Happy Baisakhi Punjabi Festival – Baisakhi images – Baisakhi Shayari

Happy Baisakhi Celebrates in 13 April in every year. In this special day we are sending Happy baisakhi images, Happy baisakhi message, Happy baisakhi Shayari to our relatives and lovers.

Table of Contents

Baisakhi da sidha rishta sada culture nal hai. Asi Baisakhi de din celebrate karde haan, kyon ke es din Guru Gobind singh jee ne Khalsa Panth de sathpna kete c. Baisakhi de din asi ek duje nu Happy Baisakhi images, Happy baisakhi wishes quotes, Happy baisakhi shayari ,Happy baisakhi send karte hai. es trah apne es special din ke shuruwat karte hai.

 

Also Read New year Shayari

Emotional Sad shayari

Happy Hug day Shayari

you tube shayari video link

Gud morning shayari
Love shayari

 

Best Vaisakhi Status in Punjabi – Punjabi Festival

 

1

 

 

ਨੱਚਣ ਨੂੰ ਦਿਲ  ਕਰਦਾ , ਮਿੱਤਰੋ ਵੈਸਾਖੀ ਆਈ,
ਕਣਕਾਂ ਪੱਕੀਆ, ਮੁਖੜੇ ਤੇ ਰੌਣਕ ਆਈ,
ਪੈਸੇ ਚਾਰ ਆਏ , ਜੇਬਾਂ ਭਰਨ ਲੱਗੀਆ,
ਜਿੰਦਾ ਮੁਹੱਬਤ  ਕਰਨ ਲੱਗੀਆ,

 

 

Nachan nu Dil karda, Mitro vaisakhi aayi,
Kanka  pakiya, mukhe te Rounak aayi,
Paise char aaye, jeeba bharan lagiya,
Zinda Mohabbat karan layiaan.

 

 

Top Baisakhi images for love – Vaisakhi Shayari with images

 

 

2

 

 

 

Happy baisakhhi, Happy baisakhi images, happy baisakhi shayari,
Happy baisakhhi, Happy baisakhi images, happy baisakhi shayari,

 

ਤੂੰ ਵੈਸਾਖੀ ਦੀ ਖਿੱਚ ਤਿਆਰੀ,
ਦਿਲਦਾਰ  ਵੀ ਮੰਨ ਜਾਊਗਾ,
ਤੂੰ ਦਿਲ  ਸਾਫ਼ ਰੱਖੀ,
ਓਹ ਤਾਂ ਆਪੇ ਚਲ ਕੇ ਆਊਗਾ..

 

Happy Vaisakhi Shayari in Punjabi (English Font)

 

Tu Vaisakhi de khich tyari,
Dildar  ve  Mann jauoga,
Tu Dil saff rakhi,
Oh ta apea hee chal ke auoga..

 

 

Happy Baisakhi Quotes in PUnjabi – Punjabi Song Vaisakhi 

 

 

3

 

 

ਖੁਸ਼ੀਆ ਦੀ ਖੁਸਬੋ ਆਈ ਜਾਂਦੀ, ਮਿੱਤਰੋ ਵੈਸਾਖੀ ਆਈ ਜਾਂਦੀ,
ਇਹ ਖੁਸ਼ੀ ਪੰਜਾਬੀਆਂ ਦੀ ਦੁਨੀਆ ਵਿੱਚ ਫਿਲਮ ਵਾਂਗ ਦਿਖਾਈ ਜਾਂਦੀ.

 

 

Khushiyan de khushboo aayi jandi, Mitro vaisakhi aayi jandi,
Eh Khushi Punjabiyaan de duniya wich Film  waang dekhayi jandi.

 

 

Vaisakhi Shayari in Punjabi and English 

 

4

 

 

 

Happy baisakhhi, Happy baisakhi images, happy baisakhi shayari,
Happy baisakhhi, Happy baisakhi images, happy baisakhi shayari,

 

 

ਪੰਜਾਬੀ  ਨੱਚ ਨੱਚ  ਜਦੋਂ ਪਾਉਂਦੇ ਧਮਾਲ, ਤਾਂ ਸਮਜੋ ਵੈਸਾਖੀ ਆਈ,
ਕਣਕਾਂ ਵੇਚ ਜਦੋ ਹੋ ਜਾਣ ਮਾਲਾ ਮਾਲ , ਤਾਂ ਸਮਜੋ ਵੈਸਾਖੀ ਆਈ.

 

 

Vaisakhi par Shayari Quotes in English

 

 

 

Punjabi nach nach  jado pounde dhamal , ta samjo vaisakhi aayi,
Kankaa  vech Jado ho jande mala mal , ta samjo vaisakhi aayi.

 

 

 

Baisakhi par Shayari in Punjabi 2023-24

 

 

5

 

 

ਅਸੀਂ ਆਪਣੀ ਪਹਿਚਾਂਨ ਆਪ ਬਣਾਈ,
ਨੱਚਾਗੇ ਰੱਜ ਰੱਜ ਕੇ, ਸਾਲ ਬਾਦ ਤਾਂ ਵੈਸਾਖੀ ਆਈ.

 

 

Asi apni Pehchan aap baniye,
Nachan ge Raz raz ke, saal bad taa Baisakhi aayi..

 

 

Baisakhi sms Shayari in Punjabi 

 

 

6

 

 

ਵੈਸਾਖੀ ਦੀਆਂ ਰੌਣਕਾਂ ਵਿੱਚ, ਪੱਥਰ ਦਿਲ  ਵੀ ਰੌਸ਼ਨ ਹੋ ਜਾਂਦਾ,
ਭੰਗੜਾ ਪੰਜਾਬੀਆਂ ਦਾ ਹਰ ਦਿਲ  ਨੂੰ ਵੀ ਮੋਹ ਜਾਂਦਾ.

 

 

 

SMS Punjabi Shayari — sms Punjabi Shayari Quotes 

 

 

Baisakhi diyan Rounaka wich, Pather Dil ve Roshan ho janda,
Bhangra punjabiyan da, Har Dil  nu ve moh janda..

 

 

Baisakhi Punjabi status – Punjabi Status Baisakhi 

 

7

 

 

” ਵੈਸਾਖੀ ਆਈਂ,
ਵੈਸਾਖੀ ਆਈਂ,
ਖਿੱਚ ਲਓ ਤਿਆਰੀ….
ਖੜ੍ਹੇ ਨਾਂ ਕੌਈ,
ਸਾਡੇ ਮੋਹਰੇ,
ਤਿੱਖੀ ਕਰ ਕੇ ਰੱਖੀ ਸਰਦਾਰੀ….”

 

 

Baisakhi Punjabi Status in English (Punjabi Touch)

 

 

” Vaisakhi aayi,
Vaisakhi aayi,
Khich Lao tayari….
Khade Na koi,
Sade mourhee,
Tikhi kar ke rakhi Sardari….”

 

 

ਸਾਡਾ Swag ਵੈਸਾਖੀ — Punjabi Quotes Baisakhi 

 

8

 

ਅਸੀਂ ਪੰਜਾਬੀ… ਸਾਡਾ Swag ਵੈਸਾਖੀ,
ਚੱਕ ਦੇਣੀ ਅਸੀਂ ਦਿਲਾਂ ਤੋਂ ਉਦਾਸੀ.

 

 

 

Swag Vaisakhi — Punjabi Quotes Vaisakhi 

 

 

Asi Punjabi, Sada Swag  Vaisakhi,
Chak Deni Asi Dilan to Udasi….

ਮੇਰੀ ਪੱਗ ਨਾਲ ਦਾ ਸੂਟ ਸੁਆ ਜੱਟੀ ਏ — Punjabi Shayari 2023

 

9

 

ਮੇਰੀ ਪੱਗ ਨਾਲ ਦਾ ਸੂਟ ਸੁਆ ਜੱਟੀ ਏ,
Matching ਕਰਨ ਦਾ ਮੈਂਨੂੰ ਬੜਾ ਚਾਅ ਜੱਟੀ ਏ,
ਵੈਸਾਖੀ ਵਾਲੇ ਦਿਨ ਰੱਖਣਾ, ਆਪਾ ਆਪਣਾ ਵਿਆਹ ਜੱਟੀ ਏ…

 

 

Meri Pag nal da Suit  swa jatti ee,
Matching karan da mainu bda chah jatti ee,
Vaisakhi wali din Rakhna, apa apna Vivah jatti ee….

 

ਹਰ ਮੁਟਿਆਰ, ਹਰ ਗੱਬਰੂ ਤਾਂ ਵਿਆਹ ਵਾਂਗ ਸਜ਼ ਜਾਂਦਾ- Punjabi Shayari

 

10

 

 

Happy baisakhhi, Happy baisakhi images, happy baisakhi shayari,
Happy baisakhhi, Happy baisakhi images, happy baisakhi shayari,

 

 

ਸਾਡੀਆਂ ਰੌਣਕਾਂ ਲੱਗੀਆਂ ਦਾ, ਜੱਗ ਵਿੱਚ ਢੋਲ ਵੱਜ ਜਾਂਦਾ,
ਹਰ ਮੁਟਿਆਰ ,ਹਰ ਗੱਬਰੂ ਤਾਂ ਵਿਆਹ ਵਾਂਗ ਸਜ਼ ਜਾਂਦਾ..

 

Sadiyaa Rounka lagiyaa da, jag wich dhol vaz janda,
Har mutiyar,har gabru ta vivah wanng saz janda.

 

Baisakhi Punjabi Whatsapp Status 2023 – Whatsapp Status Punjabi

 

11

 

ਧਰਤੀ  ਤੇ ਉੱਘੇ ਸੋਨਾ, ਸਾਡੀਆਂ ਮੇਹਨਤਾਂ ਭਾਗ ਲੱਗੇ,
ਕਣਕਾਂ ਵੇਚ ਕੇ ਸਾਡੇ ਪੈਸਿਆਂ ਦੇ ਬਾਗ਼ ਲਗੇ.

 

ਵਿਸਾਖੀ 2023- 2024

 

12

 

ਖੁਸ਼ੀਆ ਦਾ ਵੇਲ਼ਾ ਹੋਵੇ, ਢੋਲ ਆਪ ਮੁਹਾਰੇ ਵੱਜ ਜਾਂਦੇ,
ਫਿਰ ਅਸੀ ਰੋਟੀ ਨਹੀਂ, ਖੁਸ਼ੀਆ ਨਾਲ ਹੀ ਰੱਜ ਜਾਂਦੇ.

 

 

Baisakhi 2023- 2024 images – Vaisakhi images 2023-2024

 

13

 

 

Happy baisakhhi, Happy baisakhi images, happy baisakhi shayari,
Happy baisakhhi, Happy baisakhi images, happy baisakhi shayari,

 

 

ਮੌਸਮ ਦੀ Pehli ਬਹਾਰ, ਲੇ ਆਈਂ ਵੈਸਾਖੀ,
ਵਜਦੀ ਨਾਲ਼ ਨਾਲ਼, ਸਾਡੇ ਗੁਰੂਆਂ  ਦੀ ਸਾਖੀ,
ਅੱਜ ਵੀ ਅਸੀਂ ਕਾਇਮ ਹਾਂ.
ਜੋ ਜੌ ਗੱਲ ਸਾਨੂੰ ਸਾਡੇ ਗੁਰੂਆਂ ਆਖੀ…..

 

 

ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

 

 

14

 

 

ਅਸੀਂ ਭੰਗੜੇ  ਗਿੱਧੇ ਕਦੇ ਸਿੱਖੇ ਨਹੀਂ,
ਬੱਸ ਖੁਸ਼ੀਆਂ ਦੇ ਚਾਅ ਵਿੱਚ ਨੱਚਦੇ ਹਾਂ…
ਐਸੀ Natural ਜਿਹਾ Swag ਰੱਖਦੇ,
ਤਾਹੀ ਅਸੀ ਸਭ ਤੋਂ ਜੱਚਦੇ ਹਾਂ…..

 

 

ਵਿਸਾਖੀ ਦਾ ਮੇਲਾ ਲੇਖ in punjabi – Punjabi Status Baisakhi 

 

 

15

 

ਪੰਜਾਬੀਆਂ ਦਾ ਰਿਸ਼ਤਾ, ਵੈਸਾਖੀ ਨਾਲ ਬੁਹਤ ਪੁਰਾਣਾ,
ਦੁਨੀਆ ਨੂੰ ਨੱਚੋਦਾ, ਪੰਜਾਬੀਆਂ ਦਾ ਹਰ ਗਾਣਾ,
ਦੁਨੀਆਂ ਤੇ ਸਭ ਤੋਂ ਮਸ਼ਹੂਰ ਪੰਜਾਬੀਆਂ ਦਾ ਯਰਾਨਾ……

 

 

ਮਾਘੀ ਦਾ ਮੇਲਾ ਲੇਖ in Punjabi

 

 

16

 

ਅਸੀਂ ਪੰਜਾਬੀ ਹਾਂ, ਸਾਡੀ ਹਸਤੀ ਵਿੱਚ ਹਾਸਾ,
ਅਸੀਂ ਸਿੱਧਾ ਕੀਤਾ, ਹਮੇਸ਼ਾ ਹੀ ਪੁੱਠਾ ਪਾਸਾ,
ਸਾਡੇ ਯਾਰ ਦੀ ਮੁਹੱਬਤ,  ਜਿਵੇਂ ਮਿੱਠਾ ਪਤਾਸਾ…..

 

 

Vaisakhi poem in Punjabi

 

 

17

 

ਅਸੀਂ ਨੱਚ ਨੱਚ ਕਮਲੇ ਹੋਏ, ਸਾਨੂੰ ਵੈਸਾਖੀ ਦਾ ਚਾਅ ਚੜ੍ਹਿਆ,
ਅਸੀਂ ਖੁਸ਼ੀਆਂ  ਦੇ ਹਰ ਪੱਲ ਨੂੰ, ਆਪਣੇ ਮੱਥੇ  ਤੇ ਜੜ੍ਹਿਆ…

 

 

ਵਿਸਾਖੀ ਕਵਿਤਾ 2023 

 

 

18

 

 

ਪੰਜਾਬੀਆਂ ਦੀ ਵੈਸਾਖੀ ਦੁਨੀਆਂ ਤੇ ਮਸ਼ਹੂਰ,
ਜਿਵੇਂ ਪੰਜਾਬੀਆਂ ਦਾ ਭੰਗੜਾ ਦੁਨੀਆਂ ਤੇ ਮਸ਼ਹੂਰ,
ਇਹੀ ਖੁਸ਼ੀਆ ਸਾਡੀ ਕੌਮ ਦਾ ਗਰੂਰ…

 

 

ਜੱਟਾ ਤੇਰੇ ਵੈਰ ਬੜੇ — ਜੱਟਾ Punjabi Shayari 2023

 

 

19

 

ਜੱਟਾ ਤੇਰੇ ਵੈਰ ਬੜੇ,
ਹਰ ਰੌਲ਼ੇ ਵਿੱਚ ਤੇਰੇ ਪੈਰ ਹੁੰਦੇ….
ਸਾਨੂੰ ਜੱਟਾ ਨੂੰ ਮੁਹੱਬਤ ਕਿ ਕਹਿਦੀ
ਸਾਡੇ ਤਾਂ ਪਿਆਰ ਵਾਲੇ ਬੋਲ਼ ਵੀ ਜ਼ਹਿਰ ਹੁੰਦੇ……..

 

 

ਵੈਸਾਖੀ ਦਾ ਸਿੱਧਾ ਨਾਤਾ ਸਾਡੇ ਗੁਰੂਆਂ – Punjabi Shayari 

 

 

20

 

 

ਵੈਸਾਖੀ ਦਾ ਸਿੱਧਾ ਨਾਤਾ ਸਾਡੇ ਗੁਰੂਆਂ ਪੀਰਾਂ ਨਾਲ,
ਸਾਡੀਆਂ ਹਰੀਆ ਭਰੀਆ ਤਕਦੀਰਾ ਨਾਲ,
ਅਸੀਂ ਮੇਹਨਤ ਕਰਦੇ, ਮੱਥਾ ਨਹੀਂ ਲਾਉਦੇ ਮੱਥੇ ਦੀਆਂ ਲਕੀਰਾਂ ਨਾਲ,

 

 

ਵੈਸਾਖੀ ਵਾਲੇ ਦਿਨ ਹੀ ਵਿਆਹ – Punjabi Shayri quotes in Punjabi 

 

 

21

 

ਤੈਨੂੰ ਸ਼ਰਤਾਂ ਤੇ ਨਹੀਂ,
ਪਿਆਰ ਦਿਆਂ ਰਸਮਾਂ ਨਾਲ ਮਨਾਵਾਗੇ….
ਤੈਨੂੰ ਤਾਂ ਵੈਸਾਖੀ ਵਾਲੇ ਦਿਨ,
ਹੀ ਵਿਆਹ ਕੇ ਲ਼ੇ ਜਾਵਾਂਗੇ…..

 

 

ਵੈਸਾਖੀ ਵਾਲ਼ੇ ਦਿਨ ਸਾਰਿਆ ਦਾ ਜਲੇਬੀਆਂ ਨਾਲ  ਮਿੱਠਾ ਮੂੰਹ ਕਰਵਾਗੇ – Punjabi Shayari 

 

 

22

 

 

ਵੈਸਾਖੀ ਵਾਲ਼ੇ ਦਿਨ ਸਾਰਿਆ ਦਾ ਜਲੇਬੀਆਂ ਨਾਲ ਮਿੱਠਾ ਮੂੰਹ ਕਰਵਾਗੇ,
ਵੈਸਾਖੀ ਵਾਲੇ ਦਿਨ ਹੀ ਤੈਨੂੰ ਆਪਣਾ ਜੀਵਨ ਸਾਥੀ  ਬਣਾਵਾਗੇ…

 

 

ਤੂੰ ਗਿੱਧੇ ਦੇ ਚਿੱਬ ਕੱਢਣੇ — ਮੈਂ ਭੰਗੜੇ  ਵਾਲਾ ਸਿਰਾ ਲਾਉਣਾ

 

 

23

 

 

ਤੂੰ ਗਿੱਧੇ ਦੇ ਚਿੱਬ ਕੱਢਣੇ,
ਮੈਂ ਭੰਗੜੇ  ਵਾਲਾ ਸਿਰਾ ਲਾਉਣਾ,
ਆਪਣਾ ਵਿਆਹ ਉੱਤੋਂ ਵੈਸਾਖੀ,
ਇਹ ਦਿਨ ਬਾਰ ਬਾਰ ਥੋੜੀ ਆਉਣਾ…

 

 

ਜੱਟਾ ਤੇਰੀ ਜੱਟੀ – Punjabi Shayari Jatt in Love

 

 

24

 

 

 

ਮੈਂ ਵੀ ਸ਼ੌਕੀਨ ਗੱਬਰੂ, ਤੂੰ ਪੰਜਾਬਣ ਜੱਟੀ,
ਲੜ੍ਹ ਲੜ੍ਹ ਦੁਨੀਆਂ, ਨਾਲ਼ ਮੈਂ ਮਸਾ ਪੱਟੀ,
ਲੈ ਅੱਜ ਤੋਂ ਹਮੇਸ਼ਾਂ ਲਈ, ਤੇਰੀ ਹੋ ਗਈਂ ਜੱਟਾ ਤੇਰੀ ਜੱਟੀ.

 

 

ਵੈਸਾਖੀ ਵਾਲੇ ਦਿਨ ਵਿਆਹ ਕੇ ਲੇਂ ਜਾਊਗਾ — Punjabi Shayari quotes 

 

 

 

25

 

 

ਤੂੰ ਵੈਸਾਖੀ ਤੇ ਗਿੱਧੇ ਨਾਲ਼ ਰੰਗ  ਬੰਨ੍ਹੀ, ਮੈਂ ਬੋਲੀਆ ਪਾਊਗਾ,
ਮੈਂ ਘੋੜੀ ਤੇ ਚੜ , ਤੈਨੂੰ ਵੈਸਾਖੀ ਵਾਲੇ ਦਿਨ ਵਿਆਹ ਕੇ ਲੇਂ ਜਾਊਗਾ..

 

 

26

 

 

ਅਸੀਂ ਪੰਜਾਬੀ ਹਾਂ ਸਾਡੇ ਰੋਮ ਰੋਮ ਵਿਚ ਵੈਸਾਖੀ ਦਾ ਚਾਅ,
ਡਬਲ  ਹੋ ਹੋ ਕੇ ਆਉਂਦਾ, ਸਾਨੂੰ ਵੈਸਾਖੀ ਵਾਲੇ ਦਿਨ ਸਾਹ..

 

 

27

 

 

ਤੇਰੇ ਸੂਟ ਨਾਲ ਦੀ ਲਈ, ਮੈਂ ਪੱਗ ਜੱਟੀ ਏ,
ਮੰਨ ਜਾ ਹੁਣ ਤੂੰ ਵੀ ਝੱਟ ਜੱਟੀ ਏ,
ਗੱਬਰੂ ਨੂੰ ਕਰ ਖੱਟ ਲੇ, ਤੂੰ ਪੁਨ ਜੱਟੀ ਏ..

 

 

28

 

 

ਤੈਨੂੰ ਸ਼ੌਂਕ ਸੂਟਾ ਦਾ,
ਮੈਂਨੂੰ ਸ਼ੌਂਕ ਬੂਟਾ  ਦਾ,
ਵੈਸਾਖੀ ਵਾਲੇ ਦਿਨ ਸਾਰੇ ਸ਼ੌਂਕ ਕਰ ਦੇਣੇ ਪੂਰੇ,
ਦਿੱਲ ਵੱਟੇ ਦਿੱਲ ਮੰਗਦਾ ਹਾਂ,  ਬੱਸ ਤੈਥੋ ਮੈਂ.. 

 

 

Summer Season Shayari Quotes — लाइट जाने पर शायरी in Punjabi 

 

ਬਿਜਲੀ Cut Shayari — Electricity Power cut Shayri in Punjabi 

 

29

 

ਵੈਸਾਖੀ ਗਰਮੀ ਦੀ ਸ਼ੁਰੂਆਤ ਕਰਦੀ,
ਵੈਸਾਖੀ ਕਈ ਬੀਮਾਰੀਆ ਦੂਰ ਕਰਦੀ,
ਵੈਸਾਖੀ ਵਾਲੇ ਦਿਨ ਮੁਹੱਬਤ,
ਯਾਰ ਦੇ ਪਿੰਡ ਗੇੜਾ ਮਾਰਨ ਲਈ ਮਜਬੂਰ ਕਰਦੀ……

 

 

Baisakhi 2023 quotes in english — ਵੈਸਾਖੀ ਵਾਲੇ ਦਿਨ ਮੁਹੱਬਤਾਂ ਦਾ

 

 

30

 

ਵੈਸਾਖੀ ਵਾਲੇ ਦਿਨ ਮੈਂ, ਮੁਹੱਬਤਾਂ ਦਾ ਇਜਹਾਰ ਕਰਨਾ,
ਜੇ ਓਹਨੇ ਅੱਜ ਹਾਂ ਕਰਤੀ, ਫਿਰ ਓਹਨੂੰ ਬੁਹਤ ਪਿਆਰ ਕਰਨਾ.

 

 

Baisakhi Captions for instagram – Baisakhi Quotes for instagram and Facebook

 

 

31

 

ਤੂੰ ਸੰਗੀ ਨਾ, ਜੌ ਗੱਲ ਹੈ ਖੁੱਲ ਕੇ ਦੱਸ,
ਕਾਨੂੰ ਸੰਗਦੀ ਏ ਖੁੱਲ ਕੇ ਹੱਸ ਜੱਟੀਏ…..
ਮੈਂ ਤਾਂ ਤੈਨੂੰ ਇਜਹਾਰ ਕਰਤਾ,
ਹੁਣ ਤੂੰ ਵੀ ਦਿਲ ਦੀ ਗੱਲ ਦੱਸ ਜੱਟੀਏ……

 

 

ਵਿਸਾਖੀ ਦਾ ਮੇਲਾ picture – Vaisakhi da mela drawing

 

 

32

 

 

Happy Baisakhi - Happy Baisakhi images - Happy Baisakhi Shayari
Happy Baisakhi – Happy Baisakhi images – Happy Baisakhi Shayari

 

 

 

ਢੋਲ ਦਾ ਧਮਾਕਾ,
ਹੋਵੇ ਪੰਜਾਬ ਦਾ ਇਲਾਕਾ,
ਫਿਰ ਕਿਉਂ ਨਾਂ ਜਸ਼ਨ  ਮਨਾਵਾ,
ਉੱਤੋਂ ਵੈਸਾਖੀ ਦਾ ਸਾਕਾ…..

 

Baisakhi SMS – Baisakhi Quotes, Wahe Guru Quotes 2024

 

33

 

ਵੈਖਾਸੀ ਤੇ ਸਾਡੇ ਗੁਰੂਆਂ ਨੇ ਇਤਿਹਾਸ ਰਚਿਆ ਸੀ
ਇਸ ਇਤਿਹਾਸ ਨੂੰ ਦੁਨੀਆਂ ਨੇ ਪੜਿ੍ਹਆ,
ਤਾਹੀ ਅੱਜ ਜੱਗ ਵਿੱਚ ਪੰਜਾਬੀਆਂ ਵਰਗਾ ਕੋਈ ਬਹਾਦਰ ਨਹੀਂ…
ਕੋਮਾਂ ਤਾ ਬਹੁਤ, ਪਰ ਕੋਈ ਸਾਡੇ ਵਰਗਾ ਬਰਾਬਰ ਨਹੀਂ…

 

Baisakhi shayari in punjabi attitude 2024

 

 

Vaisakhi te sade Guruaa Ne Itihass rachiyaa c..

Is Itihass nu Duniya ne Padhiyaa

Tahi Aj Jug wich Punjabiya warga Koi Bahadar Nahi….

Kouma taan Bohat, Par koi sade warga Bahadar Nahi…

 

 

New poem on baisakhi in punjabi language Quotes, Status, Photo 2024

 

 

34

 

ਵੈਸਾਖੀ ਤੇ ਸਹਾਦਤਾਂ ਦਾ ਰਿਸਤਾ ਬਹੁਤ ਪੁਰਾਣਾ,
ਹਰ ਦਿਲ ਚ ਗੂਜਦਾਂ ਸਾਡੀਆਂ ਸਹਾਦਤਾਂ ਦਾ ਗਾਣਾ,
ਸਾਡੀ ਕੌਮ ਤੇ ਬੜੀਆਂ ਭੀੜਾਂ ਆਈਆਂ, ਪਰ ਅਸੀ ਡੌਲੇ ਨਹੀਂ..
ਕੰਮ ਕਰਕੇ ਦੱਸੀ ਦਾ, ਐਵੇਂ ਰੋਲਾ ਪਾਈਏ ਅਸੀ ਬੜਬੋਲੇ ਨਹੀਂ…

 

 

baisakhi wishes in punjabi language – quotes on baisakhi in punjabi English 2024

 

 

Vaisakhi te Sahadta da Ristha bohat Purana,

Har Dil wich goonjda sadiya Sahadta da Gana,

Sade Koum te barhiya mushkalan ayaiya, Par asi Dole Nahi…

Kam karke Daseda, Awie Roula payeaa Asi barhbole Nahi…

 

 

 

Agar Aap Shayari ke Video Dekhta hai 

Too Youtube Channel par Dekho

Youtube Channel Shayari Study

 

 

 

 

 

Leave a Comment