ਕ੍ਰਿਸ਼ਨ ਜਨਮ ਅਸ਼ਟਮੀ ਸ਼ਾਇਰੀ ਪੰਜਾਬੀ – Shri Krishna Janmashtami Wishes in Punjabi
Krishan Janamashtmi ਦਾ ਸਿਧਾ ਰਿਸ਼ਤਾ ਸਾਡੇ ਜਜਬਾਤਾ ਨਾਲ ਹੈ , ਕ੍ਰਿਸ਼ਨ ਭਗਵਾਨ ਨੇ ਸੰਸਾਰ ਨੂੰ ਬੋਹਤ ਕੁਛ ਦਿਤਾ ਹੈ
Ohna de Birthday wale din nu asi Krishan Janmashtami Shayari in Punjabi de naam nal jande haan. Eslye asi ਕ੍ਰਿਸ਼ਨ ਜਨਮ ਅਸ਼ਟਮੀ ਸ਼ਾਇਰੀ ਪੰਜਾਬੀ – Krishna quotes in punjabi likh ke ek duje nu send karde haan te es khas din nu Celebrate karde haan. Krishna Janmashtami Shayari in Punjabi or Quotes sade jeevan da ek hissa ban gye haan.
ਮੁਬਾਰਕ ਕ੍ਰਿਸ਼ਨ ਜਨਮ ਅਸ਼ਟਮੀ -Krishna Janmashtami Wishes In Punjabi
Best Messages, Quotes, Wishes, Images and Greetings to share on Janmashtami in Punjabi
ਕ੍ਰਿਸ਼ਨ ਜਨਮ ਅਸ਼ਟਮੀ ਦੀ ਰਾਤ – Birthday wishes quotes on Krishan janamashtmi in Punjabi
Happy Krishna Janmashtami SMS, Messages, Quotes, Wishes, Greetings, Wordings in Punjabi 2023
Krishna Janmashtami Punjabi Quotes, Wishes and Message 2023
You Also Read
Youtube Video
Krishna Janamashtmi Shayari in Punjabi – janmashtami pictures and quotes
1
Happy janmashtami images with shayari – happy janmashtami images with quotes
ਮੇਰੇ ਕ੍ਰਿਸ਼ਨ ਗੋਪਾਲ,
ਹਰ ਵਕਤ ਮੇਰੇ ਨਾਲ ਨਾਲ,
ਕਿ ਹਰ ਇੱਕ ਮੁਸੀਬਤ ਵਿੱਚ ਹੈ ਮੇਰੀ ਢਾਲ…
Birthday wishes with Krishna blessings in English
Mere Krishna Gopal,
Har dam Mere naal naal,
Meri Har ek musibat mein hai meri Dhal.
2
Janamashtmi shayari in punjabi language – janmashtami in punjabi
ਮੈਂ ਕ੍ਰਿਸ਼ਨ ਦੇ ਬਿਨਾਂ ਕੁਝ ਨਹੀਂ,
ਮੇਰਾ ਸਭ ਕੁਝ ਕ੍ਰਿਸ਼ਨ ਗੋਪਾਲ..
ਸੁੱਖ ਦੁੱਖ ਵਿੱਚ ਸਦਾ,
ਅਸੀਂ ਇੱਕ ਦੂਜੇ ਦੇ ਨਾਲ ਨਾਲ..
krishna blessings quotes in english – beautiful quotes on lord krishna
Main Krishna ke bina kuchh nahin,
Mera too sab kuchh hai Krishna Gopal..
Sukh Dukh mein ham sadha,
Rahte hain Ek dusre ke naal naal…
3
Punjabi janamashtmi shayari in punjabi – Quotes on krishna janmashtami in Punjabi
ਮੇਰੇ ਕ੍ਰਿਸ਼ਨ ਦਾ ਜਨਮ ਦਿਨ,
ਸਾਰੇ ਮਿਲ ਕੇ ਕਰੀਏ Celebrate…
ਇਸ ਵਾਰ ਜਨਮ ਅਸ਼ਟਮੀ ਦੀ,
ਸੱਤ ਅਕਤੂਬਰ ਦੀ ਹੈ Date…
Birthday wishes For Krishna in Punjabi – janmashtami status pictures punjabi
Mere Krishna ka janmdin,
Aao sare milkar Karen celebrate…
Es bar Krishna Janmashtami 07 October ki hai date….
4
Shri Krishnaa Janamashtmi wishes quotes in Punjabi
ਮੈਨੂੰ ਕ੍ਰਿਸ਼ਨ ਭਗਤੀ ਦਾ ਰੋਗ,
ਪਾਗਲ ਕਹਿੰਦੇ ਆ ਮੈਨੂੰ ਲੋਗ,
ਮੈਨੂੰ ਪਰਵਾਹ ਨਹੀਂ ਬੱਸ ਕ੍ਰਿਸ਼ਨ ਹੀ ਮੇਰਾ ਸੰਸਾਰ..
ਬਚਪਨ ਤੋਂ ਕਰ ਰਹੀ ਹਾਂ, ਮੈਂ ਆਪਣੇ ਕ੍ਰਿਸ਼ਨ ਦਾ ਇੰਤਜ਼ਾਰ..
Janmashtami wishes in English – may lord krishna bless you quotes
Mujhe Krishna bhakti ka Rog,
Pagal kahate Hain mujhe sabhi log,
Mujhe parwah nahin bus Mera Krishna hai mera sansar..
Bachpan se hi kar rahi hun main Apne Krishna ka intezar…
5
Krishan Janamashtmi Punjabi Shayari and status
ਮੱਖਣ ਤੇ ਕ੍ਰਿਸ਼ਨ ਦਾ ਰਿਸ਼ਤਾ,
ਜਿਵੇਂ ਰਾਧਾ ਤੇ ਕ੍ਰਿਸ਼ਨ ਦਾ ਰਿਸ਼ਤਾ,
ਮੇਰੀ ਭਗਤੀ ਤੇ ਕ੍ਰਿਸ਼ਨ ਦਾ ਰਿਸ਼ਤਾ, ਇਹ ਬੰਧਨ ਅਟੁੱਟ ਹੈ..
ਤੇਰੇ ਨਾਮ ਤੋਂ ਬਿਨਾਂ ਹੇ ਕ੍ਰਿਸ਼ਨ ਇਸ ਕਲਯੁੱਗ ਵਿੱਚ ਸਭ ਕੁਝ ਝੂਠ ਹੈ..
radha krishna blessings quotes in English – Happy Krishna Janamashtmi 2023
Makhan aur Krishna ka rishta,
Radha aur Krishna ka rishta,
Meri bhakti aur Krishna ka rishta yah Bandhan too aatoot hai…
Tere Naam ke Bina Es Kalyug mein sab kuchh jhooth hai…
6
Cute Krishna Janmashtami Images Punjabi – janmashtami celebration images punjabi style
ਜਿਵੇਂ ਰਾਧਾ ਦੇ ਨਾਲ ਕ੍ਰਿਸ਼ਨ ਦਾ ਮੇਲ,
ਉਸੇ ਤਰ੍ਹਾਂ ਹੀ ਜ਼ਿੰਦਗੀ ਦਾ ਬਣ ਰਿਹਾ ਤੇਰੇ ਨਾਲ ਸੁਮੇਲ..
quotes on radha krishna love in English – Radha Krishna Shayari english status
Jaise Radha sang krishan ka mail,
Vaise hi Zindagi ka ban raha hai tujhse Sumail…
7
Krishna Janmashtami Punjabi Shayari & Status – Janamashtmi quotes punjabi 2023
ਹੇ ਕ੍ਰਿਸ਼ਨ ਮੈਨੂੰ ਹੋ ਜਾਏ ਤੇਰੇ ਪਿਆਰ ਦਾ ਖੁਮਾਰ,
ਤੇਰੇ ਇਧਰ ਉਧਰ ਹੀ ਘੁੰਮ ਰਿਹਾ ਮੇਰਾ ਸੰਸਾਰ…
Quotes on radha krishna love for instagram
Hey Krishna mujhe Ho jaaye Tere pyar ka khumaar,
Tere idhar udhar hee ghoom Raha hai Mera sansar..
Krishna janmashtami punjabi shayari & status for whatsapp
8
ਮੇਰੇ ਕ੍ਰਿਸ਼ਨ ਜਿਵੇਂ ਕੰਸ ਦਾ ਵੱਧ ਕੀਤਾ,
ਓਸੇ ਤਰਾਂ ਕਲਯੁਗ ਦੀਆਂ ਬੁਰਾਈਆਂ ਦਾ ਵੱਧ ਕਰੋ,
ਇਸ ਘੋਰ ਕਲਯੁਗ ਨੂੰ ਵੀ ਸਤਜੁਗ ਕਰੋ…
Relationship radha krishna love quotes in english
Mere Krishan Jaise Kans ka vadh kiya,
Vaise hi Kalyug kee buraiyon ka vadh karo,
Es Gaur Kalyug ko satyug karo…
9
Radha krishna shayari in punjabi attitude – Radha Krishan Status in Punjabi
ਮੇਰੇ ਕਨ੍ਹਈਆ ਤੇਰੀ ਮੁਰਲੀ ਸੁਣਨ ਨੂੰ ਦਿਲ ਕਰਦਾ ਹੈ..
ਅੱਜ ਜਨਮ ਅਸ਼ਟਮੀ ਵਾਲੇ ਦਿਨ ਆ ਜਾਓ, ਹਰ ਭਗਤ ਬਹੁਤ ਯਾਦ ਕਰਦਾ ਹੈ…
krishna shayari in english 2 line – krishna shayari in english love
Mere Kanha Teri Murali sunane Ko Dil Karta hai,
Aaj Janmashtami ke Din aa jao, Har bhagat aapko yad karta hai…
10
krishna shayari Punjabi status – krishna shayari punjabi status 2 line
ਮੇਰੇ ਕ੍ਰਿਸ਼ਨ ਗੋਪਾਲ ਦੇ ਕਿੰਨੇ ਰੂਪ,
ਪਤਾ ਨਹੀਂ ਕਿਹੜੇ ਰੂਪ ਵਿੱਚ ਦਰਸ਼ਨ ਹੋ ਜਾਣਾ..
ਭਗਤੋ ਚੰਗੇ ਕਰਮ ਕਰੋ ਉਹ ਦੇਖ ਰਿਹਾ,
ਪਤਾ ਨਹੀਂ ਕਦੋਂ ਉਸ ਦਾ ਸਵਰਨ ਹੋ ਜਾਣਾ…
krishna bhakti shayari in english
Mere Krishna Gopal ke kitne roop,
Pata nahin kiss roop mein Darshan ho jaaye…
Bhagto acche karam karo, Wo dekh raha hai,
Pata nahin kab kis uska Swaran ho jaaye…
11
krishna bhakti shayari in punjabi status 2 line – radha krishna prem shayari punjabi 2 line
ਮੇਰੇ ਦੁਖਾਂ ਨੂੰ ਕਰਦੋ ਨੰਦ ਕਿਸ਼ੋਰ..
ਥੋੜਾ ਜਿਹਾ ਡੋਲ ਗਿਆ ਹਾਂ,
ਪਰ ਮੇਰੀ ਭਗਤੀ ਮੇਰਾ ਵਿਸ਼ਵਾਸ ਨਹੀਂ ਕਮਜ਼ੋਰ…
Mere dukhon koo haro, Mere Nand Kishor,
Thoda sa doll Gaya Hun,
Meri bhakti Mera Vishwas nahin hai kamzor….
12
krishna love shayari in punjabi 2 line – punjabi wich krishna janmashtami shayari in punjabi
ਮੇਰੇ ਕ੍ਰਿਸ਼ਣ ਮੇਰੀ ਜ਼ਿੰਦਗੀ ਦੀ ਬੰਸਰੀ ਵਜਾਓ..
ਬੰਦ ਹੋ ਗਏ ਸਾਰੇ ਰਸਤੇ,
ਮੈਨੂੰ ਨਵੀਂ ਜ਼ਿੰਦਗੀ ਤੇ ਨਵੀਂ ਦਿਸ਼ਾ ਵਿਖਾਓ…
Mere Kanha meri zindagi ki Murali bajao,
Band Ho Gaye sare rasthe,
mujhe nayi zindagi aur nahin aasha dikhao…
13
janmashtami wallpaper hd 4k – janmashtami ke wallpaper
ਮੇਰੇ ਕ੍ਰਿਸ਼ਨ ਤੁਹਾਡੇ ਲਈ ਮੱਖਣ ਰੱਖਿਆ ਹੈ,
ਇੱਕ ਵਾਰ ਆ ਕੇ ਭੋਗ ਤਾਂ ਲੈ ਜਾਓ…
ਆਪਣੀ ਰਾਧਾ ਦੇ ਲਈ ਇਕ ਵਾਰ,
ਫਿਰ ਤੋਂ ਇਨਸਾਨੀ ਰੂਪ ਵਿੱਚ ਆ ਜਾਓ….
krishna ji janmashtami lines in punjabi – janmashtami shayari in punjabi language
Mere Krishna tumhare liye makkhan Rakha hai,
Ek bar bhog Laga jao….
Apni Radha ke liye ek bar Fir se insani roop mein aa jaoo…
14
Janmashtami shayari in punjabi language in urdu – Janmashtami shayari in punjabi language in urdu for girl
ਇਸੁ ਜਨਮ ਅਸ਼ਟਮੀ, ਮੈਂ ਆਪਣੇ ਕ੍ਰਿਸ਼ਨ ਦਾ ਕਰਨਾ ਦੀਦਾਰ…
ਕ੍ਰਿਸ਼ਨ ਹੀ ਮੇਰੀ ਜ਼ਿੰਦਗੀ, ਕ੍ਰਿਸ਼ਨ ਹੀ ਮੇਰਾ ਸੰਸਾਰ…
Es Janmashtami main Apne Krishna ka karna Didar,
Krishna hee meri zindagi, Krishna he hai Mera sansar…
15
ਮੈਂ ਰਾਧਾ, ਮੈਨੂੰ ਆਪਣੇ ਕ੍ਰਿਸ਼ਨ ਦਾ ਇੰਤਜ਼ਾਰ,
ਦਰਸ਼ਨ ਦੇ ਪ੍ਰਭੂ ਬਹੁਤ ਹੋਇਆ ਇੰਤਜ਼ਾਰ,
ਕ੍ਰਿਸ਼ਨ ਹੀ ਮੇਰੀ ਜਿੰਦਗੀ, ਕ੍ਰਿਸ਼ਨ ਹੀ ਮੇਰਾ ਪਿਆਰ...
Main Radha, mujhe Krishna ka intezar,
Darshan de Prabhu, bahut hua intezar..
Krishna he hai meri zindagi, Krishan hi hai Mera pyar..
pachadoms xyandanxvurulmus.fVrXnIjpnZfK