Ganesh Chaturthi Wishes, Status & Quotes In Punjabi – Ganpati Bappa Morya Shayari in punjabi
ਗਣੇਸ਼ ਚੁਰ੍ਤੁਰਤੀ ਦਾ ਸੰਬਧ ਸਾਡੇ ਜਜਬਾਤਾ ਨਾਲ ਹੈ , ਗਣੇਸ਼ ਜੀ ਨਾਲ ਸਾਡੀਆ ਭਾਵਨਾਵਾਂ Attach ਹਨ , ਇਸ ਲਈ ਅਸੀਂ ਇਕ ਦੂਜੇ ਨੂੰ Ganesh chaturthi Shayari Punjabi, Ganesh Chaturthi quotes punjabi ਭੇਜਦੇ ਹਾਂ..
ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ ਚੌਥੀ ਦਿਨ ਨੂੰ ‘ਗਣੇਸ਼ ਚਤੁਰਥੀ’ ਕਿਹਾ ਜਾਂਦਾ ਹੈ। ਦਸ ਦਿਨਾਂ ਤੱਕ ਸਵੇਰੇ-ਸ਼ਾਮ ਗਣੇਸ਼ ਦੀ ਪੂਜਾ ਕੀਤੀ ਜਾਂਦੀ ਹੈ। ਪ੍ਰਸ਼ਾਦ ਵੰਡਿਆ ਜਾਂਦਾ ਹੈ। 10 ਦਿਨਾ ਬਾਦ ਗਣੇਸ਼ ਵਿਸਰ੍ਜਨ ਕੀਤਾ ਜਾਂਦਾ ਹੈ , ਇਹ ਮਾਨਤਾ ਹੈ ਕੀ ਗਣੇਸ਼ ਜੀ 10 ਦਿਨਾ ਵਿਚ ਸਾਰੇ ਦੁਖ ਦੂਰ ਕਰ ਦੇਂਦੇ ਹਨ, ਇਸ ਲਈ ਇਸ ਦਿਨ ਦੀ ਮਾਨਤਾ ਦੂਰ ਦੂਰ ਤਕ ਹੈ , ਲੋਕ ਗੁਲਾਲ ਨਾਲ ਹੋਲੀ ਖੇਡਦੇ ਹਨ ਅਤੇ ਭੰਗ ਪੀਂਦੇ ਹਨ , ਅਤੇ ਇਸ ਦਿਨ ਨੂ ਬੜੇ ਸਰਧਾ ਨਾਲ Celebrate ਕਰਦੇ ਹਨ ,
Ganesh Chaturthi Shayari in Punjabi, Ganesh Chaturthi Wishes quotes in Punjabi
ਗਣੇਸ਼ ਚਤੁਰਥੀ ਦੀਆਂ ਮੁਬਾਰਕ 2023
You also Read
Youtube Shayari video
1
Ganesh vandana quotes punjabi mein – Ganesh ji Shayari in Punjabi
ਮੇਰੇ ਗਣੇਸ਼ ਭਗਵਾਨ ਤੇਰੇ ਕਈ ਰੂਪ,
ਕਿਹੜੇ ਕਿਹੜੇ ਰੂਪ ਦਾ ਗੁਣਗਾਨ ਕਰੂੰ…
ਤੇਰਾ ਦਿਤਾ ਤਾਂ ਖਾਂਈ ਦਾ,
ਮੈਂ ਕੀ ਕਿਸੇ ਨੂੰ ਦਾਨ ਕਰੂੰ….
Ganesh chaturthi quotes in english – Ganpati bappa caption for whatsapp in english
Hey Mere Ganesh Tere Kayi roop,
kis kis roop ka Gungan karon…
Tera Diya to khate Hain,
Main kya kisi Ko Dann karon…
2
Ganesha Motivational quotes punjabi – Ganesh ji Motivation quotes in Punjabi
ਇਸ ਵਾਰ ਗਣੇਸ਼ ਚਤੁਰਥੀ, ਧੂਮ ਦਾਮ ਨਾਲ ਕਰਾਗੇ ਸੈਲੀਬ੍ਰੇਟ..
ਯਾਦ ਕਰ ਲਉ ਭਗਤੋਂ, ਇਸ ਵਾਰ 17 ਸਤੰਬਰ ਦੀ ਹੈ ਡੇਟ…
Bappa caption in English for Instagram – ganpati bappa bio for instagram in english
Es bar Ganesh chaturthi dhum dham se karenge Celebrate…
Yad kar lo bhakton Es bar 17 September ki hai Date…
3
Ganpati Bappa (Ganesha) Quotes, Caption, Status, Shayari, Wishes in Punjabi
ਗਣੇਸ਼ ਦੁਖ ਹਰਤਾ, ਮੇਰੇ ਦੁਖੋਂ ਕੋ ਵੀ ਦੂਰ ਕਰੋ,
ਤੇਰੀ ਮਹਿਮਾ ਜੋ ਗੀਤ ਲਿਖੇ, ਉਹਨਾਂ ਗੀਤਾਂ ਨੂੰ ਵੀ ਮਸ਼ਹੂਰ ਕਰੋ।
Ganpati bappa status for instagram – Ganpati bappa status on sharechat
Ganesh dukh harta Mere dukh koo dur karo..
Tumhari Mahima mein jo geet likhe geeton ko mashoor karo.
4
Ganesha positive quotes for instagram in punjabi
ਸਭ ਤੋਂ ਪਹਿਲਾਂ ਗਣੇਸ਼ ਬੰਦਨਾ ਬਾਕੀ ਬਾਅਦ ਵਿੱਚ ਸਾਰੇ ਕਾਮ,
ਸਭ ਤੋਂ ਪਹਿਲਾਂ ਗਣੇਸ਼ ਜੀ, ਤੁਹਾਡਾ ਹੀ ਆਉਦਾ ਹੈ ਜ਼ੁਬਾਨ ਤੇ ਨਾਮ…
Ganpati Bappa Caption in English – bappa love quotes in english
Sabse pahle Ganesh Vandana, baki bad mein sabhi kamm…
Sabse pahle Ganesh ji tumhara hi aata hai juban pay Naam…
5
Bappa love quotes in punjabi language in english – lord ganesha blessing quotes
ਗਣੇਸ਼ ਚਤੁਰਥੀ ਕਾ ਦਿਨ ਬਹੁਤ ਨੇੜੇ ਆ ਰਿਹਾ ਹੈ,
ਇਸ ਵਾਰ ਉਹ ਆਉਣਗੇ ਤੇ ਸਾਰੇ ਦੁੱਖ ਨਾਲ ਲੈ ਜਾਣਗੇ..
Beautiful quotes on lord ganesha in English
Ganesh chaturthi ka din bahut najdeek aa raha hai,
Es bar aana aur dukhon ko sath le Jana..
6
Beautiful quotes on lord ganesha punjabi in english
ਸ਼ਿਵ ਸ਼ੰਕਰ ਦਾ ਰੂਪ,
ਗਣੇਸ਼ ਮੇਰਾ ਸਰੂਪ,
ਮੇਰੇ ਦਿਲ ਵਿੱਚ ਬਲ ਰਹੀ ਹੈ, ਹੇ ਪ੍ਰਭੂ ਤੇਰੇ ਨਾਮ ਦੀ ਧੂਪ…
Beautiful quotes on lord ganesha punjabi in english short
Shiv Shankar ka roop,
Ganesh Mera suroop,
Dil mein jal rahi hai, Tere Naam ki dhoop….
7
ਗਣੇਸ਼ ਬੰਧਨਾ – Ganesh chuturthi Shayari in Punjabi Font
ਗਣੇਸ਼ ਬੰਧਨਾ ਕਰਕੇ ਹੀ ਦਿਨ ਦੀ ਸ਼ੁਰੂਆਤ ਕਰਦਾ ਹਾਂ..
ਗਣੇਸ਼ ਬੰਧਨਾ ਕਰਕੇ ਹੀ ਆਪਣੀ ਰਾਤ ਵੀ ਖ਼ਤਮ ਕਰਦਾ ਹਾਂ…
Ganesh Vandana karke hi Din ki shuruaat karta hun,
Aur tumhari upasna karke hi apni Har Raat karta hun…
8
Ganesh chaturthi wishes quotes in punjabi language – Ganesh Chaturthi Status in Punjabi
ਗਣੇਸ਼ ਜੀ ਪਾਰਬਤੀ ਮਾਤਾ ਕਾ ਉਪਦੇਸ਼ ਨਹੀਂ ਮੋੜ ਦੇ,
ਗਣੇਸ਼ ਚਤੁਰ ਦੀ ਵਾਲੇ ਦਿਨ ਗਣੇਸ਼ ਭਗਵਾਨ,
ਸਾਰੇ ਭਗਤਾਂ ਦੀ ਵਿਗੜੀ ਕਿਸਮਤ ਜੋੜ ਦਿੱਤੇ ਜੋੜ ਦੇ….
Ganesha Status in English – Shri Ganesha Status in English punjabi 2023
Ganesh ji Parvati mata je ka uddeshy nahin modh te,
Ganesh chaturthi ke din, Ganesh sab bhakton ki to bigadi kismat jodh te..
9
Punjabi Ganesh Chuturthi Status – गणेश चतुर्थी स्टेटस in Punjabi
ਹੇ ਗਣੇਸ਼ ਜੀ,
10 ਦਿਨ ਤੁਸੀਂ ਘਰ ਆਉਂਦੇ ਹੋ,
ਸਾਰੇ ਦੁੱਖਾਂ ਨੂੰ ਨਾਲ ਲੈ ਜਾਂਦੇ…
ਮੇਰੇ ਵਰਗੇ ਕਈ ਬੇਘਰਾਂ ਨੂੰ, ਵੱਡੇ ਵੱਡੇ ਘਰ ਦੇ ਜਾਂਦੇ…
Hey Ganesh ji,
10 Din Tum Ghar aate Ho,
Sare dukhon ko sath le jaate Ho,
Mujhse Kai bhegharo ko, bade bade ghar De jaate Ho…
10
Ganesh chaturthi kab hai status in punjabi – Ganesh chaturthi Punjabi status for whatsapp
ਜਦੋਂ ਵੀ ਕੋਈ ਦੁੱਖ ਆਉਂਦਾ ਮੈਂ ਗਣੇਸ਼ ਜੀ ਨੂੰ ਯਾਦ ਕਰਦਾ ਹਾਂ,
ਸਿਰਫ਼ ਯਾਦ ਕਰਨ ਨਾਲ ਹੀ ਦੁੱਖ ਦੂਰ ਹੋ ਜਾਂਦੇ ਆ..
ਅਸੀਂ ਵੀ ਤਾਂ ਪਹਿਲਾਂ ਭੋਗ ਗਣੇਸ਼ ਜੀ ਨੂੰ ਹੀ ਲਗਾਉਂਦੇ ਹਾਂ…
Jab bhi koi dukh aaye main Ganesh ji Ko yad karta hun,
Yad karne Mattar se hi dukh Bagh jaate Hain..
Ham bhi pahla bhog aapko hi lagate Hain…
11
ਮੈਂ ਗਨੇਸ਼ ਵੰਦਨਾ ਕਰਕੇ ਮਿੱਟੀ ਤੋਂ ਸੋਨਾ ਬਣ ਗਿਆ – Ganesha Status in Punjabi
ਮੈਂ ਗਨੇਸ਼ ਵੰਦਨਾ ਕਰਕੇ ਮਿੱਟੀ ਤੋਂ ਸੋਨਾ ਬਣ ਗਿਆ..
ਹੇ ਗਣੇਸ਼, ਹੁਣ ਸੋਨੇ ਨੂੰ ਆਪਣੇ ਚਰਨਾਂ ਵਿੱਚ ਪਿਆ ਰਹਿਣ ਦਿਓ...
Mein Ganesh Vandana karke mitti se Sona ban gaya,
Abhi Sone ko Apne charanon mein pada Rahane do…
सुप्रभात गणेश जी Shayari in Punjabi – Good Morning Ganesh ji Shayari in Punjabi
12
ਸਾਰੇ ਸ਼ਹਿਰ ਵਿੱਚ ਗਣੇਸ਼ ਚਤੁਰਦੀ ਦਾ ਸ਼ੋਰ ਗੁਲ ਹੈ,
ਗੁਲਾਲ ਦੇਖੋ ਉੱਡ ਰਿਹਾ, ਭੰਗ ਚੜ ਰਹੀ ਹੈ..
ਤੁਹਾਡੇ ਦਰਸ਼ਨਾਂ ਨੂੰ ਭੀੜ ਉਮੜ ਰਹੀ ਹੈ…
Sare Shahar mein Ganesh chaturthi ka shorgul hai,
Gulal ud raha hai, bhang chadh rahi hai ,
aapke darshanon ki bheed umrad rahi hai..
13
ਕਈ ਤਰ੍ਹਾਂ ਦੇ ਖਾਣੇ ਬਣਾਏ ਹਨ,
ਹੇ ਗਣੇਸ਼ ਜੀ ਆ ਕੇ ਭੋਗ ਲਾਓ..
ਫਿਰ ਸੰਗਤ ਵਿੱਚ ਵੰਡੀਏ,
ਜੋ ਸਵੇਰੇ ਤੋਂ ਲਾਈਨਾਂ ਵਿੱਚ ਲੱਗੇ ਹੋਏ ਆ…
Kayi tarah ke pakwan banae Hain,
Hey Prabhu aa kar bhog lagao…
Fir hum sangat mein bante,
Jo subah se line mein Lage Hain…
14
ਮੇਰੇ ਗਣੇਸ਼ ਜੀ ਨੇ ਆਪਣੇ ਮਾਤਾ ਪਿਤਾ ਨੂੰ ਭਗਵਾਨ ਮੰਨ ਲਿਆ ਸੀ..
ਬਾਦ ਵਿੱਚ ਹੀ ਦੁਨੀਆ ਨੇ ਤੁਹਾਨੂੰ ਜਾਣ ਲਿਆ,
ਤੇ ਤੁਹਾਡੀਆਂ ਗੱਲਾਂ ਵਿਚੋਂ ਗਿਆਨ ਲਿਆ….
Mere Ganesh Ji ne Mata pita ko Bhagwan man liya tha..
Fir hee Duniya ne aapko Jaan liya tha, aur aapki baat se Gyan liya tha…
15
ਗਣੇਸ਼ ਵਿਸਰਜਨ ਦਾ ਰਿਸ਼ਤਾ, ਦੁੱਖਾ ਤੇ ਸੁੱਖਾ ਦੇ ਵਿੱਚ ਇਕ ਰਾਹ ਹੈ।
ਸਿਰਫ਼ 7 ਦਿਨ ਘਰ ਆਉਂਦੇ ਹੋ, ਦੁਨੀਆਂ ਭਰ ਦੀਆ ਖ਼ੁਸ਼ੀਆਂ ਦੇ ਜਾਂਦੇ ਹੋ।
Ganesh visarjan ka rishta, dukho aur sukhon ke bich ka hai..
7 Din Ghar aate ho aur duniya bhar ki khushiyan De jaate Ho..
F & Q
Agar Aap Shayari ke Video Dekhta hai
Too Youtube Channel par Dekho
Youtube Channel Shayari Study