Punjabi Dharmik Status for Whatsapp, Facebook and Instagram – Gurbani Status in Punjabi – ਧਾਰਮਿਕ ਸਟੇਟਸ
ਵਾਹਿਗੁਰੂ ਦਾ ਨਾਮ ਹੀ ਇਕ ਮਾਤਰ ਰਸਤਾ ਹੈ ਜਿਸ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਨੂੰ ਕਿਸੇ ਸਿਰੇ ਤੇ ਲਾ ਸਕਦੇ ਹਾਂ , ਇਸ ਲਈ ਸਾਨੂੰ ਵਾਹਿਗੁਰੂ ਦਾ ਨਾਮ ਹੀ ਇਸ ਕਲਯੁਗ ਵਿਚ ਪਾਰ ਲਾ ਸਕਦਾ ਹੈ, ਆਓ ਸਾਰੇ ਮਿਲ ਕੇ ਗੁਰਬਾਣੀ ਕੀਰਤਨ ਕਰੀਏ ਅਤੇ ਮਿਲ ਕੇ ਬਾਬੇ ਦੀ ਬਾਨੀ ਨੂੰ ਕੰਠ ਕਰੀਏ ਤੇ ਆਪਨੇ ਜੀਵਨ ਨੂੰ ਸਫਲਾ ਕਰੀਏ..
ਇਸ ਲਈ ਵਧ ਤੋ ਵਧ ਗੁਰਬਾਣੀ ਪੜ੍ਹੀਏ ਅਤੇ ਇਕ ਦੂਜੇ ਨੂੰ ਵੀ ਭੇਜੀ ਜਾਵੇ , ਤਾਂ ਕੀ ਵਧ ਤੋ ਵਧ ਸਾਰੇ gurbani quotes , Gurbani Status in Punjabi, ਧਾਰਮਿਕ ਸਟੇਟਸ ਪੰਜਾਬੀ ਇਕ ਦੂਜੇ ਨੂੰ send ਕਰੀਏ ਤੇ ਸਾਰੇ ਆਪਣੇ ਜੀਵਨ ਨੂੰ ਸਫਲ ਕਰਨ ਤੇ ਵਾਹਿਗੁਰੂ ਕਿਸੇ ਦੇ ਪੈਰਾ ਪਿਛੇ ਮੇਰਾ ਜੀਵਨ ਵੀ ਸਫਲ ਕਰਨ.
ਕੋਈ ਵਾਹਿਗੁਰੂ ਨੂੰ ਪੂਜਦਾ ਕੋਈ ਰਾਮ ਨੂੰ, ਕੋਈ ਰਹੀਮ ਨੂੰ .. ਨਾਮ ਭਾਵੇ ਅਲਗ ਅਲਗ ਹੈ ਤਾਂ ਓਹ ਇਕ ਹੀ..
Khatu shyam mandir
Prem mandir
Vaishno devi mandir
Salasar balaji
Dharmik bhajan
Sri harmandir sahib
Punjabi Shabad lyrics in Punjabi
Top 30 Shabad Gurbani – Non-Stop Shabad Kirtan
Live gurbani darbar sahib – live gurbani harmandir sahib
you also Read
Youtube Channel
Gurbani quotes in Punjabi on life – Gurbani thought of the day in Punjabi
1
ਮੇਰੇ ਸਤਿਗੁਰੂ ਦਾ ਇਕ ਨਹੀਂ , ਕਈ ਨਾਮ,
ਕੋਈ ਅੱਲ੍ਹਾ, ਕੋਈ ਮੌਲਾ, ਕੌਈ ਬੋਲੋ ਰਾਮ…
Waheguru bio for instagram in english
Mere Satguru de ik nahin, kayi Naam..
koi Allah, koi maula, koi bole Ram…
Punjabi Dharmik Status – ਪੰਜਾਬੀ ਧਾਰਮਿਕ ਸਟੇਟਸ
2
ਵਾਹਿਗੁਰੂ ਜੀ ਅਪਣੀ ਰਹਿਮਤ ਸਦਾ ਦੁਨਿਆ ਤੇ ਬਣਾਈ ਰੱਖੋ,
ਸਾਰੇ ਐਬਾਂ ਨਾਲ ਭਰੇ, ਸਾਰਿਆ ਨੂੰ ਆਪਣੇ ਪਰਦਿਆ ਵਿੱਚ ਲੁਕਾਈ ਰੱਖੋ…
gurbani quotes in punjabi english
Waheguru apni Rahamat sda Duniya te Banaye rakho,
Sare aaba nal bhare, sariyan nu apne pardiyan wich lukayi rakho…
ਰੱਬ Status Punjabi – ਵਾਹਿਗੁਰੂ ਜੀ ਸਟੇਟਸ Write
3
ਵਾਹਿਗੁਰੂ ਜੀ, ਮੈਂਨੂੰ ਜ਼ਿੰਦਗੀ ਜਿਊਣ ਦਾ ਵੱਲ ਸਿਖਾ ਦਿਓ,
ਮੈ ਵੀ ਦੌਲਤ ਸੋਹਰਤ ਦਾ ਸ਼ੀਸ਼ਾ ਦਿਖਾ ਦਿਓ…
Inspirational gurbani quotes in punjabi english
Waheguru Menu zindagi jeoun da Wal sikha deo,
Mainu Daulat Shohrat da sheesha dikha do…
ਵਾਹਿਗੁਰੂ Status in punjabi download – Gurbani lines in punjabi
4
ਮੇਰੇ ਸਤਿਗੁਰੂ ਦੀ ਵਡਿਆਈ ਜਿੰਨੀ ਕਰੋ ਓਨੀ ਥੋੜ੍ਹੀ,
ਵਾਹਿਗੁਰੂ ਦਾ ਨਾਂਮ ਮੁੱਲ ਨਹੀਂ ਮਿਲਦਾ ਲੱਖੀ ਨਾ ਕਰੋੜੀ…
Mere Satguru de vadyaei jinee karo, ohni thodi,
Waheguru da naam Mul nahin milda lakhi na crori
ਵਾਹਿਗੁਰੂ ਸਟੇਟਸ copy paste – ਪੰਜਾਬੀ ਸਟੇਟਸ ਤੇਰੀ ਬਖਸ਼ ਵਾਹਿਗੁਰੂ Video
5
ਕੋਈ ਸਾਹ ਨਾ ਆਵੇ, ਜੇ ਤੇਰੇ ਤੋ ਦੂਰੀ ਬਣ ਜਾਵੇਂ,
ਵਾਹਿਗੁਰੂ…..
ਐਸਾ ਕੋਈ ਕਰੋ ਚਮਤਕਾਰ, ਤੇਰਾ ਨਾਮ ਜਪਣਾ ਮੇਰੀ ਮਜਬੂਰੀ ਬਣ ਜਾਵੇ…
Koi saah naah aawe, Je tere too doori ban jave,
Waheguru
Aisa koi Chamatkar karo, Tera Naam japna meri majburi ban jave….
ਅਰਦਾਸ ਪੰਜਾਬੀ ਸਟੇਟਸ ਤੇਰੀ ਬਖਸ਼ ਵਾਹਿਗੁਰੂ – ਵਾਹਿਗੁਰੂ ਸ਼ਾਇਰੀ
6
ਵਾਹਿਗੁਰੂ ਮੇਰੇ ਸਿਰ ਤੇ ਆਪਣੀ ਰਹਿਮਤ ਰੱਖੀ,
ਲੋੜ ਤੋਂ ਜਿਆਦਾ ਮੰਗਦਾ ਨਹੀਂ, ਬੱਸ ਲੋੜ੍ਹਾ ਦਾ ਪਰਦਾ ਕਜ਼ੀ..
Waheguru mere sir te apni rahamat Rakhi ,
load to jyada mangada nahin bus lauda bus loha da parda kaji…
ਅਰਦਾਸ ਪੰਜਾਬੀ ਸਟੇਟਸ ਤੇਰੀ ਬਖਸ਼ ਵਾਹਿਗੁਰੂ – ਧਾਰਮਿਕ ਸਟੇਟਸ ਪੰਜਾਬੀ
7
ਮੇਰੇ ਸਤਿਗੁਰੂ ਜੀ ਮੈਂ ਏਨੇ ਜੋਗਾ ਨਹੀਂ ਸੀ, ਜੌ ਤੁਸੀ ਦਿੱਤਾ…
ਮੇਰਾ ਬੇਗੁਣੇ ਦਾ ਚਮਕਾ ਦਿਤਾ, ਬੇਸੁਰਾ ਜਿਹਾ ਕਿੱਤਾ….
Mere satguru ji main ine yoga nahin si, Jo tusi deta…
mere begunera jeha da chamka deta, besura jeha kita…
ਵਾਹਿਗੁਰੂ status in punjabi – ਪੰਜਾਬੀ ਸਟੇਟਸ ਤੇਰੀ ਬਖਸ਼ ਵਾਹਿਗੁਰੂ Video
8
ਤੁਸੀ ਸਿਰ ਤੇ ਹੱਥ ਰਖਿਆ,
ਦੁਨਿਆ ਵਿੱਚ ਮੈਂਨੂੰ ਰੁਤਬਾ ਬਖਸ਼ਿਆ,
ਸਤਿਗੁਰੂ ਮੇਰੇ ਸਿਰ ਤੇ ਤੁਹਾਡਾ ਕਰਮ ਹੈ…
ਤੁਹਾਡੀ ਬਾਣੀ ਪੜ੍ਹਾ ਮੇਰਾ ਵੀ ਇਹ ਧਰਮ ਹੈ…
Tusi sir te hath rakhyea,
duniya vich mainu rutba bakhshia,
satguru mere sir te tuada karam hai,
tuhaddi Bani pada Mera Veer Dharm hai….
Punjabi shabad lyrics in punjabi – Gurbani Shabad Lyrics download
9
ਤੂੰ ਸਤਿਗੁਰੂ ਜ਼ਿੰਦਗੀ ਨੂੰ ਸਹੀ ਦਿਸ਼ਾ ਦਿਖਾਈ,
ਤੇਰੀ ਪਰਛਾਈ ਮੈਨੂੰ ਹਰ ਇਨਸਾਨ ਵਿੱਚ ਨਜ਼ਰ ਆਈ…
Tu Satguru zindagi nu Sahi Disha dikhai,
Teri parchhai menu har Insan vich najar aayi…
Waheguru status in punjabi – Gurbani quotes in Punjabi
10
ਵਾਹਿਗੁਰੂ ਜੀ ਅਪਣੇ ਬੱਚੇ ਤੇ ਸਦਾ ਮੇਹਰ ਭਰਿਆ ਹੱਥ ਰੱਖਿਓ,
ਇਸ ਅਗੁਣੇ ਇੰਨਸਾਨ ਨੂੰ ਵੀ ਆਪਣੇ ਅੰਗ ਸੰਗ ਰੱਖਿਓ….
Waheguru ji Apne bacche te sada Mehar bariya hath rakheyo,
Es begunne Jahe Insan nu apne ang sang rakheyo…
Dharmik status punjabi – ਵਾਹਿਗੁਰੂ ਸਟੇਟਸ copy paste
11
ਤੇਰੀ ਰਹਿਮਤ ਸਦਕਾ ਅੱਜ ਉੱਚੀਆ ਬੁਲੰਦੀਆਂ ਨੂੰ ਛੂਹ ਰਿਹਾ ਹਾਂ,
ਬਚਪਨ ਤੋਂ ਅੱਜ ਤੱਕ ਤੇਰੀ ਬਾਣੀ ਦੇ ਮੈਂ ਰੂਹ ਬਰੂਹ ਰਿਹਾ ਹਾਂ…
Teri rahamat sadka ucchiya bulandiyan nu chhu Raha haan,
Bachpan to aaj tak Teri Bani de main rubaru reha haan
ਵਾਹਿਗੁਰੂ ਜੀ ਸਟੇਟਸ write – ਵਾਹਿਗੁਰੂ ਤੇਰਾ ਸ਼ੁਕਰ ਹੈ Status
12
ਵਾਹਿਗੁਰੂ ਜੀ ਅਪਣੇ ਇਸ ਬੱਚੇ ਦਾ ਕਦੇ ਹੱਥ ਨਾ ਛਡਿਓ,
ਕਦੇ ਅਪਣੇ ਇਸ ਬੱਚੇ ਨੂੰ ਦਿਲ ਵਿਚੋ ਨਾ ਕਢਿਓ…
Waheguru Ji Apne is bacche da kade hath na chadeo
Kade Apne is bacche nu Dil vich war na kadheo
Waheguru whatsapp status download ShareChat – sharechat satnam waheguru
13
ਮੇਰੇ ਗੀਤਾਂ ਨੂੰ ਏਨੀ ਤਾਕਤ ਦਿਓ, ਤੇਰੀ ਉਸਤਤ ਲਿੱਖਦਾ ਜਾਵਾ,
ਡਿੱਗ ਡਿੱਗ ਕੇ ਰੋਜ਼, ਜ਼ਿੰਦਗੀ ਤੋਂ ਕੁਝ ਨ ਕੁਝ ਸਿੱਖਦਾ ਜਾਵਾ…
Mere gita nu eni takat Deo, teri ustat ਲਿੱਖਦਾ Javan,
dig dig ke roj jindagi to kuchh Na kuchh sikhata Java….
gurbani quotes in punjabi copy paste – best gurbani lines in punjabi
14
ਮੈਂ ਭਟਕ ਜਾਂਦਾ ਹਾਂ ਅਪਣੇ ਮੱਕਸਦ ਤੋਂ, ਮੈਂਨੂੰ ਜ਼ਿੰਦਗੀ ਜਿਊਣ ਦਾ ਵੱਲ ਦੱਸੋ,
ਮੈਂ ਫਸ ਜਾਂਦਾ ਹਾਂ ਦੁਨਿਆ ਦੇ ਚੱਕਰਵਿਊ ਵਿਚ, ਬਾਹਰ ਨਿਕਲਣ ਦਾ ਕੋਈ ਹੱਲ ਦਸੋ…
Main Bhatak janda haan Apne maksad too, menu zindagi jeoun da Val daso,,
main fash janda haan duniya de Chakar view wich, Bahar niklan da koi hal daso…
gurbani lines in punjabi written – gurbani lines for instagram bio
15
ਸਤਿਗੁਰੂ ਜੀ ਮੈਂਨੂੰ ਦੁਨਿਆ ਦੇ ਨਾਲ ਰਲਾਓ, ਬੁਹਤ ਪਿੱਛੇ ਰਹਿ ਗਿਆ ਹਾਂ,
ਕੋਈ ਰਸਤਾ ਦਿਖਾਓ ਅੱਗੇ ਵਧਣ ਦਾ, ਮੈਂ ਤਾਂ ਦੁਨਿਆ ਤੋਂ ਅੱਕ ਕੇ ਬਹਿ ਗਿਆ ਹਾਂ..
Satguru ji mainu duniya de naal ralao,bahut piche rah Gaya haan,
koi rasta dikhao aage badan daa, Mein duniya too aak ke beh gya haan…
ਨਿਰਭਉ ਨਿਰਵੈਰ bio instagram – ਨਿਰਭਉ ਨਿਰਵੈਰ pic
16
ਸਤਿਗੁਰੂ ਮੇਰੇ ਸਿਰ ਤੇ ਖ਼ੁਸ਼ੀਆਂ ਦਾ ਤਾਜ ਸਜਾਓ,
ਮੈਂਨੂੰ ਵੀ ਤਾਂ ਆਪਣਾ ਰਾਜ਼ਦਾਰ ਬਣਾਓ…
Satguru mere sir te khushiyan da Taj sajao,
menu ve ta apna rajdaar bnao…
Waheguru bio for instagram in punjabi – waheguru simran
17
ਮੇਰੀ ਜ਼ਿੰਦਗੀ ਤੇ ਛਾਹ ਕਰੋ, ਤਿੱਖੀ ਧੁੱਪ ਵਿੱਚ ਮੇਰਾ ਬੁਰਾ ਹਾਲ ਹੈ,
ਵਾਹਿਗੁਰੂ ਜੀ ਅਉਖੇ ਸੌਖੇ ਰਾਹਾਂ ਵਿਚ ਤੇਰਾ ਨਾਮ ਹੀ ਇਕ ਮੇਰੀ ਟਾਲ ਹੈ..
Meri zindagi ke chhah karo, tikhi dhup wich Mera Bura hal hai,
waheguru ji aukhe sukhe Raha wich Tera Naam hi ek meri Taal hai…
positive waheguru quotes – strength gurbani quotes
18
ਮੇਰੇ ਸਤਿਗੁਰੂ ਨੇ ਇਹ ਦੁਨਿਆ ਬਣਾਈ, ਦੁਨਿਆ ਵਿੱਚ ਇੰਨਸਾਨ ਬਣਾਏ,
ਇੰਨਸਾਨਾ ਨੇ ਅੱਗੇ ਘਰ ਬਣਾਏ, ਫਿਰ ਅੱਗੇ ਘਰਾ ਵਿੱਚ ਵਾਹਿਗੁਰੂ ਜੀ ਆਪ ਸਮਾਏ..
Mere satguru ne eh duniya banai, duniya vich Insan banae,
Insan aage fir apne Ghar baneye , fir aage ghara vich waheguru ji aap samayee…
Sikh poems in Punjabi – Waheguru poem in punjabi
19
ਦੁਨਿਆ ਤੋਂ ਅੱਕ ਕੇ ਤੇਰੇ ਦਰ ਤੇ ਆਇਆ ਹਾਂ,
ਸਾਰੀ ਦੁਨੀਆ ਨਾਲ ਲੜ, ਤੈਨੂੰ ਆਪਣਾ ਮਨ ਆਇਆ ਹਾਂ,
ਹੁਣ ਤੂੰ ਭਾਵੇਂ ਪਾਰ ਲਾ ਜਾਂ ਡੋਬ ਦੇ ਕਿਨਾਰੇ ਤੇ…
ਜੇ ਅੱਜ ਮੈਂ ਖੜ੍ਹਾ ਹਾ, ਤਾਂ ਬੱਸ ਤੇਰੇ ਸਹਾਰੇ ਤੇ…
Duniya to aak ke tere dar pe aaya haan,
sari duniya naal lad, tenu apna banayea haan,
Hun bhave paar la de jaah Doob de kinare te..
Je aaj main khada haan, bus tere sahare te…
gurbani kirtan – Waheguru tera shukar hai Quotes in Punjabi
20
ਵਾਹਿਗੁਰੂ ਜੀ ਤੁਸੀ ਆਪਣੀ ਮੇਹਰ ਭਰੀ ਨਜ਼ਰ ਮੇਰੇ ਘਰ ਤੇ ਬਣਾਈ ਰੱਖੋ,
ਛਡਿਓ ਨਾ ਸਾਥ ਮੇਰਾ ਸਤਿਗੁਰੂ, ਮੈਨੂੰ ਦਿੱਲ ਵਿੱਚ ਵਸਾਈ ਰੱਖੋ…
Waheguru Ji tussi apni Meher pari najar mere Ghar te banai rakho,
chhadyo na sath Mera satguru,main dil wich vasaei rakho..
shukar quotes in punjabi – shayari gurbani
21
ਮੈਂ ਤੇਰਾ ਨਿਮਾਣਾ ਜਿਹਾ ਸੇਵਕ, ਹਰ ਦਮ ਰਾਖੀ ਚਰਨਾ ਕੋਲ਼,
ਮੇਰੇ ਮੁੱਖ ਵਿੱਚੋ ਨਾ ਨਿਕਲੇ ਕਿਸੇ ਲਈ ਕੋਈ ਮਾੜਾ ਬੋਲ,
ਮੈਂ ਮਿਹਨਤ ਕਰੂਗਾ ਦਿਨ ਰਾਤ, ਬੱਸ ਤੁਸੀ ਕਿਸਮਤ ਦੇ ਬੂਹੇ ਦਿਓ ਖੋਲ…
Main Tera nimana Jaya Sevak ,hardam Rakhi charna kol,
mere mukh wicho na nikale kise Liye koi mara bol ,
main mehnat karunga din Raat, bus tusi Qismat de buhe deo khol….
ਪੰਜਾਬੀ ਵਿੱਚ ਗੁਰਬਾਣੀ – ਪੰਜਾਬੀ ਗੁਰਬਾਣੀ ਸ਼ਬਦ – ਗੁਰਬਾਣੀ ਸ਼ਬਦ ਸਟੇਟਸ
22
ਮੈਂ ਮਿਹਨਤ ਨਾਲ ਜ਼ਿੰਦਗੀ ਨੂੰ ਸ਼ਿੰਗਾਰਨਾ ਹੈ,
ਸਤਿਗੁਰੂ ਜੀ, ਤੁਸੀ ਬੱਸ ਰੰਗ ਦੇ ਦਿਓ ਮੈਨੂੰ ਜ਼ਿੰਦਗੀ ਦੇ….
Main Zindagi nu mehnat nal shingarna hai,
satguru ji tusi bus rang de Deo mainu zindagi de..
ਸ਼ੁਕਰਾਨਾ ਸਟੇਟਸ – ਅਰਦਾਸ ਸਟੇਟਸ – ਸ਼ੁਕਰਾਨਾ quotes
23
ਮੈਂ ਮਿਹਨਤ ਨਾਲ ਜ਼ਿੰਦਗੀ ਨੂੰ ਉੱਪਰ ਲਿਜਾਣਾ ਹੈ,
ਜਿੰਨਾ ਖਾਣਾ ਮਿਹਨਤ ਦਾ ਹੀ ਖਾਣਾ ਹੈ,
ਕਿਸੇ ਦਾ ਹੱਕ ਮੇਰੇ ਲਈ ਜ਼ਹਿਰ ਬਣ ਜੇ..
ਜੇਕਰ ਸਤਿਗੁਰੂ ਤਨੂੰ ਭੁਲਾ, ਤਾਂ ਮੇਰੇ ਲਈ ਕਹਿਰ ਬਣ ਜੇ…
Main Mehnat naal zindagi nu uupar le Jana hai,
Jinna khana mehnat da he khana hai,
kise da hak mere liye jahar ban je,
jekar satguru tenu bula ta mere liye kehar ban je…
ਵਾਹਿਗੁਰੂ ਜੀ ਦੀ ਸੋਟੀ ਸ਼ਾਇਰੀ – satnam waheguru status
24
ਮੇਰੇ ਲਈ ਤਕਦੀਰ ਦਾ ਮੱਤਲਬ ਤੈਨੂੰ ਮਨਾਉਣਾ ਹੈ,
ਮੈਨੂ ਅੰਗ ਸੰਗ ਰੱਖਿਓ, ਮੈਂ ਦੁਨਿਆ ਨੂੰ ਕੁਝ ਬਣ ਕੇ ਦਿਖਾਉਣਾ ਹੈ..
Mere liye takdeer da matlab tenu manana hai,
mainu ang sang rakheyo ,Main duniya nu kuch Ban ke dekhna hai..
ਵਾਹਿਗੁਰੂ ਜੀ ਸਰਬੱਤ ਦਾ ਭੱਲਾ ਕਰੋ – ਪੰਜਾਬੀ ਗੁਰਬਾਨੀ ਦਾ ਸਿਮਰਨ ਕਰੋ
25
ਵਾਹਿਗੁਰੂ ਜੀ ਸਰਬੱਤ ਦਾ ਭੱਲਾ ਕਰੋ…
ਮੇਰੀ ਜ਼ਿੰਦਗੀ ਬਦਲ ਜਾਵੇ, ਜੇ ਸ਼ੁਰੁਆਤ ਮੇਰੇ ਤੋ ਕਰੋ….
Waheguru Ji sarbat da bhala karo,
meri jindagi Badal jave , je shuruaat mere To karo…
F & Q
Agar Aap Shayari ke Video Dekhta hai
Too Youtube Channel par Dekho
Youtube Channel Shayari Study
onagraceous xyandanxvurulmus.k5LiHk9Nf3kx
Hello, after reading this awesome article i am
too delighted to share my know-how here with colleagues.
Here is my website; vpn special coupon code 2024