Good Night Wishes, quotes, Shayari, messages in Punjabi
ਰਾਤ ਨੂੰ ਸੋਨੇ ਦੇ ਸਮੇ ਇਕ ਦੂਜੇ ਨੂੰ Wish ਕਰਨ ਦਾ ਰਿਵਾਜ ਪੁਰਾਣੇ ਸਮੇ ਤੋ ਆ ਰਿਹਾ ਹੈ, ਅਜ ਕਲ ਵੀ ਇਹ ਰਿਵਾਜ ਪੂਰੇ Trends ਤੇ ਚਲ ਰਿਹਾ ਹੈ , ਇਸ ਲਈ ਅਸੀਂ Good night Shayari in Punjabi, Punjabi Good night Love quotes ਆਪਣੇ ਖਾਸ ਨੂੰ send ਕਰਦੇ ਹਾਂ.
Shayar ਅਕਸਰ ਹੀ Good night Shayari, Good night Love quotes ਲਿਖਦੇ ਰੇਹਦੇ ਹਨ ਤਾਂ ਜੋ ਆਪਣੇ Someone Specail ਨੂੰ ਦਿਲ ਦੀ ਗਲ ਕਹੀ ਜਾ ਸਕੇ ਤੇ ਓਹਨਾ ਨਾਲ ਨੇੜ੍ਹਤਾ ਵਦਾਈ ਜਾ ਸਕੇ .
Good Night and Subh Ratri Quotes Status, Good night Shayari in Punjabi
ਚੰਗੀ ਰਾਤ ਅਤੇ ਗੁੱਡ ਨਾਇਟ ਲਈ ਸਟੇਟਸ ਸ਼ਾਇਰੀ ਪੰਜਾਬੀ 2023
ਰਾਤ ਤੇ ਪੰਜਾਬੀ quotes – raat di shayari in punjabi
Subh Ratri Quotes in Punjabi – Raat Shayari Love Punjabi in Punjabi English 2023
Rat punjabi Shayari status – ਰਾਤ ਤੇ ਪੰਜਾਬੀ Shayari
you Also Read
Youtube Channel Shayari
good night photo love – good night photo shayari
1
ਜਿਹੜੀ ਰਾਤ ਤੇਰਾ ਸੁਪਨਾ ਆਉਂਦਾ, ਉਹ ਦਿਨ ਹਸੀਨ ਬਣ ਜਾਂਦਾ.
ਤਨੂੰ ਦੇਖ ਦਿਲ ਏਨਾ ਧੜਕਦਾ, ਕਮਬਖ਼ਤ Machine ਹੀ ਬਣ ਜਾਂਦਾ..
good night Shayari in Punjabi English
Jehre Raat Tera supna auonda hai, Oh Din haseen ban janda hai..
Tanu dekh Dil itna Dhadakta, Kambakht machine he ban janda hai…
good night pics – good night picture messages
2
ਹਰ ਰਾਤ ਦੀ ਤਮੰਨਾ, ਤੇਰਾ ਹੀ ਸੁਪਨਾ ਆਏ,
ਫਿਰ ਓਹੀ ਤਮੰਨਾ, ਕਾਸ਼ ਸੱਚ ਹੋ ਜਾਏ..
Good Night Punjabi Whatsapp Status and Facebook Good Night SMS 2023
Har Raat de Tamana ke Tera supna aaye,
Fir wo tamana khas sach ho jaye..
Status of Punjabi Good Night – Punjabi wich Good Night Status for Love
3
ਤੇਰੀ ਮੁਹੱਬਤ ਦਾ ਪੈਗਾਮ,
ਲੈ ਕੇ ਆਇਆ ਰਾਤ ਦਾ ਸੁਪਨਾ,.
ਮੈਂ ਤਾਂ ਮੰਨ ਲਿਆ ਹੁਣ ਤੂੰ ਵੀ ਮੰਨ ਲੈ ਮੈਨੂੰ ਆਪਣਾ…
Teri Mohabbat da paigam,
leke aye Rat ka supna…
Maine ta Maan liya, hun tu mainu bna le apna….
new good night images – Good night images with quotes
4
ਮੇਰੀ ਹਰ ਰਾਤ ਤੇਰੇ ਨਾਮ,
ਕਬੂਲ ਕਰ ਮੇਰੇ ਦਿਲ ਦਾ ਸਲਾਮ,
ਕਦੇ ਨਾ ਕਦੇ ਤਾਂ ਹਾਸਲ ਕਰੂੰਗਾ ਮੈਂ ਤੇਰੇ ਇਸ਼ਕ ਦਾ ਮੁਕਾਮ….
Good Night quotes in punjabi english – good night punjabi whatsapp
Meri har raat apke naam,
Kabool kar mere dil da salaam,
Kade na kade hasil kar he luga,
Main Ishq da mukaam.…
Sleep well in Punjabi – Good night Punjabi text
5
ਤੂੰ ਇਸ਼ਕ ਤੂੰ ਮੇਰੀ ਪਿਆਸ,
ਤੂੰ ਮੇਰੇ ਲਈ ਬਹੁਤ ਖਾਸ….
ਖੁਸ਼ ਕਰਦੇ ਅੱਜ ਕੱਲ੍ਹ ਦਿਲ,
ਮੇਰਾ ਰਹਿੰਦਾ ਬਹੁਤ ਉਦਾਸ…….
Tu Ishq Main Teri pyass,
Tu mere liye bohat khass…..
Khush karde aaj kal dil,
Mera dil Rehda bohat udass….
punjabi good night images – good night images punjabi shayari
6
ਤੈਨੂੰ ਦੇਖ ਦੇਖ ਦਿਨ ਤੋਂ ਰਾਤ ਹੋ ਜਾਵੇ,
ਪਰ ਇਹ ਦਿਲ ਨਾ ਭਰੇ…
ਤੂੰ ਏਨੀ ਹੈ ਚੰਗੀ,
ਦਿਲ ਕਿਉਂ ਨਾ ਤੇਰੇ ਨਾਲ ਮੁਹੱਬਤ ਕਰੇ।
good night jokes in english – Punjabi status on sleep
Tanu dekh dekh din too raat ho jaye, Par bhi Dil na bhare….
Tu hai he inti Acchi Dil Kyon na, Tum se Mohabbat kare…..
ਤੂੰ ਮੇਰੀ ਹਸੀਨ ਰਾਤੋ ਦਾ ਹਸੀਨ ਸੱਪਨਾ – Punjabi Good Night Love Shayari
7
ਤੂੰ ਮੇਰੀ ਹਸੀਨ ਰਾਤੋ ਦਾ ਹਸੀਨ ਸੱਪਨਾ,
ਸਾਜਨ ਇੱਕ ਤੂੰ ਹੀ ਹੈ ਮੇਰਾ ਅਪਨਾ,
ਤੇਰੇ ਲਈ ਮੈਂ ਸਾਰੀ ਦੁਨੀਆਂ ਨਾਲ ਲੜ ਜਾਊਂਗਾ,
ਤੇਰੀ ਜ਼ਿੰਦਗੀ ਤਾਂ ਮੈਂ ਰਾਤ ਦੇ ਸੁਪਨੇ ਵਾਂਗ ਸਜਾਉਂਗਾ।
Good night sweet dreams meaning in Punjabi – Sweet dreams in Punjabi
Tu meri hassen ratto ke hassen supna,
SaJan Ek tu hee to hai mera apna…
Tere liye to main sari duniya Nal ladh jauga,
Tere zindagi too mein Raat de supno ke wang sajauga….
Good night in punjabi shayari
8
ਤੂੰ ਮੇਰੇ ਲਈ ਬਹੁਤ ਖਾਸ,
ਸ਼ਾਇਦ ਮੈਂ ਤੇਰੇ ਲਈ ਕੁਛ ਨਹੀਂ,
ਯਾਦ ਰੱਖੀ ਕੋਈ ਹੈ ਜੋ ਤੈਨੂੰ
ਬੁਹਤ ਪਿਆਰ ਕਰਦਾ ਦੂਰ ਕਿਤੇ……
jokes funny good night messages for whatsapp
Tu mere liye bohat khas,
Main tere liye sahid kuch nahi,
Yaad rakhna koi hai Jo tumse,
Bohot pyar karta door kite…..
good night message in punjabi – good night quotes for friends in punjabi
9
ਰਾਤ ਨੂੰ ਸੁਣਦੇ ਸਮੇਂ ਤੈਨੂੰ ਆਪਣੇ ਨਾਲ ਮਹਿਸੂਸ ਕਰਦਾ ਹਾਂ,
ਫਿਰ ਇੰਝ ਹੀ ਪੂਰੀ ਰਾਤ ਭਰ ਤੈਨੂੰ ਯਾਦ ਕਰਦਾ ਹਾਂ..
Rat nu sote time tanu apne sath mehsoos karda haan,
Ese he poori rat tanu yaad pe yaad karda haan..
punjabi good night wali shayari – punjabi good night wallpaper shayari
10
ਤੂੰ ਖੂਬਸੂਰਤ ਚੰਦ ਵਰਗੀ ਰਾਤ,
ਸਾਉਣ ਦੇ ਮਹੀਨੇ ਦੀ ਪਹਿਲੀ ਬਰਸਾਤ….
ਜ਼ਿੰਦਗੀ ਬਣ ਜਾਊ ਮੇਰੀ ਅਗਰ ਹੋ ਜਾਏ
ਬਾਰਿਸ਼ ਦੇ ਮੌਸਮ ਵਿੱਚ ਹੋ ਜਾਵੇਂ ਇਕ ਮੁਲਾਕਾਤ…
ਤੂੰ ਖੂਬਸੂਰਤ ਚੰਦ ਵਰਗੀ ਰਾਤ – Romantic Punjabi Good night 2023
Tu khubsurat Chand wargi Raat,
saoun ke mahine ki pahli barsaat….
Zindagi ban jaou meri agar,
bheege Mausam mein Ho jayegi si mulakat…..
Good night messages in punjabi – Shayari on raat in punjabi
11
ਤੈਨੂੰ ਦਿਲ ਵਿਚ ਛੁਪਾ ਕੇ ਦੁਨੀਆਂ ਦੀਆਂ ਨਜ਼ਰਾਂ ਤੋਂ ਦੂਰ ਰੱਖਿਆ ਹੈ,
ਇਸ ਲਈ ਤਾਂ ਮੁਲਾਕਾਤ ਦਾ ਟਾਇਮ ਵੀ ਰਾਤ ਦਾ ਰੱਖਿਆ ਹੈ…
Tami Dil Wich chhupa kar Duniya ki nazron too door Rakhyea hai,
isiliye taan Mulakat ka time bhi Raat da he Rakhyea hai…
ਰਾਤ ਨੂੰ ਤੈਨੂੰ ਵਿਸ਼ ਕੀਤੇ ਬਿਨਾਂ ਮੈਨੂੰ ਨੀਂਦ ਨਹੀਂ ਆਉਂਦੀ – good night de shayari in punjabi
12
ਰਾਤ ਨੂੰ ਤੈਨੂੰ ਵਿਸ਼ ਕੀਤੇ ਬਿਨਾਂ ਮੈਨੂੰ ਨੀਂਦ ਨਹੀਂ ਆਉਂਦੀ,
ਤੇ ਸਾਰੀ ਰਾਤ ਤੇ ਸਮਝ ਉਲਟ ਪੁਲਟ ਜਿਹੀ ਹੋ ਜਾਂਦੀ…
Raat ko tanu wish kiye Bina mujhe neend nahi auondi,
meri Rat and Samaj Ulat Pulat Ho Jandi…
good night quotes in punjabi copy paste – good morning quotes in punjabi for love
13
ਤੈਨੂੰ ਸੱਪਣਿਆ ਵਿੱਚ ਇਨਾਂ ਪਿਆਰ ਕੀਤਾ ਹੈ, ਹਕੀਕਤ ਵਿਚ ਉਹ ਦਿਨ ਕਦੋਂ ਆਊਗਾ,
ਜਿਸ ਦਿਨ ਤੂੰ ਮਿਲ ਗਿਆ ਉਸ ਦਿਨ ਮੇਰਾ ਕਿਰਦਾਰ ਵੀ ਬਦਲ ਜਾਊਗਾ।
Tainu sapnayea Wich Ena pyar Kiya hai, hakikat mein Oh Din kado aauga,
jis Din tu mil gya us Din Mera kirdar bhi Badal jaega..
good night jokes in punjabi language
14
ਸੁਪਨੇ ਨੂੰ ਹਕੀਕਤ ਬਣਦੇ ਦੇਰ ਨਹੀਂ ਲੱਗਦੀ,
ਸਵੇਰ ਦੇ ਇੰਤਜ਼ਾਰ ਵਿੱਚ ਅੱਖ ਮੇਰੀ ਸਾਰੀ ਰਾਤ ਜਗਦੀ..
Sapnon nu hakikat Wich badade der nahin lagdi,
subah ke intezar wich Aankhen Sari Sari Raat hai jagdi…
Punjabi good night gif – punjabi good bye Shayari
15
ਮੇਰੀ ਜਿੰਦਗੀ ਦਾ ਤੂੰ ਖੂਬਸੂਰਤ ਖਾਬ ,
ਮੇਰੇ ਹਰ ਇੱਕ ਸਵਾਲ ਦਾ ਜਵਾਬ,
ਮੇਰੇ ਲਈ ਤਾਂ ਤੂੰ ਸਾਰੇ ਦਾ ਸਾਰਾ ਪੰਜਾਬ…
Meri zindagi da tu Khubsurat Khawb,
Mere Har ek Sawal ka jawab,
Mere Liye ta tu sare ka Sara Punjab…
Punjabi Good bye quotes – Punjabi good bye wishes messages
16
ਤੈਨੂੰ ਹਾਸਿਲ ਕਰਨਾ ਮੇਰੇ ਲਈ dream Khwab ਦੇ ਜੈਸਾ ਹੈ ,
ਤੇਰਾ ਕਾਲੀਆ ਰਾਤਾਂ ਵਿੱਚ ਕਈ ਵਾਰ ਝਲਕ ਵੇਖੀ ਹੈ ਕਈ ਵਾਰ, ਸੋਚਦਾ ਹਾਂ ਤੇਰਾ Face ਕੈਸਾ ਹੈ…
Tujhe Hasil karna mereliye dream Khwab ke jaisa hai
Teri Kali raaton wich jhalak dekhi hai Kai bar, Sochta hu Tera face kaisa hai….
sharechat punjabi good night – punjabi good night status for whatsapp
17
ਮੇਰੀ ਨੀਂਦ ਉਡਾ ਕੇ ਤੂੰ ਚੈਨ ਦੀ ਨੀਂਦ ਕਿਵੇਂ ਸੌ ਸੋਂਦੀ..
ਮੇਰੀ ਤਾਂ ਅੱਖ ਤੈਨੂੰ ਦੇਖ ਕੇ ਵੀ, ਤੇ ਨਾ ਦੇਖ ਕੇ ਵੀ, ਰਹਦੀ ਰੋਂਦੀ…
Meri neend uda kar tu chain nal kiwe sondi,
hai meri aankh tujhe dekh kar ve, aur Na dekh kar bhi, Rehdi rondi….
punjabi good night status for facebook and instagram
18
ਜ਼ਿੰਦਗੀ ਬਹੁਤ ਵੱਡੀ ਵੱਡੀ ਤਾਂ ਨਹੀਂ, ਜਿੰਨੀ ਵੀ ਹੈ ਤੇਰੇ ਨਾਲ ਬੀਤਾਨੀ,
ਮੈਂ ਤੈਨੂੰ ਦੁਨਿਆ ਦੀ ਸੱਚੀ ਮੋਹੱਬਤ ਹੈ ਦਿਖਾਨੀ..
zindagi bahut Wadi ta nahin, jine hai Tere nal bitani,
Main tanu Duniya dee sacchi Mohabbat hai dikhani….
19
ਤੂੰ ਕਾਲੀ ਰਾਤ ਨਾ ਬਣ, ਤੂੰ ਸੁਹਾਨੀ ਰਾਤ ਬਣ,
ਤੂੰ ਪਹਿਲੇ ਪਿਆਰ ਦੀ ਪਹਿਲੀ ਰਾਤ ਬਣ..
Tu Kali Raat Na ban, tu Suhani Raat ban,
TuPahle pyar ki pahli Raat ban..
good night funny shayari in punjabi – good night punjabi jokes in punjabi
20
ਜ਼ਿੰਦਗੀ ਦੀ ਇਕ ਰਾਤ ਨਹੀਂ, ਸਾਰਿਆ ਰਾਤਾਂ ਲਈ ਤੂੰ ਚਾਹੀਏ,
ਮੈਂਨੂੰ ਜੀਣ ਦੇ ਲਈ, ਦਿਖਨਾਂ ਤੇਰਾ ਮੂੰਹ ਚਾਹੀਏ..
Zindagi de ek Raat nahin , Sabhi raaton mein bus tu chahie,
mujhe jeene ke liye dikhna Tera muh chahie…
Good night have a sweet dream meaning in Punjabi
Agar Aap Shayari ke Video Dekhta hai
Too Youtube Channel par Dekho
Youtube Channel Shayari Study