Punjabi Status – ਨਵੇਂ ਪੰਜਾਬੀ ਸਟੇਟਸ Attitude

Punjabi Love, Romantic, and Sad Status For Facebook, WhatsApp, and Instagram Latest 2023

Punjabi Status is the main part of Punjabi Shayari. Status is going to be trendy for Whatsapp, Facebook, and Instagram. Punjabi Status is very similar to Shayari. Punjabi Status is also known as Punjabi love status, Punjabi Sad status, Heart Touching Punjabi Shayari.

Table of Contents

ਪੰਜਾਬੀ Status ਅਜ ਦੇ ਸਮੇ ਦੀ ਲੋੜ੍ਹ ਹੈ ਹਰ ਕੋਈ Punjabi Status ਦੇ ਰੰਗ ਵਿਚ ਰਾਜੀ ਹੋ ਜਾਨ ਲਈ Ready ਹੈ, ਅਜ ਦੇ ਸਮੇ Whatsapp, Facebook, and Instagram ਬਿਨਾ ਰਹਨਾ ਮੁਸਕਿਲ ਹੈ.

Heart-touching Punjabi Shayari in English (English Font)

Love Punjabi Status for Whatsapp – Kaim Status For Whatsapp In Punjabi & English

30+ Attitude Status in Punjabi (ਪੰਜਾਬੀ ਸਟੇਟਸ attitude) 2023

 

Also Read

 

New year Shayari

Emotinal Sad shayari

Happy Hug day Shayari

 

you tube shayari video link

 

Gud morning shayari
Love shayari

 

 

sad status images punjabi – sad pic punjabi boy and girl

 

 

1

 

 

 

punjabi status, Punjabi shayari 2023, punjabi quotes, punjabi shayari images, punjab sad love shayari
punjabi status, Punjabi shayari 2023, punjabi quotes, punjabi shayari images, punjab sad love shayari

 

 

ਜੇ ਤੂੰ ਜਹਿਰ ਵੀ ਹੁੰਦੀ ਤਾਂਵੀ, ਤੈਨੂੰ ਢੀਕ ਲਾ ਕੇ ਪੀ ਲੈਂਦਾ,
ਤੂੰ ਇਕਰਾਰ ਤਾਂ ਕਰਕੇ ਜ਼ਾਦੀ, ਮੈ ਯਾਦ ਸਹਾਰੇ ਹੀ ਜੀਅ ਲੈਂਦਾ…

 

 

punjabi status in english for instagram and facebook status

 

 

 

Je Tu Jehar ve Hundi tave, tanu deek la ke pee lainda,

Tu Ikraar ta karke Jandi, Main Yaad sahare he jee lainda.

 

 

 

ਇਸ਼ਕ ਨੂੰ ਕੋਈ ਨਾਮ ਨਹੀ ਦੇਣਾ ਦੁਨੀਆ ਨੇ — ਪੰਜਾਬੀ Shayari status

 

2

 

ਜਿਹੜਾ ਰਿਸਤਾ ਹੁਣ ਬਣ ਗਿਆ, ਜੱਗ ਨੇ ਕੋਈ ਨਾਮ ਨਹੀ ਦੇਣਾ,
ਇਸ਼ਕ ❤ ਲੱਖ ਬਹਿਕਾਵੇ, ਉਕਸਾਵੇ, ਤੂੰ ਹੁਣ ਕਦੀ ਸਲਾਮ ਨਹੀ ਦੇਣਾ..

 

 

 

Punjabi shayari in english attitude – Punjabi shayari in english attitude in punjabi

 

 

Jehra Rishta Hun ban gya, Duniya Ne koi Naam Nahi Dena,

Ishq ❤ lakh Behkawe,  tu hun Kadi salam Nahi Dena.

 

 

ਦੁਖੀ ਪੰਜਾਬੀ status – ਦਰਦਾ ਦੇ Status 

 

3

 

ਇਸ਼ਕੇ ਦੀ ਸ਼ਕਲ ਸੂਰਤ ਨਾ ਕੋਈ, ਬਸ ਕਿਰਦਾਰਾਂ ਦਾ ਅਕਸ਼ ਢੱਲਦਾ ਏ,
ਦਿਲ ਆਪੇ ਮੁਹਾਰੇ ਰੋਸ਼ਨ ਹੋ ਜਾਂਦਾ, ਜਦੋਂ ਇਸ਼ਕੇ ਦਾ ਦੀਵਾ ਬੱਲਦਾ ਏ..

 

 

Sad Punjabi Shayari status in English –  Punjabi Whatsapp Status in English

 

 

Ishqe de Shakal Surat na koi, Bus Kirdara da Akas Dhalda ee,

Dil aap muhare Roshan ho janda, Jado Ishqe da dewa balda ee..

 

 

 

Punjabi Status ਅੋਕਾਤ – Status Punjabi sad – ਧੋਖਾ sad status in Punjabi lyrics

 

 

4

 

 

ਤਕਦੀਰ ਚ ਜੋ ਲਿਖਿਆ ਉਹ ਮੰਨਣਾ ਹੀ  ਪੈਂਣਾ,
ਜ਼ਿੰਦਗੀ ਬੜੀ ਲੰਬੀ ਹੱਸਣਾ ਅਤੇ ਰੌਣਾਂ ਵੀ ਪੈਂਣਾ..

 

 

 

Punjabi sad status pictures download – sad shayari punjabi dp for whatsapp

 

 

5

 

 

 

punjabi status, Punjabi shayari 2023, punjabi quotes, punjabi shayari images, punjab sad love shayari
punjabi status, Punjabi shayari 2023, punjabi quotes, punjabi shayari images, punjab sad love shayari

 

 

 

ਜੰਗ ਮੇਰੀ ਕਿਸੇ ਨਾਲ ਨਹੀਂ , ਮੇਰੇ ਆਪਣੇ ਨਾਲ,
ਅੰਤ ਹੋ ਜਾਣਾ ਮੇਰੀ ਜਿੰਦਗੀ ਦਾ, ਸਾਇਦ ਇਸ ਸਾਲ.

 

 

 

ਮੌਤ Punjabi Status ਸ਼ਾਇਰੀ – ਜ਼ਿੰਦਗੀ  ਤੇਰੇ ਨਾਮ Punjabi Status

 

 

6

 

 

ਮੈਂ ਫੈਸਲਾ ਕੀਤਾ ਕਿ, ਉਹਨੂੰ ਭੁੱਲ ਜਾਣ ਚ ਭਲਾਈ, 
ਮੰਨਿਆ ਕਿ ਮੇਰੇ ਦਰਦਾ ਦੀ ਹੈ,  ਉਹਦੇ ਕੋਲ ਦਵਾਈ..

 

 

 

ਪੰਜਾਬੀ ਸਟੇਟਸ ਅੱਤ ਯਾਰੀ – Yaari Attitude Status in Punjabi (ਯਾਰ Punjabi status) 2023

 

 

7

 

ਜ਼ਿਗਰੀ ਯਾਰ ਮੇਰੇ ਜ਼ਿਗਰ ਦੇ ਟੋਟੇ,
ਕੁਝ ਮੈਥੋਂ ਵੱਡੇ , ਕੁਝ ਨੇ ਛੋਟੇ,
ਕੁਝ ਕੁ ਦੋਨਾਲੀਆਂ ਵਰਗੇ , ਕੁਝ ਏ.ਕੇ ਸੰਤਾਲੀਆਂ ਵਰਗੇ.

 

 

 

ਅੱਗ Punjabi Status love – Killer Attitude Status in English punjabi

 

 

8

 

 

ਜਣੇ ਖੱਣੇ ਨਾਲ ਖੁੱਲੇ ਨਹੀ,
ਐਵੇ ਕਦੇ ਕਿਸੇ ਤੇ ਡੁੱਲੇ ਨਹੀ,
ਜਣੇ ਖਣੇ ਦੀ ਪਹੁੰਚ ਤੋਂ ਬਾਹਰ, ਅਸੀ ਹਵਾ ਦੇ ਬੁੱਲੇ ਨਹੀ,
ਅੱਜ ਤਾਹੀਂ ਕਾਮਯਾਬ, ਕਿਉਂ ਕਿ ਸਬਕ ਇਸ਼ਕ ਦੇ ਭੁੱਲੇ ਨਹੀਂ.

 

 

Awesome Punjabi Couples status – ਘੈਂਟ ਜੋੜੀ ਪੰਜਾਬੀ Status 

 

 

9

 

 

ਇਸ਼ਕ ਮੁੱਹਬਤ ਚ ਕੋਈ , ਘਾਟ ਵਾਧ ਨਹੀਂ ਹੁੰਦੀ,
ਅਮੀਰਾਂ ਦੇ ਦਿਲਾਂ ਚ, ਇਸ਼ਕ ਦੀ ਫਰਿਆਦ ਨਹੀਂ ਹੁੰਦੀ.

 

 

Love Status 2023 Punjabi Pic — Mohbaat Status in ਪੰਜਾਬੀ

 

 

10

 

 

 

punjabi status, Punjabi shayari 2023, punjabi quotes, punjabi shayari images, punjab sad love shayari
punjabi status, Punjabi shayari 2023, punjabi quotes, punjabi shayari images, punjab sad love shayari

 

 

ਕਾਲੇ ਬਦਲਾਂ ਨਾਲ ਕਾਲਾ ਅਸਮਾਨ ਹੋ ਗਿਆ,
ਇਸ਼ਕ ਚ ਹੱਸਦਾ ਵੱਸਦਾ ਜਹਾਨ ਲਹੂ ਲੂਹਾਨ ਹੋ ਗਿਆ. 

 

 

ਅੱਗ Punjabi status love — ਅੱਗ ਲਗੀ ਦਿਲ ਵਿਚ Punjabi Status

 

 

11

 

 

ਉਹਨੇ ਨਾਹ ਕਰਤੀ, ਮੈਂ ਵੀ ਖਿਆਲ ਦਿੱਲੋਂ ਕੱਢਤਾ,
ਉਹ ਇਨ੍ਹੇ ਨਾਲ ਖੁਸ਼ ਸੀ ਚੰਦਰੀ, ਕਿ ਮੇਰਾ ਪਿੱਛਾ ਛੱਡਤਾ.

 

 

 

ਅੱਤ ਪੰਜਾਬੀ ਸਟੇਟਸ 2023 – ਅੱਗ punjabi status 2 line

 

 

12

 

 

ਬਰਾਬਰੀ ਕਰਦੇ ਨਹੀ ,ਕਦੇ ਆਪ ਤੋਂ ਵੱਡੇ ਦੀ,
ਬਾਹ ਮੁੜ ਫੱੜਦੇ ਨਹੀ , ਇੱਕ ਵਾਰ ਛੱਡੇ ਦੀ.

 

 

 

ਅੱਗ Punjabi status 2 line Instagram – ਅੱਗ Punjabi status boy 

 

 

13

 

 

ਖਾਲੀ ਤੇ ਖੋਖਲੀਆਂ ਹਸਰਤਾਂ ਨੂੰ ਕਿੱਥੇ ਰੱਖਾਂ ,

ਪਰ ਮੇਰੇ ਕੋਲ ਉਹਦੀਆਂ ਯਾਦਾ ਤੇ ਅਰਮਾਨ ਲੱਖਾਂ .

 

 

 

ਪਿੱਠ ਪਿੱਛੇ Punjabi Status – ਅੱਗ punjabi status copy paste

 

 

14

 

 

ਜ਼ਮੀਨੀ ਹਕੀਕਤ ਤੋਂ ਉੱਪਰ ਉੱਠ, ਇਸ਼ਕ ਦਾ ਕੋਈ ਮੁਕਾਮ ਨਹੀਂ,
ਮੇਰੇ ਦਿਲ ਦੀ ਧੜਕਣ ਨੂੰ ਮਿਲਣਾ,ਕਦੀ ਵੀ ਆਰਾਮ ਨਹੀਂ.

 

 

 

ਸਿਰਾ ਪੰਜਾਬੀ ਸਟੇਟਸ for girl and boy – ਅੱਗ punjabi status boy

 

 

15

 

 

ਕਿੱਥੇ ਗਏ ਉਹ ਅੰਦਾਜ਼ , ਕਿੱਥੇ ਗਈਆਂ ਡੂੰਘੀਆਂ ਰਮਜਾਂ,
ਸਮਝ ਨਹੀਂ ਆਉਂਦੀ, ਯਾਰ ਦੀਆਂ ਸਮਝਾਂ ਨੂੰ ਕੀ ਸਮਝਾਂ.. 

 

 

 

ਜੱਟ attitude status in punjabi 2023 – Jaat Attitude Status in punjabi

 

 

16

 

 

ਮੈਂ ਉਮਰਾਂ ਦੇ ਪੈੜੇ ਮੁਕਾ, ਜ਼ਿੰਦਗੀ ਤੋਂ ਜਾਵਾਂਗਾ,
ਚੜ੍ਹਦੀ ਉਮਰ ਦਾ ਕਿਹੜਾ ਕਿਹੜਾ ਭੇਦ, ਯਾਰ ਤੋਂ ਲੁਕਾਵਾਂਗਾ.

 

 

ਇੱਕ ਤਰਫ਼ਾ ਇਸ਼ਕ ਜ਼ਿੰਦਗੀ ਦਾ – Latest Punjabi status 2023

 

 

17

 

 

ਅੱਖਰ ਜੋੜ ਜੋੜ ਨਹੀਂ ਲਿਖਣਾ ਚਾੰਹਦੁਾ, ਜ਼ਜ਼ਬਾਤਾਂ ਨੂੰ ਟੋਲਦਾ ਹਾਂ,
ਸੱਚ ਜਾਣੇਓ ਮੈਂ ਸਾਇਰ ਨਹੀ, ਕਾਇਰ ਹਾ, ਸੱਚ ਬੋਲਦਾ ਹਾਂ,

ਤਾਣੇ ਬਾਣੇ ਚ ਉਲਝ, ਭਾਵੇਂ ਝੂਠ ਲਿਖਾ, ਪਰ ਸੱਚ ਤਾਂ ਸਾਹਮਣੇ ਆਉਣਾਂ ਹੀ ਆਉਣਾ,
ਹੁਣ ਤਾਂ ਤਾਅ ਉਮਰ ਸੱਜਣਾ, ਇੱਕ ਤਰਫ਼ਾ ਇਸ਼ਕ ਵਿੱਚ ਹੀ ਜਿਉਣਾ …

 

 

Punjabi Attitude Status or Shayari in Punjabi 2023

 

 

18

 

ਮੈਂ ਸੁਪਨਾ ਬਣ , ਤੇਰੇ ਨੈਂਣਾ ਚ ਰਣਕੂਗਾ.
ਧੜਕਣ ਬਣ ਤੇਰੀ ਧੜਕਣ ਚ ਧੜਕੂਗਾ ,

ਸਮਾਂ ਆਉਣ ਤੇ ਥਲ ਪੈ ਜਾਉਗੀ , ਦਿਲ ਦੇ ਜ਼ਜ਼ਬਾਤਾਂ ਨੂੰ,
ਹੁਣ ਤਾਂ ਮੈਂ ਸੱਜਦਾ ਕਰਨ ਲੱਗ ਪਿਆ ਹਾਂ,  ਕਾਲੀਆਂ ਰਾਤਾਂ ਨੂੰ..

 

 

 

ਸਾਉ ਮੁੰਡਾ Punjabi status – ਬੀਬਾ ਮੁੰਡਾ ਪੰਜਾਬੀ Status

 

 

19

 

 

ਮੈਂ ਸਮੇਂ ਨਾਲ ਤੁਰਦਾ ਅੱਜ ਵਕਤ ਤੇਜ਼ ਹੋਇਆ ,ਖੋਰੇ ਮੈਂ SLOW ਹੋ ਗਿਆਂ,
ਕਦੀ ਪੂਰਾ Fully Charge ਹੁੰਦਾ ਸੀ, ਅੱਜ ਬਹੁਤ ਹੀ LOW ਹੋ ਗਿਆਂ..

 

 

ਸ਼ਾਇਰੀ in Punjabi love – ਲਵ ਜ਼ਿੰਦਗੀ ਦਾ 

 

 

20

 

 

ਸੁਪਨਾ ਮਹਿਫਲ ਦਾ, ਜੋ ਸਰਾਬ ਨਾਲ ਹੀ ਆਉਂਦਾ,
ਸਰਾਬੀ ਸਰਾਬ ਨੂੰ, ਆਸ਼ਿਕ ਯਾਰ, ਨੂੰ ਦੇਖ ਜਿਉਂਦਾ.

 

 

ਰੂਹ ਸ਼ਾਇਰੀ in Punjabi 2023 – ਅਣਖ ਸਟੇਟਸ ਪੰਜਾਬੀ – ਰੁਤਬਾ ਇਸ਼ਕ਼ ਦਾ 

 

 

21

 

 

ਸੁਪਨਿਆਂ ਤੋਂ ਬਿਨਾਂ ਵੀ ਜਿ਼ਦਗੀ ਦੇ ਕੋਈ ਅਰਥ ਨਹੀਂ,
ਮੇਹਨਤ ਤੋਂ ਬਿਨਾ ਕਦੀ ਵੀ , Success ਦੇ ਹੁੰਦੇ Birth ਨਹੀਂ.

 

 

 

ਪੂਰੇ ਅੱਤ Punjabi Status 2 line Attitude – killer attitude status in punjabi

 

 

22

 

 

ਚੱਲੋਂ ਕੋਸ਼ਿਸ਼ਾਂ ਕਰਦੇ ਹਾਂ, ਇੱਕ ਦਿਨ ਤਾਂ ਕਾਮਯਾਬ ਹੋਵਾਗੇ,
ਅੱਜ ਨਾਕਾਮਯਾਬ ਸਹੀਂ, ਇੱਕ ਦਿਨ ਕਾਮਯਾਬੀ ਦੀ ਗੋਦ ਚ ਵੀ ਸੋਵਾਗੇ.

 

 

 

ਮੁਲਾਕਾਤ ਸ਼ਾਇਰੀ Status in punjabi long – ਮੁਲਾਕਾਤ ਇਸ਼ਕ਼ ਨਾਲ Punjabi status

 

 

23

 

 

 

ਜਿਹੜੇ ਦਿਲ ਦੇ ਜਿਨ੍ਹੇ ਨੇੜੇ ਹੋਣ, ਉਨ੍ਹੇ ਹੀ ਦੂਰ ਹੁੰਦੇ ਨੇ
ਭੁੱਲਣਾ ਪੈਂ ਜਾਦਾ ਪਿਆਰ, ਆਸ਼ਿਕ ਏਨੇ ਮਜ਼ਬੂਰ ਹੁੰਦੇ ਨੇ ,

ਕਿਉਂ ਵੈਰੀ ਰੱਬ ਸੱਚੇ ਪਿਆਰ ਦਾ
ਪੱਥਰਾਂ ਨੂੰ ਠੋਕਰ ਤਾਂ ਹਰ ਕੋਈ ਮਾਰ ਦਾ ,

ਮਰ ਜ਼ਾਦੇ ਹੱਸਦੇ ਹੱਸਦੇ, ਮੁੱਖ ਤੇ ਇਸ਼ਕੇ ਦੇ ਸਰੂਰ ਹੁੰਦੇ ਨੇ
ਜਿਹੜੇ ਦਿਲ ਦੇ ਜਿਨ੍ਹੇ ਨੇੜੇ ਹੋਣ, ਉਨ੍ਹੇ ਹੀ ਦੂਰ ਹੁੰਦੇ ਨੇ
ਭੁੱਲਣਾ ਪੈਂ ਜਾਦਾ ਪਿਆਰ, ਆਸ਼ਿਕ ਏਨੇ ਮਜ਼ਬੂਰ ਹੁੰਦੇ ਨੇ. 

 

matlabi rishtedar status punjabi – ਮਤਲਬੀ ਤਾਂ ਸਭ ਨੇ ਕੋਈ ਜਿਆਦਾ ਐ, ਕੋਈ ਘੱਟ ਐ

 

 

24

 

 

ਸਭ ਕੁਝ ਵਾਪਸ ਲੈ ਗਈ ਖੱਤ,  ਛੱਲੇ ਮੁੰਦੀਆਂ
ਤੇਰੀਆਂ ਯਾਦਾਂ ਤਾਂ ਦਿਨ ਦੁੱਗਣੀਆਂ ਰਾਤ ਚੌਗਣੀਆਂ ਹੁੰਦੀਆਂ ,

ਮੈਂ ਇੱਕ ਤਰਫ੍ਹਾਂ ਇਸ਼ਕ ਚ ਹਾਰ ਗਿਆ
ਵਿਛੋੜਾ ਹੀ ਤੇਰਾ ਮੈਨੂੰ ਮਾਰ ਗਿਆ,

ਮਰਨ ਤੇ ਅੱਲਗ ਹੋਣੀਆ, ਤੇਰੀਆਂ ਯਾਦਾ ਤਾਂ ਮੇਰੇ ਸਾਹਾਂ ਚ ਗੁੰਦੀਆਂ
ਸਭ ਕੁਝ ਵਾਪਸ ਲੈ ਗਈ ਖੱਤ, ਛੱਲੇ ਮੁੰਦੀਆਂ..

 

 

 

ਪੰਜਾਬੀ ਸਟੇਟਸ attitude for girl – ਪੰਜਾਬੀ ਸਟੇਟਸ love for girl

 

 

25

 

 

 

ਸੁਪਨਿਆ ਦੀ ਦੁਨੀਆਂ ਚ, ਹਕੀਕਤ ਦਾ ਕੀ ਮੁੱਲ ਰਹਿ ਜਾਂਦਾ,
ਇਸ਼ਕ ਵਿੱਚ ਆਸ਼ਿਕ ਅਕਸਰ, ਹੀ ਕੱਲਾ ਕੱਲਾ ਰਹਿ ਜਾਂਦਾ ,

ਤੇਰੇ ਲਾਰਿਆਂ ਤੋਂ ਕੁਝ ਵੀ ਸਿੱਖਿਆ ਨਹੀ,
ਤੇਰੇ ਇਸ਼ਕ ਬਿਨਾਂ ਸ਼ਿਵੇ ਨੇ ਕੁਝ ਲਿੱਖਿਆ ਨਹੀਂ ,

ਮੁੱਲ ਪੈ ਜਾਵੇ ਮੇਹਨਤ ਦਾ, ਇਸ਼ਕ ਚ ਕਮਾਈਆਂ ਨਹੀਂ ਹੁੰਦੀਆਂ,
ਸਭ ਕੁਝ ਵਾਪਸ ਲੈ ਗਈ ਖੱਤ, ਛੱਲੇ ਮੁੰਦੀਆਂ,
ਮਰਨ ਤੇ ਅੱਲਗ ਹੋਣੀਆ, ਤੇਰੀਆਂ ਯਾਦਾ ਤਾਂ ਮੇਰੇ ਸਾਹਾਂ ਚ ਗੁੰਦੀਆਂ..

 

 

ਪੰਜਾਬੀ ਸਟੇਟਸ love copy paste – punjabi romantic 2 line status

 

 

26

 

ਵਫ਼ਾਵਾਂ ਲਈ ਵਫਾ ਵਰਕੇ ਫਰੋਲਦੀ ਏ
ਮਹਿਸੂਸ ਕਰਨਾ ਪੈਂਦਾ, ਜਿੰਦਗੀ ਘੱਟ ਹੀ ਬੋਲਦੀ ਏ

 

 

desi status punjabi love – new whatsapp status punjabi

 

 

27

 

ਅਜੀਬ ਜਿਹੀ ਖਿੱਚ ਹੈ ਉਹਦੇ ਖਿੱਚ,
ਜਾਨ ਵਾਰੀਏ ਅਸੀ ਇੱਕ ਦੂਜੇ ਤੋਂ ਅਸੀ ਏਨੇ Rich,
ਸਾਰੀ ਸਾਰੀ ਰਾਤ ਹੀ, ਅਸੀ ਇੱਕ ਦੂਜੇ ਲਈ ਜਾਗਦੇ ਰਹਿਣਾ..

 

 

 

status for fb in punjabi attitude

 

 

28

 

ਮੈਂ ਉਹਦੀਆਂ ਅੱਖਾਂ ਚ ਹੁੰਝੂ ਦੇਖੇ ਡੱੁਲੇ,
ਪਰ ਉਹਦੇ ਬੱੁਲ ਨਹੀ ਕਦੀ ਖੁੱਲੇ,
ਕੋਈ ਰਾਜ ਦਿਲ ਚ ਦੱਬੀ ਫਿਰਦੀ ਏ….
ਜਾਣ ਜਾਣ ਕੇ ਮੇਰੀਆਂ ਨਜ਼ਰਾ ਚ ਗਿਰਦੀ ਏ…

 

 

ਮੌਤ punjabi Status lyrics – meri maut punjabi status

 

 

29

 

ਕੋਈ ਸੱਚ ਅੰਦਰੋਂ ਅੰਦਰ ਤੋੜ ਰਿਹਾ,
ਮੇਰੇ ਵੱਲ ਆਉਣ ਤੋਂ ਰੋਕ ਰਿਹਾ,
ਕੋਰੀ ਜਿਹੀ ਹੋ ਕੇ ਜਵਾਬ ਦੇ ਗਈ…
ਛੱਲੇ ਮੁੰਦੀਆਂ ਦਾ ਹਿਸਾਰ ਦੇ ਗਈ….

 

 

ਗਰੀਬੀ punjabi status – ਮਤਲਬੀ ਲੋਕ Status

 

 

30

 

 

ਤੇਰੇ ਤੋਂ ਵੱਖ ਹੋਣਾ, ਏਦਾ ਬਿਨਾ ਸਾਹਾਂ ਤੋਂ ਸਰੀਰ

ਇਸ਼ਕ ਤਾਂ ਫੁੱਲਾ ਵਰਗਾ, ਪਰ ਕੰਡਿਆ ਵਰਗੀ ਤਕਦੀਰ…

 

 

ਲਾਲਚ status in punjabi – status for whatsapp in punjabi

 

 

31

 

 

ਕਾਮਯਾਬ ਹੋਣ ਲਈ ਵੱਖਰਾ ਕਰਨ ਦੀ ਨਹੀਂ, ਵੱਖਰਾ ਸੋਚਣ ਦੀ ਲੋੜ,
ਆਪਣੇ ਮੁੱਲਕ ਵਿੱਚ 90% ਲੋਕਾਂ ਦੀ ਪੈਸੇ ਤੇ ਹੀ ਮੁੱਕਦੀ ਆ ਦੌੜ…

 

 

Matlabi lok status in punjabi – ਗਰੀਬੀ punjabi status

 

 

32

 

ਜ਼ਿੰਦਗੀ ਦਾ ਤਜ਼ਰਬਾ ਦੱਸਦਾ, ਜਿੱਤੇ ਨੂੰ ਸਲਾਮਾ ਹੁੰਦੀਆ,
ਜ਼ੋ ਅੱਜ ਜਿੱਤਿਆ, ਉਹ ਵੀ ਕੀਤੇ ਨਾ ਕੀਤੇ ਹਾਰਿਆ ਹੋਣਾ…

 

 

2 line attitude Status in punjabi and English for boy and girl

 

 

33

 

ਜ਼ਿਨ੍ਹੀ ਸ਼ਾਂਤ ਸਵੇਰ ਹੁੰਦੀ, ਜੇ ਉਨ੍ਹੀ ਹੀ ਸ਼ਾਂਤ ਸ਼ਾਮ ਹੋਜੇ,
ਜਿੰਦਗੀ ਜੰਨਤ ਹੋ ਜਾਵੇ, ਜੇ ਇੱਕਠਾ ਕਿਤੇ ਤੇਰਾ ਮੇਰਾ ਨਾਮ ਹੋਜੇ…

 

 

Unique status lines in punjabi

 

 

34

 

 

ਸੋਚ ਦਾ ਅਮੀਰ ਹੋਣਾ ਜਰੂਰੀ ਹੈ,
ਵਿਰਸੇ ਵਿੱਚ ਮਿਲੀ ਅਮੀਰ ਤਾਂ ਅਸਲ ਗਰੀਬੀ ਹੈ..

 

 

 

Agar Aap Shayari ke Video Dekhta hai 

Too Youtube Channel par Dekho

Youtube Channel Shayari Study

 

 

F & Q

ਪੰਜਾਬੀ Status kyon ਜ਼ਰੂਰੀ ਹੈ

ਅਜ ਦਾ ਸਮਾਂ modern time ਵਿਚ ਹਰ  ਬੰਦੇ ਨੂ ਸਮੇ ਦੇ ਨਾਲ ਚਲਨਾ ਪੈਂਦਾ ਹੈ ਇਸ ਲਈ ਵੀ ਜ਼ਰੂਰੀ ਹੋ ਜਾਂਦਾ ਹੈ., Whatsapp, Facebook, and Instagram ਨਾਲ Attach ਹੋਣਾ ਪੈਂਦਾ ਹੈ.

 

4 thoughts on “Punjabi Status – ਨਵੇਂ ਪੰਜਾਬੀ ਸਟੇਟਸ Attitude”

Leave a Comment