Punjabi Status Attitude – ਅੱਗ Punjabi Status 2 Line – ਘੈਟ ਪੰਜਾਬੀ ਸਟੇਟਸ

Ghaint Status in Punjabi For Whatsapp, Facebook, Instagram

Punjabi status attitude is the main part of Punjabi Shayari. Punjabi status attitude, ਅੱਗ Punjabi status 2 line, ਘੈਟ ਪੰਜਾਬੀ ਸਟੇਟਸ is a romantic way of expressing our love. 

Punjabi status attitude is the modern way Punjabi Shayari and  Punjabi Shayari is also known as Punjabi status attitude, ਅੱਗ Punjabi status 2 lines, ਘੈਟ ਪੰਜਾਬੀ ਸਟੇਟਸ.

Table of Contents

love status in Punjabi for WhatsApp Facebook Instagram

Heart touching Romantic status in punjabi for whatsapp facebook instagram

ਸਾਦਗੀ Status for WhatsApp, Instagram and Facebook

Jatt Punjabi Status With Full Attitude for FACEBOOK & INSTAGRAM

 

Also Read

 

New year Shayari

Emotinal Sad shayari

Happy Hug day Shayari

 

you tube shayari video link

Gud morning shayari

Love shayari

 

25+ ਪੰਜਾਬੀ ਰੋਮਾਂਟਿਕ ਸਟੇਟਸ – Romantic Status Shayari in Punjabi 2023

 

 

ਜ਼ਿੰਦਗੀ ਦਾ ਸਫਰ – ਨਵੇਂ ਪੰਜਾਬੀ ਸਟੇਟਸ

Ghaint Punjabi status image – punjabi status images attitude

 

 

1

 

 

 

Punjabi status attitude - ਅੱਗ punjabi status 2 line - ਘੈਟ ਪੰਜਾਬੀ ਸਟੇਟਸ
Punjabi status attitude – ਅੱਗ punjabi status 2 line – ਘੈਟ ਪੰਜਾਬੀ ਸਟੇਟਸ

 

 

 

ਜ਼ਿੰਦਗੀ ਦਾ ਸਫਰ ਕਦੇ ਵੀ ਮੁੱਕਦਾ ਨਹੀ,
ਸੱਚਾ ਇਸ਼ਕ ਕਦੇ ਵੀ ਝੱੁਕਦਾ ਨਹੀ..

 

 

Punjabi Ghaint status 2023 – New Punjabi Status 2023

 

 

2

 

 

 

Punjabi status attitude - ਅੱਗ punjabi status 2 line - ਘੈਟ ਪੰਜਾਬੀ ਸਟੇਟਸ
Punjabi status attitude – ਅੱਗ punjabi status 2 line – ਘੈਟ ਪੰਜਾਬੀ ਸਟੇਟਸ

 

 

 

” ਸਮਝ ਚ ਆਉਂਣਾ ਹੀ ਨਹੀਂ ਇਸ਼ਕ, ਜਿਨ੍ਹਾਂ ਮਰਜ਼ੀ ਜੋਰ ਲਾਂ ਲੈ,
ਪਿਆਰ ਤਾਂ ਮਿਲਣਾ ਹੀ ਨਹੀਂ, ਦਰਦ ਜਿਨ੍ਹੇਂ ਮਰਜ਼ੀ ਝੋਲੀ ਪਾ ਲੈ”..

 

 

ਪੰਜਾਬੀ ਸੇਅਰ ਅੱਤ – Att Punjabi Status 2023 

  

3

 

 

Punjabi status attitude - ਅੱਗ punjabi status 2 line - ਘੈਟ ਪੰਜਾਬੀ ਸਟੇਟਸ
Punjabi status attitude – ਅੱਗ punjabi status 2 line – ਘੈਟ ਪੰਜਾਬੀ ਸਟੇਟਸ

 

 

ਹੁਸਣ ਤੇਰਾ ਵੱਖਰੀ ਹੀ ਖਿੱਚ ਰੱਖਦਾ ਏ,
ਇਸ਼ਕ ਰੱਬ ਵਰਗੀ ਦਿੱਖ ਰੱਖਦਾ ਏ,
ਤੇਰੀ ਸਾਦਗੀ ਨੇ ਤਾਂ ਦਿਲ ਨੂੰ,  ਇਸ਼ਕ ਲਈ ਮਜ਼ਬੂਰ ਕਰਤਾ,
ਦਿਲ ਦੇ ਟੁੱਕੜੇ ਤਾਂ ਕਿਤੇ ਮਿਲੇ ਨਹੀ, ਕਹਿਦੀ ਮੇਰਾ ਦਿਲ ਚੂਰ ਚੂਰ ਕਰਤਾ ” 

 

 

Punjabi Ghaint Status For Whatsapp – Punjabi Wich Shayari for Facebook and instagram

 

 4

 

 

ਦੁਨੀਆਂ ਤੋਂ ਵੱਖਰੇ ਖਿਆਲ ਰੱਖਕੇ ਕੋਈ ਸਾਇਰ ਨਾ ਬਣਦਾ,
ਨਾਂ *ਸ਼ਿਵੇ* ਦਾ ਦਿਲ ਟੁੱਟਦਾ, ਉਹ ਕਾਇਰ ਵੀ ਨਾ ਬਣਦਾ.

 

 

ਸ਼ੌਕ ਇਸ਼ਕੇ ਦਾ – ਸਿਰਾ ਪੰਜਾਬੀ ਸਟੇਟਸ

 

 

5

 

 

 

ਸਮੇਂ ਨਾਲ ਬਦਲਣ ਦਾ ਰਿਵਾਜ਼ ਜਿਹਾ ਪੈ ਗਿਆ,
ਸ਼ੌਕ ਇਸ਼ਕੇ ਦਾ ਤਾਂ, ਇੱਕ ਝੱਟਕੇ ਚ ਲਹਿ ਗਿਆ..

 

 

 

ਪੰਜਾਬੀ ਸਟੇਟਸ Love – ਘੈਟ ਪੰਜਾਬੀ ਸਟੇਟਸ 2023

 

 

6

 

 

ਖਬਰਾਂ ਤਾਂ ਤੇਰੇ ਬਾਰੇ ਰੌਜ ਉੱਡੀਆ,
ਉੱਚੀਆ ਉੱਡੀਆਂ ਤੇਰੇ ਇਸ਼ਕ ਦੀਆ ਗੁੱਡੀਆ,
ਉਦੋਂ ਤੇਰੇ ਬਿਨਾਂ ਕਿਸੇ ਹੋਰ ਤੇ, ਕਿੱਥੇ ਦਿਲ ਖੜ੍ਹਦਾ ਸੀ,
ਤੈਨੂੰ ਦੇਖੇ ਬਿਨਾ ਕਿੱਥੇ, ਸਾਡਾ ਸੂਰਜ ਚੜ੍ਹਦਾ ਸੀ. 

 

 

ਅੱਗ punjabi status 2 line girl – punjabi sad romantic status

 

 

7

 

 

ਜਿੰਦਗੀ ਵਿੱਚੋਂ ਰੰਗ ਮੁੱਕੇ, ਤੇਰੇ ਜਾਣ ਬਾਦ ਨੀ,
ਜ਼ਿੰਦਗੀ ਮੁੱਕੀ ,ਪਰ ਆਉਂਣੋਂ ਨ ਹੱਟੀ ਤੇਰੀ ਯਾਦ ਨੀ. 

 

 

ਯਾਦਾਂ ਭਰੀ ਸ਼ਾਇਰੀ ਪੰਜਾਬੀ ਵਿਚ – ਪੰਜਾਬੀ ਸ਼ਾਇਰੀ Sad Song Status

 

 

8

 

 

ਮੇਰੇ ਲਈ ਇਸ਼ਕ ਸੌਦਾ ਨਹੀ, ਕੋਈ ਨਫੇ਼ ਨੁਕਸਾਨ ਦਾ, 
ਇਹ ਤਾਂ ਸਗੋਂ ਰਿਸਕ ਬਣ ਗਿਆ,  ਮੇਰੀ ਹੀ ਜਾਨ ਦਾ. 

 

 

punjabi status images attitude – punjabi status pics attitude

 

 

9

 

 

 

Punjabi status attitude - ਅੱਗ punjabi status 2 line - ਘੈਟ ਪੰਜਾਬੀ ਸਟੇਟਸ
Punjabi status attitude – ਅੱਗ punjabi status 2 line – ਘੈਟ ਪੰਜਾਬੀ ਸਟੇਟਸ

 

 

 

ਸੱਧਰਾ ਚੋਰੀ ਕਰ, ਜੇ ਇੱਕ ਅੱਧਾ ਗੀਤ ਲਿਖ ਵੀ ਲਿਆ,
ਤਾਂ ਬਾਕੀ ਜ਼ਜਬਾਤਾ ਦੇ ਕਤਲ ਦਾ, ਇਲਜਾਮ ਤੇਰੇ ਸਿਰ ਆਊ. 

 

 

ਜੱਟ Status 2023 – ਅੱਤ ਦੇ ਪੰਜਾਬੀ ਸਟੇਟਸ

 

 

10

 

 

 

ਜਿਨ੍ਹੀ ਸੋਹਣੀ ਉਹ, ਉਹਦੇ ਹਿਸਾਬ ਨਾਲ ਤਾਂ ਗਰੂਰ ਘੱਟ ਹੀ ਏ,
ਉਹਨੂੰ ਕਹਿ ਦਿਓ, ਨਖਰੇ ਨੁਖਰੇ ਅੋਖੇ ਸਹਿਣੇ, ਅੱਗੋਂ ਵੀ ਜੱਟ ਹੀ ਏ. 

 

 

ਤਰੀਫ Status in Punjabi – ਤੇਰੇ ਹੁਸਨ ਦੀ ਤਰੀਫ 2023 

 

 

11

 

 

ਤੈਨੂੰ ਚਾਹੀਦੇ ਸੀ ਮਹਿਲ ਮੁਨਾਰੇਤੂੰ ਲੱੁਟਦਾ ਰਿਹਾ ਇਸ਼ਕ ਨਜਾਰੇ,
ਪਰ ਖਾਬ਼ ਜਿੰਦਗੀ ਦੇ ਤੇਰੀ ਨਾਂਹ ਤੇ, ਆ ਮੁੱਕ ਗਏ ਸਾਰੇ ਦੇ ਸਾਰੇ.. 

 

 

Punjabi Ghaint status Lines and Beautiful Status in Punjabi Langauge

 

 

12

 

 

ਹਸਰਤ ਸੀ ਇਸ਼ਕ ਦੀ, ਗੁੱਡੀ ਸਿਖਰ ਚੜ੍ਹੇ,
ਇੱਕ ਯਾਰ ਰੱਬ ਵਰਗਾ, ਹਰ ਸਮੇਂ੍ਹ ਮੇਰੇ ਨਾਲ ਖੜ੍ਹੇ,
ਜ਼ਿੰਦਗੀ ਭਾਵੇਂ ਛੋਟੀ ਹੋਵੇਂ, ਪਰ ਹੋਵੇਂ ਹਸੀਨ ਮੇਰੇ ਯਾਰ ਵਰਗੀ,
ਹਰ ਘੜੀ ਬੀਤੇ ਜ਼ਿੰਦਗੀ ਦੀ, ਪਹਿਲੇ ਪਹਿਲੇ ਪਿਆਰ ਵਰਗੀ..

 

 

 

ਚਿੱਟੀ Active vs  ਕਾਲਾ ਬੱੁਲ੍ਹਟ – punjabi status on bullet

 

 

13

 

 

ਤੇਰਾ ਕੋਲ ਚਿੱਟੀ Active , ਯਾਰਾਂ ਕੋਲ ਕਾਲਾ ਬੱੁਲ੍ਹਟ ਸੀ,
ਜੋ ਮੈਂ ਕਰਦਾ ਸੀ, ਉਹ ਕੰਮ ਕਰਦੀ ਮੇਰੇ ਤੋਂ ਉਲ੍ਹਟ ਸੀ.

 

 

 

status on punjabi kudi – attitude status on punjabi suit

 

 

14

 

 

ਇਸ਼ਕ ਦਾ ਰਾਗ ਜਦੋਂ ਵੱਜਦਾ,  ਕਈ ਦਿਲ ਜੁੜਦੇ ਕਈ ਟੁੱਟਦੇ,
ਲੱਖ ਲਾਹਨਤ ਉਹਨ੍ਹਾਂ ਤੇ,  ਜਿਹੜੇ ਇਸ਼ਕ ਨੂੰ ਅਣਲੋੜਾਂ ਸਮਝ ਸੱੁਟਦੇ..

 

 

 

ਮੇਰਾ ਹਾਲ ਪੰਜਾਬੀ ਸ਼ਾਇਰੀ – Sad ਪੰਜਾਬੀ Status for Sad Life

 

 

15

 

 

ਮੇਰੇ ਹਾਲ ਤੇ ਉਹ ਹੱਸਦੇ, ਚੱਲੋਂ ਉਹ ਤਾਂ ਸੁੱਖੀ ਵੱਸਦੇ,
ਸੱਜਣ ਬੜੇ ਚਾਲਾਕ ਕਰ ਬੇਵਫਾਈ ,ਹੁਣ ਮੈਨੂੰ ਬੇਵਫ਼ਾ ਦੱਸਦੇ..

 

 

 

punjabi status on love – punjabi status 2 line in punjabi

 

 

 

16

 

 

ਖੈਰ ਹੋਵੇਂ ਉਨ੍ਹਾਂ ਦੀ ,ਜਿਨ੍ਹਾਂ ਧੋਖਾ ਕਮਾਇਆ,
ਪਰ ਅਸੀ ਕਦੀ ਬੇਈਮਾਨੀ ਨੂੰ ਹੱਥ ਨ ਲਾਇਆ.

 

 

 

Att Pure Punjabi status – Latest ਪੂਰੇ ਅੱਤ ਪੰਜਾਬੀ status

 

 

17

 

 

ਭਰੀ ਦੁਨੀਆਂ ਤੇਰੇ ਬਿਨਾਂ, ਲੱਗਦੀ ਖਾਲੀ ਖਾਲੀ,
ਤੇਰੇ ਬਿਨਾ ਝੱਲਾ ਹੋਇਆ, ਫਿਰਾ ਪੱਤਾ ਪੱਤਾ ਡਾਲੀ ਡਾਲੀ .

 

 

 

ਯਾਰ punjabi status copy paste – ਯਾਰ punjabi status instagram

 

 

18

 

 

ਤੇਰੇ ਤੇ ਆਪਣਾ ਹੱਕ ਸਮਝਦਾ ਸੀ, ਤਾਹੀ ਬੁਰੇ ਭੱਲੇ ਤੋਂ ਰੋਕਦਾ ਰਿਹਾ,
ਤਾਹੀਂ ਜਿਹੜਾ ਤੇਰੇ ਰਾਹ ਚ ਆਉਂਦਾ ਸੀ,  ਉਹਨੂੰ ਠੋਕਦਾ ਰਿਹਾ.

 

 

ਵੀਰਾਂ ਨਾਲ ਸਰਦਾਰੀ Status – ਵੱਡਾ ਵੀਰ Status

 

 

19

 

 

ਦੁਨੀਆਂ ਤੇ ਕੋਈ ਕਿਸੇ ਦਾ ਨਹੀਂ, ਸਭ ਨੂੰ ਆਪੋਂ ਆਪਣੀ ਰfੰਹਦੀ ਆਂ,
ਕੋਣ ਕਿਸੇ ਦਾ ਬਾਹ ਫੜਦਾ, ਅਣਖ ਦੀ ਲੜਾਈ ਤਾਂ ਆਪ ਹੀ ਲੜਨੀ ਪੈਂਦੀ ਆਂ.

 

 

 pyar love Mohabbat wale punjabi status – pyar love wale status punjabi

 

 

20

 

 

 

ਯਾਰੀਆਂ ਨਿਭਾਈਆਂ ਸਿਰਾਂ ਨਾਲ, ਐਵੇਂ ਨਹੀਂ ਨਾਮ ਬਣੇ, 
ਕਦੇ ਜੋਂ ਹੱਥ ਸਾਡੇ ਵਿਰੱੁਧ ਸੀ, ਅੱਜ ਉਹੀ ਹੱਥ ਸਲਾਮ ਬਣੇ,

ਖੂਨ ਦੇ ਅਖੀਰਲੇ ਕੱਤਰੇ ਤੱਕ ਨਿਭਾਵਾਗੇ ਯਾਰੀਆਂ,
ਯਾਰਾਂ ਨਾਲ ਤਾਂ ਬੱਝਦੀਆਂ ਹੁੰਦੀਆਂ ਨੇ ਸਰਦਾਰੀਆਂ,

ਤੇਰਾ ਤਾਂ ਸਾਰਾ ਸਹਿਰ ਜਾਣਦਾ ਸੀ , ਤੇਰੇ ਲਈ ਗੁਮਨਾਮ ਬਣੇ ਆਂ,
ਯਾਰੀਆਂ ਨਿਭਾਈਆਂ ਸਿਰਾਂ ਨਾਲ, ਐਵੇਂ ਨਹੀਂ ਨਾਮ ਬਣੇ ਆ.. 

 

 

ਅਸਲੇ ਵਰਗੇ ਯਾਰ ਨੂੰ ਰੌਦਾਂ ਵਰਗੀ ਹੀ ਪਾਰ ਲਾਊ – Punjabi Status 2023

 

 

21

 

 

ਅਸਲੇ ਵਰਗੇ ਯਾਰ ਨੂੰ ਰੌਦਾਂ ਵਰਗੀ ਹੀ ਪਾਰ ਲਾਊ, 

ਵੈਲੀਂ ਜੱਟ ਨਾਲ ਤਾਂ ਆਖਿਰ ਕੋਈ ਵੈਲਣ ਹੀ ਨਿਭਾਊ,

ਗੁੱਸਾ ਦੋਂਵਾਂ ਦਾ ਨੱਕ ਤੇ ਰਹਿੰਦਾ,
ਉਹਦੇ ਨੈਣਾਂ ਚ ਦਾਰੂ, ਜੱਟ ਦੇ ਖੂਨ ਵਹਿੰਦਾ,

ਜੋਂ ਅੱਜ ਅਖਵਾਉਂਦਾ ਵੈਲੀ, ਕਦੇ ਸੀ ਜੋਂ ਜਮ੍ਹਾ ਸਾਊ,
ਅਸਲੇ ਵਰਗੇ ਯਾਰ ਨੂੰ ਰੌਦਾਂ ਵਰਗੀ ਹੀ ਪਾਰ ਲਾਊ,
ਵੈਲੀਂ ਜੱਟ ਨਾਲ ਤਾਂ ਆਖਿਰ ਕੋਈ ਵੈਲਣ ਹੀ ਨਿਭਾਊ .

 

 

 

ਪੰਜਾਬੀ ਸਟੇਟਸ ਲਿਖਤੀ – ਘੈਟ ਪੰਜਾਬੀ ਸਟੇਟਸ love

 

 

22

 

 

ਸੋਹਣੀ ਸੀਰਤ ਤੇ ਸੂਰਤ ਘੱਟ ਮਿਲਦੀ,
ਅੱਜ ਕਹਿਣੀ ਤੈਨੂੰ ਗੱਲ ਦਿਲਦੀ,
ਜਿਨ੍ਹੇ ਤੇਰੇ ਨੱਖਰੇ, ਤੇਰੇ ਜ਼ੋਗੀ ਕੋਈ ਕੁੜੀ ਨਹੀ ਬੱਚਣੀ,
ਜੇ ਮੈਂ ਤੈਨੂੰ ਨ ਜੱਚੀ, ਤਾਂ ਹੋਰ ਕੋਈ ਕੁੜੀ ਵੀ ਨਹੀ ਜੱਚਣੀ…

 

 

ਪੰਜਾਬੀ ਲਵ ਸਟੇਟਸ – punjabi love status download 

 

 

23

 

ਦਿਲ ਵੱਸੋਂ ਬਾਹਰ ਹੋ ਜਾਂਦਾ,
ਜਦੋਂ ਅੱਖ ਵਿੱਚ ਇਸ਼ਕ ਸੁਰਮੇ ਦੀ ਸਲਾਈ ਪੈਂ ਜਾਦੀ,
ਅਲੜਪੁਣੇ ਦੀ ਮੁੱਹਬਬਤ ਤਾਂ ਮਰ ਕੇ ਵੀ ਜਿਉਂਦੀ ਰਹਿ ਜਾਂਦੀ..

 

 

new punjabi whatsapp status – instagram punjabi status download

 

 

24

 

ਦੂਰ ਕਿਤੇ ਆਪਣਾ ਇੱਕ ਘਰ ਹੋਵੇ,
ਜਿੱਥੇ ਨਾ ਕਿਸੇ ਦਾ ਕੋਈ ਡਰ ਹੋਵੇ,
ਰੀਝਾ ਸੱਧਰਾਂ ਦੀ ਪਿਆਸ ਬੱੁਝੇ,
ਇੱਕ ਦੂਜੇ ਨੂੰ ਕੁਝ ਹੋਰ ਨਾ ਸੱੁਝੇ,
ਜਮੀਨ ਤੇ ਅੰਬਰ ਦਾ ਇੱਕ ਹੋਣ ਦਾ ਟਾਈਮ ਆ ਗਿਆ,
ਮਰਦਾ ਉਹੀ ਹੁੰਦਾ ਜਿਹੜਾ ਵੀ ਗੱਲ ਦਿਲ ਤੇ ਲਾ ਗਿਆ।

 

 

Punjabi Status Sardari – ਪੰਜਾਬੀ ਸਟੇਟਸ ਸਰਦਾਰੀ download

 

 

25

 

ਮੰਨਿਆ ਇਸ਼ਕ ਦਾ ਅਹਿਸਾਸ ਹੋਲੀ ਹੋਲੀ ਖਤਮ ਹੋ ਜਾਂਦਾ,
ਪਰ ਜਿੰਦਗੀ ਨੂੰ ਸਿਖਾ ਬਹੁਤ ਕੁਝ ਜਾਂਦਾ।।।

 

 

ਪੰਜਾਬੀ ਸਟੇਟਸ ਅੱਤ ਯਾਰੀ – Yaari Attitude status in Punjabi

 

 

26

 

ਕਦੀ ਪਹਿਲੀ ਸੱਟੇ ਮੈਦਾਨ ਫਤਿਹ ਨਹੀਂ ਹੁੰਦਾ,
ਟੱਕਰਾ ਮਾਰ ਮਾਰ ਗੱਲ ਬਣਦੀ,
ਜਿੰਦਗੀ ਤਿਕੋਣੀ ਜਾਂ ਚਾਰ ਕੋਣੀ,
ਉਮੀਦ ਹੀ ਹੁੰਦੀ, ਕਿਸੇ ਨੂੰ ਕੀ ਪਤਾ
ਕਿਹੜੇ ਨਾਲ ਕੀ ਹੋਣੀ…।

 

romantic punjabi status download for whatsapp sharechat

 

 

 

 

Agar Aap Shayari ke Video Dekhta hai

Too Youtube Channel par Dekho

Youtube Channel Shayari Study

 

 

 

 

1 thought on “Punjabi Status Attitude – ਅੱਗ Punjabi Status 2 Line – ਘੈਟ ਪੰਜਾਬੀ ਸਟੇਟਸ”

  1. Hello very nice site!! Guy .. Beautiful .. Superb .. I will
    bookmark your site and take the feeds also?
    I am glad to search out numerous useful info right here within the publish, we want work out extra techniques in this regard, thank you for sharing.
    . . . . .

    Also visit my webpage; vpn coupon 2024

    Reply

Leave a Comment