Punjabi Love, Romantic and Sad Shayari For Instagram, Whatsapp and Sharechat
Punjabi shayari- Latest 2023 Punjabi shayari for instagram, Facebook, Whatsapp is modern punjabi sahit. Punjabi shayai is famous all over the world.
ਆਪਣੀ ਮਾਤ ਭਾਸਾ ਵਿੱਚ ਪੰਜਾਬੀ ਸਾਇਰੀ Punjabi Shayari ਲਿਖਣ ਦਾ ਆਪਣਾ ਹੀ ਸਵਾਦ ਹੈ।ਪੰਜਾਬੀ ਸਾਇਰੀ (Punjabi Shayari) ਵਿੱਚ ਲਿੱਖੀ ਸਾਇਰੀ ਸਿੱਧੀ ਦਿਲ ਤੇ ਲੱਗਦੀ ਹੈ।
ਪੰਜਾਬੀ ਸਾਇਰੀ Punjabi Shayari ਵਿੱਚ ਕਈ ਵੱਡੇ ਵੱਡੇ ਸਾਇਰ ਹੋਏ ਹਨ। ਜਿਨ੍ਹਾਂ ਦਾ ਦੁਨੀਆਂ ਵਿੱਚ ਆਪਣਾ ਹੀ ਇੱਕ ਮੁਕਾਮ ਹੈ। ਪੰਜਾਬੀ ਸਾਇਰੀ ਦਾ ਰੱੁਤਬਾ ਦੁਨੀਆਂ ਵਿੱਚ ਆਪਣੀ ਹੀ ਥਾਂ ਰੱਖਦਾ ਹੈ
ਟੁੱਟਿਆ ਦਿਲ punjabi shayari – dil tuteya shayari in punjabi
Sardari and Vally Shayari in Punjabi 2023
Also Read Emotinal Sad Shayari
you tube shayari video link
ਦਿਲ ਵਿਚਲਾ ਪਿਆਰ – ਪਾਣੀ ਤੇ ਹੁੰਝੂ Punjabi Shayari 2023
1

ਦਿਲ ਵਿੱਚ ਜ਼ੋ ਪਿਆਰ ਹੈ, ਕਾਸ਼ ਉਹ ਕਿਤੇ ਬਾਹਰ ਆ ਆਵੇ,
ਅੱਖ ਤਾਂ ਉਹੀ ਹੁੰਦੀ …… ਜੋ ਪਾਣੀ ਤੇ ਹੁੰਝੂ ਦਾ ਫਰਕ ਪਛਾਣ ਜਾਵੇ.
2 line Life Shayari in English – Punjabi Attitude Shayari in English
Dil wich Jo Pyar hai, Kash oh kite bahar aa jave
Aankh ta ohi Hundi…. Jo Paani te Hanju da fark Pehchan jave
Dream Shayari 2 Line – Supna Shayari in punjabi
2

ਸੁਪਨਿਆਂ ਦੀ ਜ਼ਿੰਦਗੀ ਤੋਂ ਬਾਹਰ ਨਹੀਂ ਆਉਂਣਾ ਚਾਹੁੰਦਾ,
ਸੱਚ ਤਾਂ ਇਹੀਂ ਹੈ ਕਿ ਤੇਰੇ ਬਿਨਾ , ਮੈਂ ਜਿਉਂਣਾ ਨਹੀ ਚਾੰਹੁਦਾ.
Attitude Shayari in Punjabi 2023 ( English Font)
Supneya dee Zindagi to Bahar Nahi auona chaouda,
Sach ta ehi hai kee Tere Bina, Main nahi jeona chaouda.
Qatal punjabi Shayari for whatsapp, Facebook and Instagram
3
ਕਿਨ੍ਹੇ ਕੁ ਕਤਲ ਕਰੂਗਾਂ, ਮੈਂ ਜ਼ਜ਼ਬਾਤਾਂ ਦੇ,
ਅੰਦਾਜ਼ੇ ਵੀ ਨਹੀਂ ਹੋਣੇ, ਉਹਨੂੰ ਮੇਰਿਆਂ ਹਾਲਾਤਾਂ ਦੇ,
ਅਸੀਂ ਅਣਖਾ ਵਾਲੇ , ਇੱਕ ਚਿਹਰੇ , ਇੱਕ ਫੈਸਲੇ ਤੇ ਖੜ੍ਹੇ ਸੀ,
ਉਨ੍ਹਾਂ ਪੜ੍ਹਾਈਆਂ ਤੇ ਕਾਇਦੇ ਹੀ ਬੇਵਫਾਈ ਵਾਲੇ ਪੜ੍ਹੇ ਸੀ.
ਜੱਟ Shayari in Punjabi – ਤੱਤੀ ਤੱਤੀ Shayari
4
ਰੀਝਾਂ ਸੱਧਰਾ ਦੇ ਵਿਹੜੇ ਫੁੱਲ ਖਿੜੇ, ਤਾਰੀਕਾਂ ਦੇ ਸੂਰਜ਼ ਸਿਰ ਤੇ ਚੜ੍ਹੇ,
ਅੱਜ ਸਭ ਉਹ ਝੂਠੇ ਜਿਹੇ ਲੱਗਦੇ, ਜ਼ੋਂ ਵੀ ਕਿਰਦਾਰ ਇਸ਼ਕ ਚ ਪੜ੍ਹੇ.
Punjabi Shayari Images – Ture Lines Punjabi Shayari for ਸੱਚੇ ਸੁੱਚੇ ਪਿਆਰ ਲਈ
5

ਮੈਂ ਹੁਣ ਓੁਸ ਨੂੰ ਭੁੱਲ ਗਿਆਂ ਹਾਂ,
ਭਾਵੇਂ ਮੈ ਕੱਖਾਂ ਵਿੱਚ ਰੁਲ ਗਿਆ ਹਾਂ,
ਸੱਧਰਾ ਤਿਆਗ , ਜ਼ਿੰਦਗੀ ਦੀ ਨਵੀ ਇਬਾਰਤ ਲਿਖਾ ਗਾਂ,
ਹੁਣ ਮੈਂ ਆਪਣੇ ਹੰਝੂਆ ਨਾਲ, ਮੁੱਹਬਤ ਲਿਖਾ ਗਾ.
Whatsapp Status Shayari in English 2023 for Boy and girls
Main Hun Ohnu Bhul gya hann,
Bhave main kkha wich Rul gya haan,
Sadhra tyag, Zindagi dee Navi Eebarat likhaga,
Hun main apne hanjuaa Nal Mohabbat likhaga.
ਪੰਜਾਬੀ ਸ਼ਾਇਰੀ attitude boy – punjabi captions Shayari for instagram
6
ਦਿਲ ਨੂੰ ਇੰਜ਼ ਲੱਗਦਾ ਰਹਿੰਦਾ, ਉਹਨੇ ਤਾਂ ਮੰਨ ਹੀ ਜਾਣਾ ਏ,
ਇਸ਼ਕ ਹਮੇਸ਼ਾ ਇੱਕ ਤਰਫ਼ਾ ਹੁੰਦਾ, ਇਹੀ ਰੱਬ ਦਾ ਭਾਣਾ ਏ.
Punjabi shayari with images for girl – Punjabi Shayari Images
7

ਮੇਰਾ ਕਸੂਰ ਨ ਕੋਈ, ਮੈਂ ਤਾਂ ਦਿਲ ਹੱਥੋਂ ਮਜ਼ਬੂਰ ਹਾਂ,
ਜਿਨ੍ਹਾਂ ਅੰਬਰ ਤੇ ਧਰਤੀ ਦਾ ਫਾਸਲਾ, ਏਨਾ ਕੁ ਮੈਂ ਤੈਥੋਂ ਦੂਰ ਹਾਂ.
Mera Kassor Na koi, Main ta Dil Hatho Majboor haan,
Jinha Ambar te Dharti da Fasla, Ena k Main Tatho Door haan.
ਮੌਤ punjabi ਸ਼ਾਇਰੀ – ਮੌਤ ਪੰਜਾਬੀ ਸਟੇਟਸ Shayari in Punjabi
8
ਮੈਂ ਅੱਕ ਕੇ ਖੁਦ ਹੀ, ਇਸ਼ਕ ਤੋਂ ਤੌਬਾ ਕਰ ਲਈ,
ਮੈਂ ਇਸ ਜਨਮ ਵਿੱਚ, ਕਿਨ੍ਹੀ ਵਾਰ ਆਪਣੀ ਮੋਤ ਮਰ ਲਈ.
death shayari pics in punjabi – punjabi shayari sad challa
9
ਇਸ਼ਕ਼ ਵਿਚ ਮੋਤ ਆਊ ਜਦੋਂ ਆਊ, ਪਹਿਲਾ ਕਿਉਂ ਮਰਨਾ,
ਖਾਲੀ ਭਾਡਾ ਕਿਉਂ ….. ਆਪਾ ਡਰ ਨਾਲ ਭਰਨਾ.
ਸੇਡ ਸਟੇਟਸ ਸਾਇਰੀ ਪੰਜਾਬੀ 2023 – ਪੰਜਾਬੀ ਸ਼ਾਇਰੀ sad shayari
10
“ਹਾਲੇ ਤਾਂ ਸ਼ੁਰੂਆਤ ਹੋਈ ਏ, ਇਸ਼ਕ ਮੰਜ਼ਿਲ ਤੇ ਪੁੰਹਚਣ ਲਈ ਕਈ ਪੜਾਅ ਆਉਂਣਗੇ,
ਅੱਜ ਨਹੀ ਜਾਂ ਕਲ੍ਹ ਲਫ਼ਜ ਤਾਂ ਮਰ ਜਾਣਗੇ, ਪਰ ਸੱਚੇ ਜ਼ਜ਼ਬਾਤ ਹੀ ਜਿਉਂਦੇ ਰਹਿਣਗੇ”
ਅੱਗ punjabi shayari 2 line yaariyan- Agg Punjabi Shayari 2023
11
” ਜ਼ੇ ਇਸ਼ਕ ਕੀਤਾ ਹੋਵੇਂ ਦਿਲੋਂ, ਫਿਰ ਏਨੀ ਛੇਤੀ ਨਹੀਂ ਭੁੱਲਦਾ, ਜਿਨ੍ਹੀ ਛੇਤੀ ਤੂੰ ਭੁਲ ਗਈ,
ਤੂੰ ਤਾਂ ਬੋਤਲ ਨਿਕਲੀ ਦਾਰੂ ਦੀ, ਜਿਹੜੀ ਥੋੜੀ ਥੋੜੀ ਕਰ, ਸਬ ਤੇ ਡੱੁਲ ਗਈ ”.
ਸ਼ਾਇਰੀ in punjabi love — ਆਸ਼ਕੀ ਪੰਜਾਬੀ ਸ਼ਾਇਰੀ
12
ਭੁੱਲ ਜਾਣਾ ਉਹਨੂੰ, ਦਿਲ ਵਿੱਚ ਪੱਕਾ ਧਾਰ ਲਿਆ,
ਜਵਾਬ ਦੇਣਾ ਓਸ ਅੱਖ ਨੂੰ , ਜਿਨ੍ਹੇ ਮੈਨੂੰ ਮਾਰ ਲਿਆ,
” ਸੋਚਦਾ ਸੀ ਬਦਲਾ ਲਵਾਂਗੇ ਟੱੁਟੇ ਦਿਲ ਦਾ, ਪਰ ਉਹਨੂੰ ਸੱਟ ਲੱਗੇ ਇਹ ਵੀ ਗਵਾਰਾਂ ਨਹੀ
ਮਰਿਆਂ ਬਰਾਬਰ ਕਰ ਗਈ, ਪਰ ਅਜੇ ਵੀ ਦਿਲ ਨੂੰ ਤੇਰੇ ਤੋਂ ਵੱਧ ਕੋਈ ਪਿਆਰਾਂ ਨਹੀ”
ਵੀਜ਼ਾ ਸ਼ਾਇਰੀ in punjabi – ਵੀਜ਼ਾ ਆ ਗਿਆ ਸ਼ਾਇਰੀ punjabi attitude
13
ਤੇਰੇ ਮੇਰੇ ਦਿਲ ਦੀ ਗੱਲ ਨੂੰ , ਕਿਵੇਂ ਜਾਣ ਲਊ ਕੋਈ ਤੀਜ਼ਾ ਨੀ,
ਮੇਰੇ ਇਸ਼ਕ਼ ਦੇ ਹਸਤਾਖਰਾਂ ਬਿਨਾ , ਕਿਵੇਂ ਲੱਗ ਜਾਊਗਾਂ ਤੇਰਾ ਵੀਜ਼ਾ ਨੀ।
ਬਦਮਾਸ਼ੀ ਸ਼ਾਇਰੀ in Punjabi 2023 – Badmashi shayari in punjabi – ਬਦਨਾਮੀ attitude shayari in punjabi attitude
14
ਤੂੰ ਮੈਥੋਂ ਦੂਰ ਹੋਣਾ ਸੀ, ਉਹ ਮੇਰੀ ਤਕਦੀਰ, ਤੇਰੇ ਤੇ ਕਿਉਂ ਇਲਜਾਮ ਧਰਾਂ,
ਤੈਨੂੰ ਏਨਾ ਚਾਇਆ, ਤੇਰਾ ਹਰ ਸੁਪਨਾ ਸਜਾਇਆ, ਕਿਉਂ ਹੁਣ ਨਾਮ ਤੇਰਾ ਬਦਨਾਮ ਕਰਾਂ..
attitude girl shayari in punjabi – girl impress shayari in punjabi
15
ਤੂੰ ਵਾਦੇਂ ਕੀਤੇ, ਚੱਲ ਭੁੱਲਗੀ ਕੋਈ ਮਜ਼ਬੂਰੀ ਹੋਣ, ਮੇਰੀ ਕਿਸਮਤ ਵਿੱਚ ਹੀ ਲਿਖੀ ਦੂਰੀ ਹੋਣੀ,
ਦੁਨੀਆਂ ਲਈ ਮੈਂ ਤੈਨੂੰ ਭੁੱਲ ਗਿਆ, ਪਰ ਚੇਤੇ ਤੈਨੂੰ ਹਰ ਸਵੇਰ ਸ਼ਾਮ ਕਰਾਂ,
ਤੈਨੂੰ ਏਨਾ ਚਾਇਆ, ਤੇਰਾ ਹਰ ਸੁਪਨਾ ਸਜਾਇਆ, ਕਿਉਂ ਹੁਣ ਤੈਨੂੰ ਬਦਨਾਮ ਕਰਾਂ …
ਇਸ਼ਕੇ ਦਾ ਸਰੂਰ ਦਿਲਾਂ — ਪੰਜਾਬੀ ਸ਼ਾਇਰੀ in Punjabi 2023
16
ਡਰ ਹੈ ਕਿਤੇ ਪਿਆਰ ਨਾਹ ਹੋ ਜਾਵੇ, ਉਹਦੇ ਤੋਂ ਰਿਹਾ ਕਰ ਦੂਰ ਦਿਲਾਂ,
ਉਹਦੀ ਨਜ਼ਰਾਂ ਤੋਂ ਡਲ੍ਹਦਾ ਹੀ ਰਹਿੰਦਾ , ਇਸ਼ਕੇ ਦਾ ਸਰੂਰ ਦਿਲਾਂ..
ਬਦਨਾਮੀਆਂ ਸਹਿ ਕੇ * ਸ਼ਿਵਾ* ਵੀ ਹੋ ਗਿਆ ਮਸ਼ਹੂਰ ਦਿਲਾਂ,
ਮੈਂ ਤਾਂ ਹਾਂ ਕਾਲਖ ਤੱਵੇ ਦੀ, ਉਹ ਤਾਂ ਹੈ ਹੂਰ ਦਿਲਾਂ..
ਜਿਨ੍ਹਾਂ ਮਰਜ਼ੀ ਬੱਚ ਬੱਚ ਰਹਿ, ਇੱਕ ਦਿਨ ਟੱੁਟੇਗਾ ਜਰੂਰ ਦਿਲਾਂ,
ਦੇਖੀ ਪਿਆਰ ਹੀ ਬਣੂਗਾ ਤੇਰੇ ਦਿਲ ਦਾ ਨਾਸੂਰ ਦਿਲਾਂ..
beautiful girl shayari in punjabi – girl sad shayari in punjabi
17
ਤੂੰ ਹਾਲਤਾਂ ਹੱਥੋਂ ਮਜ਼ਬੂਰ ਹੋ ਕੇ, ਭਾਵੇਂ ਯਾਰੀ ਤੋੜਤੀ,
ਤੂੰ ਐਵੇ ਹੋਸਲਾ ਛੱਡੀ ਗਈ, ਮੈਂ ਹਾਲਤਾਂ ਦੀ ਬਾਹ ਮਰੋੜਤੀ,
ਏਨਾ ਸੌਖਾ ਨਹੀ ਮਿਲਦਾ ਇਸ਼ਕ , ਇਹ ਤਾ ਮੰਗਦਾ ਜਾਨ ਸੱਜਣਾ,
ਖੂਨ ਦਾ ਇੱਕ ਇੱਕ ਕੱਤਰਾ ਲੈ ਲੈ, ਪਰ ਕਰ ਕੇ ਇਸ਼ਕੇ ਦਾ ਦਾਨ ਸੱਜਣਾ..
ਪੰਜਾਬੀ ਰੋਮਾਂਟਿਕ ਸਟੇਟਸ – Romantic Status Shayari in Punjabi 2023
18
ਮੈਂ ਜਿਉਂਦਾ ਹਾਂ ਇਸ ਉਂਮੀਦ ਤੇ, ਇੱਕ ਦਿਨ ਉਹ ਮੁੜ ਆਊਗੀ,
ਤੇਰੇ ਲਈ ਤਾਂ ਦਿਲ ਚ ਬੇਸੁਮਾਰ ਮਹੁੱਬਤ, ਦੁਨੀਆ ਲਈ ਥੁੜ ਜਾਊਗੀ..
ਮੌਤ punjabi status ਸ਼ਾਇਰੀ – Mout Shayari in punjabi
19
ਮੈਂ ਨਿਭਾਂ ਨਹੀਂ ਸਕਦੀ, ਹੁਣ ਮੈਨੂੰ ਮਾਫ ਕਰੋਂ,
ਧੋਖੇ ਕਰ ਕੇ ਵੀ ਕਹਿੰਦੀ , ਹੁਣ ਮੇਰੇ ਨਾਲ ਇਨਸਾਫ ਕਰੋਂ.
ਮੀਂਹ ਸ਼ਾਇਰੀ – barish shayari in punjabi text
ਬਰਸਾਤ ਸ਼ਾਇਰੀ ਪੰਜਾਬੀ ਵਿਚ – Mansoon Shayari in punjabi 2023
20
ਮੇਰੇ ਗੀਤ ਵੀ ਹੋੲ,ੇ, ਮੇਰੇ ਦਰਦਾਂ ਦੇ ਸਿਕਾਰ,
ਹੁਣ ਮੈਨੂੰ ਨਹੀਂ ਰਿਹਾ, ਤੇਰੇ ਨਾਲ ਪਿਆਰ,
ਮੈਂ ਤਾਂ ਚਲਦਾ ਚਲਦਾ ਇੱਕ ਦਿਨ ਬਿਲਕੁਲ ਹੀ ਰੱੁਕ ਜਾਵਾਗਾ,
ਮੈਂ ਇਸ਼ਕੇ ਦਾ ਫੁੱਲ , ਜੋ ਅੱਜ ਨਹੀਂ ਜਾਂ ਕੱਲ ਸੁੱਕ ਜਾਵਾਗਾਂ..
punjabi shayari on life 2 line – Punjabi love shayari 2 lines
21
ਦਿਨ ਖਾਲੀ ਖਾਲੀ,
ਰਾਤਾਂ ਕਾਲੀਆਂ ਕਾਲੀਆਂ,
ਜ਼ਿਨ੍ਹਾਂ ਦਾ ਹਿਸਾਬ ਨ ਕੋਈ,
ਤੂੰ ਤਾਂ ਹੱਸ ਕਹਿ ਦਿੱਤਾ,
ਤੇਰੇ ਕਿਸੇ ਵੀ ਸਵਾਲ ਦਾ,
ਜਵਾਬ ਨ ਕੋਈ….
ਪੰਜਾਬੀ ਸ਼ਾਇਰੀ ਸੱਚਾਈ – ਮਿਹਨਤ ਪੰਜਾਬੀ ਸ਼ਾਇਰੀ
22
ਮੇਰੇ ਲਈ ਤੂੰ ਰੱਬ, ਤੂੰ ਮੇਰੇ ਜਿਉਂਣ ਦਾ ਸਹਾਰਾ,
ਕਰ ਬੇਵਫਾਈ , ਮੇਰਾ ਕਸੂਰ ਕੱਢ ਗਈ ਸਾਰੇ ਦਾ ਸਾਰਾ….
Dhokebaaz Shayari In Punjabi – ਧੋਖਾ sad Shayari in punjabi 2023
23
ਖੁਦ ਦੀਆਂ ਅੱਖਾਂ ਚ ਹੁੰਝੂ ਡਿੱਗੇ, ਤਾਂ ਪਤਾ ਲੱਗਾ ਦਰਦਾ ਦਾ
ਧੋਖੇ ਤੇ ਧੋਖਾਂ ਕਰਨਾ , ਇਹੀ ਕੰਮ ਹੁੰਦਾ ਬੇਕਦਰਾ ਦਾ
Punjabi love shayari copy paste – Punjabi love mohabbat ishq Shayari
24
ਹੁਣ ਤਾਂ ਦਿਲ ਨੂੰ ਸਕੂਨ ਨਹੀ, ਨਾਂ ਰਾਤਾਂ ਨੂੰ ਚੈਨ,
ਮੇਰੇ ਦਿਲ ਦੇ ਜਾਨੀ , ਮੇਰੇ ਦਿਲ ਦੇ ਆਸ ਪਾਸ ਰਹਿਣ .
ਯਾਦਾਂ ਭਰੀ ਸ਼ਾਇਰੀ ਪੰਜਾਬੀ ਵਿਚ – ਪੰਜਾਬੀ ਪਿਆਰ ਦੀਆ ਯਾਦਾ ਸ਼ਾਇਰੀ
25
ਤੂੰ ਵੱਸਦਾ ਰਹਿ, ਭਾਵੇਂ ਦੂਰ ਰਹਿ,
ਜਿਉਂਦਾ ਰਹਿ, ਭਾਵੇਂ ਮੈਨੂੰ ਮਾੜਾ ਕਹਿ,
ਸਬਰਾਂ ਨਾਲ ਖੂਹ ਭਰ ਲਏ, ਹੁਣ ਗੂਜ਼ਣ ਮੇਰੀਆਂ ਆਵਾਜ਼ਾ,
ਖੋਹ ਕੇ ਲਈ ਮੇਰੇ ਹੱਥੋਂ ਬੁਰਕੀ , ਤੇਰੇ ਸ਼ਹਿਰ ਦੀਆਂ ਬਾਜਾਂ..
punjabi love shayari 2 lines in punjabi – punjabi shayari love sad
26
ਸਾਰੇ ਰਿਸਤੇ ਨਾਤੇ ਦਾਅ ਤੇ ਲਾ , ਤੇਰੇ ਇਸ਼ਕ ਦੀ ਮੰਜ਼ਿਲ ਪਾਈ
ਸਾਰੇ ਰਾਹ ਜਾਗਦਾ ਰਿਹਾ, ਬਸ ਮੰਜ਼ਿਲ ਤੇ ਪੁਹੰਚ ਹੀ ਅੱਖ ਲਾਈ
ਚੁੱਪ Punjabi Shayari 2023 – ਚੁੱਪ ਸ਼ਾਇਰੀ
27
ਹੈਰਾਨ ਹਾਂ 7 ਸਾਲਾਂ ਦੇ ਪਿਆਰ ਨੇ , 7 ਪਲ ਵੀ ਅਸਰ ਨ ਛੱਡਿਆ
ਜਦੋਂ ਮੰਜਿਲ ਦੇ ਬਿਲਕੁਲ ਕੋਲ ਸੀ, ਤੂੰ ਉਦੋਂ ਮੈਨੂੰ ਛੱਡਿਆ
ਸਰਦਾਰੀ ਸਾਇਰੀ – Sardari shayari in punjabi
28
ਖੜਕੇ ਹਥਿਆਰਾਂ ਦੇ, ਗੋਲੀਆਂ ਦੀ ਠਾਹ ਠਾਹ, ਕੰਮ ਸਰਦਾਰਾ ਦੇ,
ਬਣ ਠਣ ਕੇ ਰਹਿਣਾ, ਕਜ਼ਲਾ ਪਾ ਨੈਣ ਮੱਟਕਾਉਣਾਂ , ਕੰਮ ਮੁਟਿਆਰਾ ਦੇ….
status about Punjabi Sardar Messages – Pagg shayari in punjabi
29
ਉਹ ਭੁੱਲਦੀ ਨਹੀ,ਂ ਦਿਲ ਨੂੰ ਹੋਰ ਗੱਲ ਸੁੱਝਦੀ ਨਹੀਂ
ਦਿਲ ਚ ਇਸ਼ਕੇ ਦੀ ਅੱਗ , ਚੰਦਗੀ ਬੱੁਝਦੀ ਨਹੀਂ
ਲਫਜਾਂ ਚ ਬਿਆਨ ਨ ਹੁੰਦਾ, ਜੋ ਸਕੂਨ ਉਹਨੂੰ ਯਾਦ ਕਰ ਕਰ ਮਿਲਦਾ ਏ
ਉਹਦੇ ਬਿਨਾਂ ਮੈਂ ਨਹੀਂ ਜਿਉਂਣਾ, ਇਹ ਫੈਸਲਾ ਮੇਰੇ ਹੀ ਕਮਲੇ ਦਿਲਦਾ ਏ
ਕੱਚੇ ਰਾਹ ਵਰਗੀ ਕੱਚੀ ਯਾਰੀ punjabi shayari – Best Friend shayari In Punjabi for Girl
30
ਕਦੀ ਉਹ ਬਰਸਾਤ ਲੱਗਦੀ, ਕਦੀ ਲੱਗੇ ਓੜ ਵਰਗੀ
ਕਦੀ ਲੱਗਦੀ ਕੱਚੇ ਰਾਹ ਵਰਗੀ, ਕਦੇ ਲੱਗਦੀ ਪੱਕੇ ਰੋੜ ਵਰਗੀ
ਪੰਜਾਬੀ ਜੱਟੀ ਸਟੇਟਸ shayari ਪੰਜਾਬੀ 2023
31
ਜਦ ਵੀ ਇਸ਼ਕੇ ਦਾ ਸੂਰਜ ਚੜ੍ਹਦਾ, ਹਨੇਰਾ ਹੀ ਕਰਦਾ,
ਨਿੱਕੀਆਂ ਨਿੱਕੀਆਂ ਜਿਦ੍ਹਾਂ ਵਿੱਚ, ਸਿਰ੍ਹੇ ਦੀ ਦਲੇਰੀ ਭਰਦਾ,
ਇਸ਼ਕ ਚ ਨਸ਼ਾਂ ਬੋਤਲ ਤੋਂ ਜ਼ਿਆਦਾਂ,
ਦੁਨੀਆਂ ਤੋਂ ਉੱਲਟ ਇਸ਼ਕੇ ਦਾ ਕਾਇਦਾਂ,
ਵੱਸਦੀ ਦੁਨੀਆਂ ਵਿੱਚ ਇੱਕ ਇਸ਼ਕ ਹੀ ਨਹੀਂ ਹੁੰਦਾ ਵਿਕਾਊ,
ਅਸਲੇ ਵਰਗੇ ਯਾਰ ਨੂੰ ਰੌਦਾਂ ਵਰਗੀ ਹੀ ਪਾਰ ਲਾਊ,
ਵੈਲੀਂ ਜੱਟ ਨਾਲ ਤਾਂ ਆਖਿਰ ਕੋਈ ਵੈਲਣ ਹੀ ਨਿਭਾਊ….
ਪੰਜਾਬੀ ਉਦਾਸ ਸ਼ਾਇਰੀ – ਯਾਦਾਂ ਭਰੀ ਸ਼ਾਇਰੀ ਪੰਜਾਬੀ ਵਿਚ
32
ਕਿਸੇ ਤੇ ਕੀ ਇਤਬਾਰ ਕਰਾਂ, ਮੈਨੂੰ ਖੁਦ ਤੇ ਨਹੀ ਰਿਹਾ ਏਤਬਾਰ,
ਜਿਹੜਾ ਜ਼ਿੰਦਗੀ ਹੀ ਉਜ਼ਾੜ ਗਿਆ, ਉਹ ਕਿਹੜੇ ਕੰਮ ਦਾ ਪਿਆਰ.
ਯਾਦ shayari ਪੰਜਾਬੀ 2023 – ਯਾਦ shayari in punjabi
33
ਭੁੱਲ ਜਾਣਾ ਉਹਨੂੰ, ਦਿਲ ਵਿੱਚ ਪੱਕਾ ਧਾਰ ਲਿਆ,
ਜਵਾਬ ਦੇਣਾ ਓਸ ਅੱਖ ਨੂੰ, ਜਿਨ੍ਹੇ ਮਾਰ ਲਿਆ,
ਟੁਟੇ ਦਿਲਾਂ ਦਾ ਨਹੀ ਲੱਗਦਾ ਜੋੜ,
ਨੈਂਣਾ ਦੀ ਸੱਟ ਦਾ ਨਹੀ ਕੋਈ ਤੋੜ,
ਇਸ਼ਕੇ ਦੀ ਵੱਖਰੀ ਦੁਨੀਆਂ ਵੱਖਰੇ ਹੀ ਕਾਇਦੇ,
ਉਹਨ੍ਹਾਂ ਇਸ਼ਕ ਕੀ ਕਰਨਾ, ਜਿਹਨੇ ਦੇਖਣੇ ਫਾਇਦੇ…
Punjabi shayari ਕਵਿਤਾ – ਪੰਜਾਬੀ ਕਵਿਤਾ ਪਿਆਰ – ਸ਼ਾਇਰੀ in punjabi attitude
34
ਜ਼ਿੰਦਗੀ ਵਿੱਚ ਜਦੋਂ ਤੱਕ ਤੂੰ ਸੀ, ਤਾਂ ਫੱੁਲਾ ਵਰਗੀ ਸੀ,
ਅੱਜ ਹੋਈ ਕੰਡਿਆ ਵਰਗੀ…
ਪਹਿਲਾ ਗੁਜਰਦੀ ਸੀ, ਬੱਚਿਆਂ ਵਾਂਗ,
ਅੱਜਕਲ੍ਹ ਗੁਜ਼ਰਦੀ ਬੰਦਿਆ ਵਾਂਗ…
ਸ਼ਾਇਰੀ in Punjabi Attitude Instagram – ਸ਼ਾਇਰੀ in punjabi attitude yaari
35
ਤੇਰੀ ਲਈ ਮੈਂ ਕੁਝ ਨਹੀਂ,
ਮੇਰੇ ਲਈ ਤੂੰ ਸਭ ਕੁਝ,
ਕਿਦ੍ਹਾਂ ਤੈਨੂੰ ਭੁਲਾਵਾਂ, ਏਦਾ ਦਾ ਕੋਈ ਵੀ ਤਾਰੀਕਾ ਨਹੀ ਮੇਰੇ ਕੋਲ,
ਕਿੱਦ੍ਹਾਂ ਖੱਡ ਤੋ ਜ਼ਹਿਰ ਹੋ ਗਏ ਇੱਕ ਦਮ ਤੇਰੇ ਬੋਲ…
ਪੰਜਾਬੀ ਸਟੇਟਸ ਯਾਰੀ ਦੋਸਤੀ – ਪੱਕੀ ਯਾਰੀ ਦੋਸਤੀ ਤੇ ਸ਼ਾਇਰੀ
36
ਸੱਟ ਵੱਜੀ ਦਿਲ ਤੇ,ਦਰਦ ਹਰ ਅੰਗ ਅੰਗ ਤੇ ਭਾਰੂ,
ਜਦੋਂ ਮਾਰੂ ਮੈਨੂੰ ਤਾਂ ਮੇਰਾ ਜ਼ਮੀਰ ਹੀ ਮਾਰੂ…
ਅਣਖੀ ਬੰਦੇ ਨੂੰ ਜਦੋਂ ਮਾਰਦਾ ਜਮੀਰ ਮਾਰਦਾ,
ਸੱਟਾ ਨਾਲ ਤਾਂ ਵਾਲ ਤੱਕ ਹੀ ਹਿਲਦੇ…
ਤੇਰੇ ਦਿਲ ਚ ਇੱਕ ਜੇਬ ਸੀ – Latest Punjabi Shayari 2023
37
ਜਿਗਰ ਦੇ ਟੋਟੇ ਨੂੰ ਵੱਗ ਦਾ ਟੋਟਾ ਸਮਝ ਸੁੱਟਿਆ,
ਤੂੰ ਰਾਣੀ ਹਾਰ ਪਾਉਂਣ ਲਈ ਮੇਰਾ ਗੱਲ ਘੁੱਟਿਆ,
ਤੇਰੀ ਨਜਰ ਚ ਫਰੇਬ ਸੀ,
ਤੇਰੇ ਦਿਲ ਚ ਇੱਕ ਜੇਬ ਸੀ,
ਛਾਂ ਦਾਰ ਬੂਟਾ ਤੂੰ ਇੱਕ ਝੱਟਕੇ ਚ ਹੀ ਪੁੱਟਿਆਂ…
ਜਿਗਰ ਦੇ ਟੋਟੇ ਨੂੰ ਵੱਗ ਦਾ ਟੋਟਾ ਸਮਝ ਸੁੱਟਿਆ…
dil tutiya punjabi shayari – ਟੁੱਟਿਆ ਦਿਲ punjabi shayari
38
ਅਸੀ ਦਿਲ ਦੇ ਦਰਵਾਜ਼ੇ ਢੋਏ,
ਦਰਦ ਵੀ ਲਕੋਏ,
ਤਾਵੀਂ ਅੱਖ ਚ ਉਹ ਪੜ੍ਹ ਲੈਂਦੀ…
ਮੁਸ਼ਕਲਾਂ Punjabi shayari – struggle shayari in punjabi
39
ਜਿੰਦਗੀ ਚ ਵੱਡੀ ਖੁਸ਼ੀ ਤਾਂ ਕਦੀ ਕਦੀ ਆਉਂਦੀਆਂ
ਨਿੱਕੀਆਂ ਖੁਸ਼ੀਆਂ ਤਾਂ ਨਿੱਤ ਆਉਂਦੀਆਂ
ਮੁਸ਼ਕਲਾਂ ਤਾਂ ਸਾਡੀ ਜਿੰਦਗੀ ਨੂੰ ਰੌਜ਼ ਰੋਜ਼ ਅਜਮਾਉਂਦੀਆਂ
ਟੁੱਟੀ ਯਾਰੀ shayari – ਗਲਾਸੀ shayari punjabi
40
ਆਓ ਟੁੱਟੀ ਯਾਰੀ ਦਾ ਸ਼ੋਕ ਮਨਾਈਏ,
ਮਿਲ ਕੇ ਸਾਰੇ ਗਲਾਸੀ ਖੜਕਾਈਏ,
ਅੱਜ ਦੀ ਰਾਤ ਲੱਘ ਜਾਵੇ, ਕੱਲ ਨੂੰ ਕਰਲਾ ਗੇ ਕੋਈ ਹੀਲਾ…
ਜਾਂ ਤਾਂ ਸਾੜ ਦਾਗੇ ਸਾਰਾ ਕੁਝ, ਜਾਂ ਇੱਕਠਾ ਕਰਾਗੇ ਤੀਲਾ ਤੀਲਾ
41
ਸਰੀਰ ਕੁਝ ਜਿਆਂਦਾ ਸਮਝਣ ਦੀ ਹਾਲਤ ਵਿੱਚ ਨਹੀਂ,
ਮੋਤ ਹੀ ਦਿਸਦੀ ਮੈਨੂੰ ਜੀਣ ਦੀ ਕੋਈ ਖਿੱਚ ਨਹੀਂ,
ਜਿੰਦਗੀ ਮੁੱਕਾ ਦਈਏ ਜਾ ਭਟਕਣ ਨੂੰ ਦੇਈਏ ਕੋਈ ਵਸੀਲਾ…
ਜਾਂ ਤਾਂ ਸਾੜ ਦਾਗੇ ਸਾਰਾ ਕੁਝ, ਜਾਂ ਇੱਕਠਾ ਕਰਾਗੇ ਤੀਲਾ ਤੀਲਾ…
ਤੇਰੀ ਬੇਵਫਾਈ punjabi shayari
42
ਅਸੀ ਦਰਦਾਂ ਦੇ ਗੱਲ ਬਾਹਾ ਪਾਈਆ, ਖੁਸ਼ੀਆਂ ਤੋਂ ਦੂਰ ਭੱਜੇ,
ਤੇਰੀ ਬੇਵਫਾਈ ਦੇ ਕੰਡੇ ਤਾਂ ਮੇਰੇ ਦਿਲ ਚ ਵੱਜੇ…
ਨਸ਼ਾ shayari punjabi – 2 ਲਾਈਨ ਸ਼ਾਇਰੀ in punjabi attitude
43
ਤੂੰ ਸਰੀਰ ਤੇ ਲੱਗੀ ਅਫੀਮ ਵਾਂਗ,ਤੋੜ ਸਹੀ ਨਾ ਜਾਂਦੀ,
ਜ਼ੋਰ ਤਾਂ ਬਹੁਤ ਲਾਇਆ ਦਿਲ ਦੀ ਗੱਲ, ਦਿਲ ਨੂੰ ਕਹੀ ਨਾ ਜਾਂਦੀ…
Agar Aap Shayari ke Video Dekhta hai
Too Youtube Channel par Dekho
Youtube Channel Shayari Study