵੇ ਬਾਲ…

 

 

dard bhari sad shayari – dukhi dil shayari in punjabi

 

 

27

ਜ਼ਿੰਦਗੀ ਲੱਭਦੀ ਰਹੀ ਮੈਨੂੰ, ਮੈ ਤੈਨੂੰ ਲੱਭਦਾ ਰਿਹਾ,
ਬੱਸ ਇੰਜ ਹੀ ਚੱਕਰ, ਕਿਨ੍ਹੇ ਹੀ ਸਾਲ ਚੱਲਦਾ ਰਿਹਾ,
ਹੁਣ ਤੂੰ ਮਿਲੀ ਤਾਂ ਤਕਦੀਰ ਰੱੁਸ ਗਈ…
ਸਾਹਾਂ ਵਾਲੀ ਡੋਰ ਵੀ ਹੱਥੋਂ ਖੁੱਸ ਗਈ…

 

 

sad shayari image – dukhi dil punjabi status

 

 

28

 

ਮੈਂ ਠੱਗਿਆ ਠੱਗਿਆ ਮਹਿਸੂਸ ਕਰ ਰਿਹਾ ਹਾਂ,ਇਸ਼ਕ ਚ ਧੋਖਾ ਖਾ ਕੇ,
ਹੁਣ ਬੇਗਾਨਾ ਹੀ ਕਿਰਦਾਰ ਲੱਗ ਰਿਹਾ, ਤੇਰੇ ਕੋਲ ਆ ਕੇ…

 

 

29

 

ਕਿੰਨ੍ਹੇ ਕਿੰਨ੍ਹੇ ਦਿਨ ਬੋਲਦੇ ਨਹੀਂ, ਅਕਸਰ ਹੀ ਲੜਦੇ ਹਾਂ
ਇੱਕ ਵਫਾ ਤੇ, ਦੂਜਾ ਬੇਵਫਾਈ ਤੇ…
ਸਾਇਦ ਕਿਤਾਬਾਂ ਅੱਲਗ ਅੱਲਗ ਪੜ੍ਹਦੇ ਹਾਂ….

 

30

 

 

ਦਿਨ ਤਾ ਲੱਘ ਜਾਂਦਾ ਯਾਦ ਯਾਦ ਕਰ ਕਰ,
ਰਾਤੀ ਤਿੱਖੀ ਪੀੜ ਦਿਲ ਚ ਪੈਂਦੀ….
ਮੈਂ ਤਾਂ ਸੌ ਜਾਂਦਾ ਹਾਂ,
ਤੈਨੂੰ ਪਾਉਣ ਦੀ ਉਮੀਦ ਤਾਂ ਜ਼ਾਗਦੀ ਰਹਿੰਦੀ….

 

31

 

ਤੂੰ ਏਸਾ ਮਾਰਿਆ ਹਾਲੇ ਤੱਕ, ਕਿਸੇ ਕਿਨਾਰੇ ਨਹੀਂ ਲੱਗੇ,
ਅਸੀਂ ਵਿੱਚ ਵਿਚਾਲੇ ਫਿਰਦੇ ਆ, ਜਿੰਦਗੀ ਦੇ ਅਰਥ ਨਹੀਂ ਲੱਭੇ

 

 

32

 

 

ਜਿੰਦਗੀ ਤੇਰੇ ਬਾਰੇ ਲਿਖਦੇ ਲੱਘ ਜਾਊ, ਤਾਵੀ ਖੂਬਸੂਰਤੀ ਬਿਆਨ ਨਹੀਂ ਹੋਣੀ,
ਜੇ ਤੇਰੇ ਬਾਰੇ ਕੁਝ ਨਾਹ ਲਿਖਿਆ, ਤਾਂ ਮੇਰੀ ਕਲਮ ਜਵਾਨ ਨਹੀਂ ਹੋਣੀ..

 

 

33

 

ਉਲਝਿਆ ਤੇਰੀਆਂ ਜੁਲ਼ਫਾ ਵਿੱਚ, ਡੁਲਿਆ ਤੇਰੇ ਮੁੱਖ ਦੇ ਨੂਰ ਤੋਂ, 
ਨੇੜੇ ਆਉਣ ਦਾ ਤਾਂ ਹੌਸਲਾ ਨਹੀਂ, ਤਾਹੀਓ ਤੱਕਦਾ ਰਹਿੰਦਾ ਹਾਂ ਦੂਰ ਤੋਂ….

 

34

 

 

ਮੈਂ ਖਤਮ ਹਾਂ,
ਜਾ ਬੇਅਸਰ ਹਾਂ,
ਇਹ ਤਾਂ ਹੁਣ ਤੈਨੂੰ ਹੀ ਪਤਾ,
ਮੌਜੂਦ ਮੇਰੇ ਅੰਦਰ ਤੇਰੀ ਸੱਚੀ ਵਫ਼ਾ

 

35

 

ਦੂਰ ਰਹਿ ਕ ਵੀ ਪਿਆਰ ਘਟਿਆ ਨਹੀਂ,
ਸਭ ਕੁਝ ਖੋਹ ਕੇ ਵੀ ਦਿਲ ਪਿੱਛੇ ਹਟਿਆ ਨਹੀਂ,
ਜ਼ੇ ਹੁਣ ਵੇਲਾ ਆ ਗਿਆ ਇੱਕ ਹੋਣ ਦਾ,
ਤਾਂ ਪਿੱਛੇ ਨਹੀਂ ਹੋਇਆ ਜਾਣਾ…
ਮੁੜ ਤੋ ਦਖ ਦਿਲਦਾਰ,
ਆਪਣਾ ਬੂਹਾ ਢੌਇਆ ਨਹੀਂ ਜਾਣਾ…
ਜੇ ਰੂਹ ਹੀ ਭਿੱਜ ਗਈ ਤਾਂ,
ਦਿਲ ਚ ਪਿਆਰ ਲਕੋਇਆ ਨਹੀਂ ਜਾਣਾ…

 

36

 

 

ਇਸ਼ਕ ਦੇ ਖਿਆਲ ਤੰਗ ਕਰਦੇ,
ਇਸ਼ਕੇ ਨੂੰ ਹੋਰ ਰੰਗ ਨ ਚੜ੍ਹਦੇ,
ਕਿਉਂ ਇੱਕ ਬੇਗਾਨਾ ਆਪਣਾ ਆਪਣਾ ਲੱਗਦਾ…
ਕਿਉਂ ਕਿਸੇ ਬੇਗਾਨੇ ਲਈ ਪਾਣੀ ਅੱਖਾਂ ਚ ਵੱਗਦਾ…

 

 

37

ਆਪਣੇ ਦਿਲ ਤੇ ਲੱਗੀ ਹੋਵੇ ਤਾਹੀ,
ਕਿਸੇ ਦਾ ਦਰਦ ਸਮਝ ਆਉਂਦਾ
ਦਿਲ ਤੇ ਵੱਜੀ ਹੋਵੇ ਸੱਟ,
ਤਾਂ ਬੰਦਾ ਮਰ ਮਰ ਕੇ ਜਿਉਂਦਾ…

 

 

 

ਜੇ ਤੁਸੀਂ ਉੱਪਰ ਲਿਖੇ ਸ਼ਾਯਰੀ ਦੀ youtube ਤੇ video ਦੇਖਣੀ ਹੈ

ਤਾਂ ਮੇਰੇ Youtube channel ਤੇ ਮਿਲੂ

Youtube channel link

te Play list te jao

Youtube channel te thanu har shayari de video mil jayogi

 

 

3 thoughts on “Punjabi Sad Shayari – Punjabi Sad status – ਟੁੱਟਿਆ ਦਿਲ Status Punjabi”

Leave a Comment