Happy Lohri Shayari in Punjabi – Lohri Wishes in Punjabi

Happy Lohri Status in Punjabi – Happy Lohri Quotes in Punjabi 2024

 

Table of Contents

ਲੋਹੜੀ ਦਾ ਸਾਡੇ ਪੰਜਾਬੀਆ ਨੂੰ ਭਰਭੂਰ ਚਾਹ ਹੁੰਦਾ ਹੈ ਇਸ ਲਈ ਅਸੀਂ ਆਪਣੇ ਖਾਸ ਨੂੰ Happy Lohri Shayari in Punjabi – Lohri Wishes in Punjabi ਭੇਜਦੇ ਹਾਂ ਅਤੇ ਇਸ ਦਿਨ ਨੂੰ ਆਪਣੇ ਖਾਸ ਤਰੀਕੇ ਨਾਲ Celebrate ਕਰਦੇ ਹਨ.

13th ਜਨਵਰੀ ਲੋਹੜੀ ਸ਼ਾਇਰੀ 2024

ਲੋਹੜੀ ਸ਼ਾਇਰੀ 2024

ਲੋਹੜੀ ‘ਤੇ ਆਪਣੇ ਅਜ਼ੀਜ਼ਾਂ ਨੂੰ ਦਿਓ ਵਧਾਈ, ਭੇਜੋ ਇਹ ਖਾਸ ਮੈਸੇਜ ਤੇ ਕੋਟਸ 2024

Lohri Wishes In Punjabi And Images – Punjabi Wishes & Greetings 2024

ਲੋਹੜੀ ਦਾ ਤਿਉਹਾਰ 2024

ਈਸਰ ਆ ਦਲਿੱਦਰ ਜਾ, ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ 2024

Makar Sankranti 2024 Wishes in Punjabi

मकर संक्रांति की हार्दिक शुभकामनाएं 2024

Makar sankranti shayari status in punjabi text

14th Jan Happy Makar Sankranti Wishes 2024 Quotes Shayari

 

You also Read :

Sad Shayari

Love shayari

Punjabi Shayari

 

Youtube Channel

Good Morning Shayari

 

1

 

Lohri Status Punjabi for whatsapp – Happy Lohri Par Shayari

 

 

ਆਪਣੀ ਪਹਿਲੀ ਲੋਹੜੀ ਤੇ ਖੁਸ਼ੀਆਂ ਦੀ ਬਛਾਰ ਹੋਗੀ..
ਉਸ ਦਿਨ ਆਪਾਂ ਦੋਵਾਂ ਲਈ ਇਕ ਨਵੀਂ ਜਿੰਦਗੀ ਤਿਆਰ ਹੋਗੀ…

 

 

Lohri quotes in english Punjabi 2024 – Lohri status in English 2024

 

 

Apni Pehli Lohri te Khushiyon di boochar hogi…
Use din Apa donon de liye ek nai Zindagi taiyar hogi…

 

2

 

ਲੋਹੜੀ ਸ਼ਾਇਰੀ ਤੇ Status 2024 – ਪੰਜਾਬੀ ਵਿਚ ਲੋਹੜੀ ਸ਼ਾਇਰੀ 2024

 

 

ਲੋਹੜੀ ਤੇ ਖੁਸ਼ੀਆਂ ਦੀ ਅੱਗ ਨਾਲ ਜ਼ਿੰਦਗੀ ਰੋਸ਼ਨ ਹੋ ਜਾਊਗੀ…
ਪੋਹ ਮਹੀਨੇ ਦੀ ਖੀਰ ਜਦ ਮਾਘ ਮਹੀਨੇ ਚ ਖਾਧੀ ਜਾਊਗੀ…

 

Lohri te Khushiyon di Aag nal Zindagi Roshan ho jaungi….
Pooh mahine fi kheer jab Mangh mahine mein khadi jaungi….

 

3

Happy lohri shayari in punjabi text – Punjabi Lohri Quotes 

 

 

ਪਹਿਲੀ ਲੋਹੜੀ ਤੇ ਜਸ਼ਨ ਬੁਹਤ ਸ਼ਾਨਦਾਰ ਹੋਗਾ..
ਤੂੰ ਪਾਈ ਸੂਟ ਪੰਜਾਬੀ, ਤੇਰੇ ਸਾਹਮਣੇ ਸਰਦਾਰ ਹੋਗਾ…

 

Happy Lohri Shayari in Punjabi English 2024 

 

Pehli Lohri te jashan shandar hoga…
Tu Suit pahnana Punjabi, Tere samne Sona Sardar hoga…

 

4

 

Punjabi Shayari Post and Lohri Status 2024

 

ਲੋਹੜੀ ਦਾ ਸਟੇਟਸ ਲਗਾਣਾ ਹੱਥਾਂ ਵਿੱਚ ਹੱਥ ਡਾਲ ਕੇ…
ਖੁਸ਼ੀਆਂ ਡਬਲ ਹੋ ਜਾਏਗੀ ਇਸ਼ਕੇ ਤੇ ਲੋਹੜੀ ਦੀ ਅੱਗ ਬਾਲ ਕੇ…

 

Happy Lohri Status in Punjabi english 2024 

 

 

Lohri da Status lagana hathon mein hath dal kar…
Khushiyan Double ho jayegi Ishqe aur Lohri  di aag Baal kar….

 

 

5

Punjabi Lohri status – Happy Lohri status punjabi sharechat

 

 

 

Happy Lohri Shayari in Punjabi - Lohri Wishes in Punjabi
Happy Lohri Shayari in Punjabi – Lohri Wishes in Punjabi

 

 

ਆਪਣੇ ਦੋਵਾਂ ਲਈ ਪਹਿਲੀ ਲੋਹੜੀ ਬੜੀ ਖਾਸ ਹੈ…
2024 ਵਿਚ ਆਪਣਾ ਵਿਆਹ ਹੋਣ ਦੀ ਪੂਰੀ ਆਸ ਹੈ…

 

Happy Lohri Wishes Quotes in Punjabi English 2024

 

Apne dowa liye Pehli Lohri badi khas hai…
2024 wich Apna Vivah hon di Puri Puri Aas hai..

 

6

 

happy Lohri quotes in punjabi language – Lohri Shayari Images punjabi 

 

ਲੋਹੜੀ ਸੈਲੀਬਰੇਸ਼ਨ ਦਾ ਇੱਕ ਅਜੀਬ ਹੀ ਮਜ਼ਾ ਹੈ..
ਵਿਆਹ ਹੋਊਗਾ ਅਪਣਾ ਲੋਹੜੀ ਤੋਂ ਪਹਿਲਾ, ਤੂੰ ਡਰਦੀ ਬੇਵਜਾ ਹੈ….

 

 

Lohri celebration da ek Ajeeb hee mazza hai…
Vivah houga apna Lohri too pahla, Tu Daarti rehti bewajah hai….

 

7

 

Lohri quotes in Punjabi – Happy Lohri wishes quotes in Punjabi

 

 

ਦੁਨੀਆ ਜਲਦੀ ਹੈ ਦੇਖ ਦੇਖ ਤੇਰੀ ਮੇਰੀ ਜੋੜੀ…
ਅਪਣਾ ਵਿਆਹ ਉਤੋਂ ਆ ਰਹੀ ਆ ਲੋਹੜੀ….

 

Duniya jaldi hai dekh dekh apni Jodi..
Apni Vivah utto aa rahi hai Lohri….

 

8

 

Status about Lohri Status 2024 – Punjabi Romantic Lohri Status 2024

 

 

ਦੁਨੀਆਂ ਦੇ ਦਿਲਾਂ ਚ ਤੱਕ ਪੈ ਜਾਂਦੀ ਦੇਖ ਤੇਰੀ ਮੇਰੀ ਜੋੜੀ…
ਜਨਵਰੀ ਵਿੱਚ ਆਪਣਾ ਵਿਆਹ ਉੱਤੋਂ ਜਨਵਰੀ ਵਿੱਚ ਹੀ ਲੋਹੜੀ

 

 

Duniya de Dilon wich Tak per jaati, Dekh Teri meri Jodi….
January Wich Apna Vivah utto January wich hi hai Lohri…

 

9

 

Punjabi Lohri status Best Lines and Images 2024

 

 

ਇਸ ਲੋਹੜੀ ਤੇ ਸੈਲਫੀ ਹੀ ਸਟੇਟਸ ਹੋਊਗਾ ਤੇਰਾ ਮੇਰਾ…
ਫਿਰ ਸਾਰਿਆ ਦੀ ਜੁਬਾਨ ਤੇ ਜਿਕਰ ਹੋਊਗਾ ਤੇਰਾ ਮੇਰਾ…

 

Iss Lohri te selfie hee Status Hoga Tera Mera…
Fir sariyaa di Zuban te zikarr hoga Tera Mera…

 

10

 

Happy Lohri Shayari images 2024 – Happy Lohri images and wallpaper 2024

 

 

Happy Lohri Shayari in Punjabi - Lohri Wishes in Punjabi
Happy Lohri Shayari in Punjabi – Lohri Wishes in Punjabi

 

 

ਲੋਹੜੀ ਤੇ ਤੇਰੇ ਨੂਰ ਦਾ ਇੱਕੋ ਜਿਹਾ ਹੈ ਉਜਾਲਾ..
ਇਸ਼ਕ ਦੀ ਜੰਗ ਤਾਂ ਜੀਤੋਗਾ, ਕਾਲੇ ਰੰਗ ਦਾ ਦਿਲ ਵਾਲਾ….

 

Lohri te Tere Noor da Echo jeha  hai ujala…
Ishq di Jung ta  jitega , yah Kale Rang da Dil wala…

 

11

 

Happy Lohri Greeting in Punjabi – Punjabi wich Lohri Wishes quotes

 

 

ਲੋਹੜੀ ਤੇ ਸੈਲਫੀ ਹੀ ਹੋਊਗਾ ਆਪਣਾ ਸਟੇਟਸ…
ਤੂੰ ਜਦੋਂ ਨਾਲ ਹੋਏਗੀ ਦੁਨੀਆਂ ਚੋਂ ਵੱਧ ਜੂਗਾ ਆਪਣਾ ਵੀ ਸਟੇਟਸ…

 

Lohri te Selfie hi hoga hamara status..
Tu jado nak houge,  Duniya wich ve wadh jaega Apna Status…

 

 

12

 

Punjabi Lohri Quotes – Lohri SMS in Punjabi 2024

 

 

ਲੋਹੜੀ ਦੇ ਦਿਨ ਹੀ ਸ਼ਾਦੀ ਹੋਊਗੀ ਹਮਾਰੀ….
Love ਵਿੱਚ ਬਦਲ ਜਾਏਗੀ ਬਚਪਨ ਦੀ ਯਾਰੀ….

 

Lohri ke din hi shaadi hogi Hamari..
Love ne Badal jayegi hamari Bachpan ki yarri…

 

 

13

 

Makar sankranti wishes in english – Makar sankranti festival 2024

 

ਲੋਹੜੀ ਦਾ ਹਰ ਦਿਲ ਨੂੰ ਹੁੰਦਾ ਇੰਤਜ਼ਾਰ..
ਦੁਨਿਆ ਜੰਨਤ ਹੋ ਜਾਂਦੀ ਜਦੋਂ ਪ੍ਰਵਾਨ ਚੜਦਾ ਪਹਿਲਾ ਪਿਆਰ…

 

Pehli lohri da har Dil nu hunda hai intezar ..
Duniya Jannat Ho jandi hai jado prawan chadhta Pehla pyar…

 

14

 

Lohri status punjabi for whatsapp in punjabi

 

 

ਲੋਹੜੀ ਦੇ ਜਸ਼ਨ ਵਿੱਚ ਪਟਾਕੇ ਤੇ ਸ਼ਰਾਬ ਵੀ ਚੱਲੇਗੀ…
ਮਜਾ ਬਹੁਤ ਆਊਗਾ ਜਦੋਂ ਦੁਨੀਆਂ ਦੀ ਜੱਲੂਗੀ…

 

Lohri de jashan wich patakhe te Sharab vee chalegi…
Mazza too bahut aaega jab duniya di Jalugi….

 

15

 

ਤੇਰੀ ਮੇਰੀ ਪਹਿਲੀ ਲੋਹੜੀ – ਪਹਿਲੀ ਲੋਹੜੀ 2024

 

ਤੇਰੀ ਮੇਰੀ ਪਹਿਲੀ ਲੋਹੜੀ,
ਉੱਤੋਂ ਸੋਹਣੀ ਆਪਣੀ ਜੋੜੀ…
ਤੂੰ ਲਾ ਕੇ ਰੱਖੀ ਮਹਿੰਦੀ,
ਆਊਂਗਾ ਮੈਂ ਚੜ ਕੇ ਘੋੜੀ…

 

Teri meri Pehli lohri,
Utto Sohni Apni Jodi..
Mehandi Laga ke rakhna,
Aaunga main chadh ke Godhi..

 

 

 

Agar Aap Shayari ke Video Dekhta hai 

Too Youtube Channel par Dekho

Youtube Channel Shayari Study

 

 

Leave a Comment